July 2, 2024 7:39 pm

ਹਨੀ ਟ੍ਰੈਪ ‘ਚ ਫਸਾ ਕੇ ਮੋਹਾਲੀ ਤੋਂ ਅਗਵਾ ਕੀਤੇ ਇੰਜਨੀਅਰਿੰਗ ਵਿਦਿਆਰਥੀ ਨੂੰ ਪੁਲਿਸ ਨੇ 48 ਘੰਟਿਆਂ ‘ਚ ਛੁਡਵਾਇਆ

Mohali

ਚੰਡੀਗੜ੍ਹ 19 ਅਗਸਤ 2022: ਪੰਜਾਬ ਦੇ ਮੋਹਾਲੀ (Mohali) ‘ਚ ਲੁਧਿਆਣਾ ਦੇ ਇੰਜਨੀਅਰਿੰਗ ਦੇ ਵਿਦਿਆਰਥੀ ਨੂੰ ਹਨੀ ਟ੍ਰੈਪ ਵਿੱਚ ਫਸਾ ਕੇ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ । ਇਸਦੇ ਨਾਲ ਹੀ ਅਗਵਾ ਕਰਨ ਵਾਲਿਆਂ ਨੇ 50 ਲੱਖ ਦੀ ਫਿਰੌਤੀ ਦੀ ਮੰਗ ਕੀਤੀ ਸੀ । ਮੋਹਾਲੀ ਪੁਲਿਸ ਨੇ ਮੁਸਤੈਦੀ ਨਾਲ 48 ਘੰਟਿਆਂ ਦੀ ਕਾਰਵਾਈ ਤੋਂ ਬਾਅਦ […]