July 7, 2024 5:22 pm

ਰੇਲ ਲਾਈਨਾਂ ਪਾਰ ਕਰ ਰਹੇ ਪਿਓ-ਪੁੱਤ ਰੇਲ ਇੰਜਣ ਦੀ ਲਪੇਟ ‘ਚ ਆਏ, ਮੌਕੇ ‘ਤੇ ਹੋਈ ਮੌਤ

train engine

ਫਤਿਹਗੜ੍ਹ ਸਾਹਿਬ, 27 ਨਵੰਬਰ, 2023: ਪਿੰਡ ਕੋਟਲਾ ਭਾਈ ਕਾ ਵਿਖੇ ਰੇਲ ਲਾਈਨਾਂ ਪਾਰ ਕਰਦੇ ਸਮੇਂ ਪਿੰਡ ਕੋਟਲਾ ਭਾਈ ਕਾ ਦਾ ਵਸਨੀਕ ਹੁਕਮ ਚੰਦ (42) ਅਤੇ ਉਸਦਾ ਪੁੱਤਰ ਸਾਹਿਬਜੋਤ ਸਿੰਘ (12) ਰੇਲ ਇੰਜਣ (train engine) ਦੀ ਲਪੇਟ ‘ਚ ਗਏ | ਇਨ੍ਹਾਂ ਦਾ ਘਰ ਪਿੰਡ ਨੇੜਿਓਂ ਲੰਘਦੀਆਂ ਰੇਲਵੇ ਲਾਈਨਾਂ ਦੇ ਨਾਲ ਹੀ ਹੈ, ਪਿਓ-ਪੁੱਤ ਰੇਲਵੇ ਲਾਈਨਾਂ ਪਾਰ […]