July 8, 2024 11:04 pm

ਭਾਰਤੀ ਖੇਡ ਅਥਾਰਟੀ ਨੇ ਖੇਲੋ ਇੰਡੀਆ ਦੇ ਖਿਡਾਰੀਆਂ ਲਈ 6.52 ਕਰੋੜ ਰੁਪਏ ਦੀ ਰਾਸ਼ੀ ਨੂੰ ਦਿੱਤੀ ਮਨਜੂਰੀ

Sports Authority of India

ਚੰਡੀਗੜ੍ਹ 16 ਜੂਨ 2022: ਭਾਰਤੀ ਖੇਡ ਅਥਾਰਟੀ (Sports Authority of India) ਨੇ ਇਸ ਸਾਲ ਅਪ੍ਰੈਲ ਤੋਂ ਜੂਨ ਦੀ ਮਿਆਦ ਲਈ ਖੇਲੋ ਇੰਡੀਆ ਦੀਆਂ 21 ਖੇਡਾਂ ਦੇ 2189 ਖਿਡਾਰੀਆਂ ਲਈ ਕੁੱਲ 6.52 ਕਰੋੜ ਰੁਪਏ ਦੀ ਰਾਸ਼ੀ ਮਨਜ਼ੂਰ ਕੀਤੀ ਹੈ। ਇਨ੍ਹਾਂ ਹੀ ਨਹੀਂ ਇਨ੍ਹਾਂ ਖੇਡਾਂ ਵਿੱਚ ਪੈਰਾ ਖੇਡਾਂ ਵੀ ਸ਼ਾਮਲ ਹਨ। ਭਾਰਤੀ ਖੇਡ ਅਥਾਰਟੀ ਨੇ ਕਿਹਾ ਕਿ […]

Indonesia Open: ਇੰਡੋਨੇਸ਼ੀਆ ਓਪਨ ਸ਼ੁਰੂ ਹੋਣ ਪਹਿਲਾਂ ਹੀ ਸਾਇਨਾ ਨੇਹਵਾਲ, ਕਸ਼ਯਪ ਤੇ ਪ੍ਰਣਯ ਨੇ ਵਾਪਸ ਲਏ ਆਪਣੇ ਨਾਂ

Indonesian Open

ਚੰਡੀਗੜ੍ਹ 07 ਜੂਨ 2022: ਇੰਡੋਨੇਸ਼ੀਆ ਓਪਨ (Indonesia Open) ਸ਼ੁਰੂ ਹੋਣ ਤੋਂ ਠੀਕ ਪਹਿਲਾਂ ਭਾਰਤ ਦੇ ਤਿੰਨ ਸਟਾਰ ਖਿਡਾਰੀਆਂ ਨੇ ਆਪਣੇ ਨਾਂ ਵਾਪਸ ਲੈ ਲਏ ਹਨ। ਸਾਇਨਾ ਨੇਹਵਾਲ ( Saina Nehwal) , ਪਾਰੂਪੱਲੀ ਕਸ਼ਯਪ ( Parupalli Kashyap)  ਅਤੇ ਐਚਐਸ ਪ੍ਰਣਯ (H. S. Prannoy) ਆਖਰੀ ਸਮੇਂ ‘ਤੇ ਟੂਰਨਾਮੈਂਟ ਤੋਂ ਹਟ ਗਏ। ਸਾਇਨਾ ਅਤੇ ਪ੍ਰਣਯ ਆਗਾਮੀ ਮੁਕਾਬਲਿਆਂ ਲਈ […]

Khelo India Youth Games: ਹਰਿਆਣਾ ਦੀਆਂ ਕੁੜੀਆਂ ਨੇ ਮਾਰੀ ਬਾਜ਼ੀ, ਫਾਈਨਲ ‘ਚ ਪਹੁੰਚਣ ਵਾਲੀ ਪਹਿਲੀ ਕਬੱਡੀ ਟੀਮ

Khelo India

ਚੰਡੀਗੜ੍ਹ 06 ਜੂਨ 2022: ਪੰਚਕੂਲਾ, ਹਰਿਆਣਾ ਦੇ ਤਾਊ ਦੇਵੀ ਲਾਲ ਸਪੋਰਟਸ ਕੰਪਲੈਕਸ ਵਿਖੇ ਹੋ ਰਹੀਆਂ ਖੇਲੋ ਇੰਡੀਆ ਯੁਵਾ ਖੇਡਾਂ 2022 (Khelo India Youth Games 2022)ਦੀ ਤਮਗਾ ਸੂਚੀ ਦੇ ਸ਼ੁਰੂਆਤੀ ਰੁਝਾਨਾਂ ਤੋਂ ਲੱਗਦਾ ਹੈ ਕਿ ਹਰਿਆਣਾ ਅਤੇ ਮਹਾਰਾਸ਼ਟਰ ਪਹਿਲੇ ਅਤੇ ਦੂਜੇ ਸਥਾਨ ਲਈ ਦੌੜ ਵਿੱਚ ਹਨ। ਇੱਕ ਤੋਂ ਬਾਅਦ ਇੱਕ ਦੋਵੇਂ ਰਾਜਾਂ ਦੇ ਖਿਡਾਰੀ ਤਮਗਾ ਸੂਚੀ […]

Weightlifting Championship: ਗਿਆਨੇਸ਼ਵਰੀ ਯਾਦਵ ਨੇ ਜਿੱਤਿਆ ਕਾਂਸੀ ਤਗ਼ਮਾ

Gyaneshwari Yadav

ਚੰਡੀਗੜ੍ਹ 03 ਮਈ 2022: (IWF Junior World Weightlifting Championships) ਭਾਰਤ ਦੀ ਗਿਆਨੇਸ਼ਵਰੀ ਯਾਦਵ (Gyaneshwari Yadav) ਨੇ ਗ੍ਰੀਸ ਵਿੱਚ ਚੱਲ ਰਹੀ ਆਈਡਬਲਿਊਐਫ ਜੂਨੀਅਰ ਵਿਸ਼ਵ ਵੇਟਲਿਫਟਿੰਗ ਚੈਂਪੀਅਨਸ਼ਿਪ ਵਿੱਚ ਔਰਤਾਂ ਦੇ 49 ਕਿਲੋਗ੍ਰਾਮ ਵਰਗ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਜਦੋਂਕਿ ਵੀ ਰਿਤਿਕਾ ਤੀਜੇ ਸਥਾਨ ’ਤੇ ਰਹੀ। ਛੱਤੀਸਗੜ੍ਹ ਦੀ ਗਿਆਨੇਸ਼ਵਰੀ ਨੇ 156 ਕਿਲੋ (73 ਅਤੇ 83 ਕਿਲੋ) ਭਾਰ ਚੁੱਕਿਆ। […]

ਆਸਟ੍ਰੇਲੀਆ ਦੇ ਵਿਕਟੋਰੀਆ ਨੂੰ ਮਿਲੀ ਰਾਸ਼ਟਰਮੰਡਲ ਖੇਡਾਂ 2026 ਦੀ ਮੇਜ਼ਬਾਨੀ

Commonwealth Games 2026

ਚੰਡੀਗੜ੍ਹ 13 ਅਪ੍ਰੈਲ 2022: ਰਾਸ਼ਟਰਮੰਡਲ ਖੇਡਾਂ 2026 ਦੀ ਖੇਡਾਂ (Commonwealth Games 2026)  ਦੀ ਮੇਜ਼ਬਾਨੀ ਆਸਟ੍ਰੇਲੀਆ ਦੇ ਵਿਕਟੋਰੀਆ ਸੂਬੇ ਦੇ ਵੱਖ-ਵੱਖ ਸ਼ਹਿਰਾਂ ਦੁਆਰਾ ਕੀਤੀ ਜਾਵੇਗੀ । ਰਾਸ਼ਟਰਮੰਡਲ ਖੇਡਾਂ ਮਾਰਚ 2026 ਵਿਚ ਵੱਖ-ਵੱਖ ਸ਼ਹਿਰਾਂ ਤੇ ਖੇਤਰੀ ਕੇਂਦਰਾਂ ਵਿਚ ਕਰਵਾਈਆਂ ਜਾਣਗੀਆਂ ਜਿਸ ਵਿਚ ਮੈਲਬੌਰਨ, ਜੀਲੋਂਗ, ਬੇਂਡਿਗੋ, ਬੇਲਾਰਟ ਤੇ ਜਿਪਸਲੈਂਡ ਸ਼ਾਮਲ ਹਨ। ਇਨ੍ਹਾਂ ਸਾਰੇ ਸ਼ਹਿਰਾਂ ਵਿਚ ਵੱਖ ਖੇਡ ਪਿੰਡ […]

German Open: ਕਿਦਾਂਬੀ ਸ੍ਰੀਕਾਂਤ ਨੇ ਗੁਆਂਗ ਜ਼ੂ ਨੂੰ ਹਰਾ ਕੇ ਕੁਆਰਟਰ ਫਾਈਨਲ ‘ਚ ਪਹੁੰਚੇ

Kidambi Srikanth

ਚੰਡੀਗੜ੍ਹ 11 ਮਾਰਚ 2022: ਪੁਰਸ਼ਾਂ ਦੀ ਵਿਸ਼ਵ ਚੈਂਪੀਅਨਸ਼ਿਪ ‘ਚ ਚਾਂਦੀ ਦਾ ਤਗ਼ਮਾ ਜੇਤੂ ਕਿਦਾਂਬੀ ਸ੍ਰੀਕਾਂਤ (Srikanth Kidambi) ਕੁਆਰਟਰ ਫਾਈਨਲ ‘ਚ ਪਹੁੰਚ ਗਿਆ ਹੈ। ਸਾਬਕਾ ਨੰਬਰ ਇੱਕ ਅਤੇ ਅੱਠਵਾਂ ਦਰਜਾ ਪ੍ਰਾਪਤ ਸ੍ਰੀਕਾਂਤ ਨੇ ਦੂਜੇ ਦੌਰ ਦੇ ਮੈਚ ‘ਚ ਚੀਨ ਦੇ ਲੂ ਗੁਆਂਗ ਜ਼ੂ ਨੂੰ 21-16, 21-23, 21-18 ਨਾਲ ਹਰਾਇਆ। ਸ਼੍ਰੀਕਾਂਤ ਦਾ ਸਾਹਮਣਾ ਹੁਣ ਓਲੰਪਿਕ ਚੈਂਪੀਅਨ ਅਤੇ […]

German Open 2022: ਪੀਵੀ ਸਿੰਧੂ ਨੂੰ ਚੀਨ ਦੀ ਖਿਡਾਰਨ ਝਾਂਗ ਯੀ ਮਾਨ ਨੇ ਹਰਾਇਆ

PV Sindhu

ਚੰਡੀਗੜ੍ਹ 11 ਮਾਰਚ 2022: ਭਾਰਤ ਦੀ ਸਟਾਰ ਸ਼ਟਲਰ ਅਤੇ ਦੋ ਵਾਰ ਦੀ ਓਲੰਪਿਕ ਤਗ਼ਮਾ ਜੇਤੂ ਪੀਵੀ ਸਿੰਧੂ (PV Sindhu) ਨੂੰ ਜਰਮਨ ਓਪਨ ਸੁਪਰ 300 ਬੈਡਮਿੰਟਨ ਟੂਰਨਾਮੈਂਟ ‘ਚ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਦੇ ਨਾਲ ਹੀ ਲੰਡਨ ਓਲੰਪਿਕ ਦੀ ਕਾਂਸੀ ਤਮਗਾ ਜੇਤੂ ਸਾਇਨਾ ਨੇਹਵਾਲ ਨੂੰ ਵੀ ਹਾਰ ਗਈ ਸੀ | ਇਸ ਦੇ ਨਾਲ ਹੀ ਸੱਤਵਾਂ […]

ਸਪੈਨਿਸ਼ ਪੈਰਾ ਬੈਡਮਿੰਟਨ ਟੂਰਨਾਮੈਂਟ: ਪ੍ਰਮੋਦ ਭਗਤ ਨੇ ਤਿੰਨੋਂ ਵਰਗਾਂ ‘ਚ ਜਿੱਤਿਆ ਸੋਨ ਤਗ਼ਮਾ

ਪ੍ਰਮੋਦ ਭਗਤ

ਚੰਡੀਗੜ੍ਹ 07 ਮਾਰਚ 2022: ਸਪੇਨ ਦੇ ਵਿਟੋਰੀਆ ‘ਚ ਚੱਲ ਰਹੇ ਸਪੈਨਿਸ਼ ਪੈਰਾ ਬੈਡਮਿੰਟਨ ਇੰਟਰਨੈਸ਼ਨਲ ਟੂ ਟੂਰਨਾਮੈਂਟ ‘ਚ ਪ੍ਰਮੋਦ ਭਗਤ ਨੇ ਤਿੰਨੋਂ ਵਰਗਾਂ ‘ਚ ਸੋਨ ਤਮਗਾ ਜਿੱਤਿਆ। ਪ੍ਰਮੋਦ ਟੋਕੀਓ ਪੈਰਾਲੰਪਿਕ ਚੈਂਪੀਅਨ ਵੀ ਰਹਿ ਚੁੱਕੇ ਹਨ | ਵਿਸ਼ਵ ਦਰਜਾਬੰਦੀ ‘ਚ ਚੌਥੇ ਸਥਾਨ ’ਤੇ ਕਾਬਜ਼ ਸੁਕਾਂਤ ਕਦਮ ਨੇ ਇੱਕ ਸੋਨ ਅਤੇ ਇੱਕ ਚਾਂਦੀ ਦਾ ਤਗ਼ਮਾ ਜਿੱਤਿਆ। ਪ੍ਰਮੋਦ ਭਗਤ […]

ਨੈਸ਼ਨਲ ਜੂਨੀਅਰ ਮਹਿਲਾ ਹਾਕੀ ਟੀਮ ਲਈ ਪੰਜਾਬ ਭਰ ‘ਚੋਂ 31 ਸੰਭਾਵਿਤ ਖਿਡਾਰਨਾਂ ਦੀ ਹੋਈ ਚੋਣ

ਮਹਿਲਾ ਹਾਕੀ ਟੀਮ

ਚੰਡੀਗੜ੍ਹ 03 ਮਾਰਚ 2022: ਆਂਧਰਾ ਪ੍ਰਦੇਸ਼ ‘ਚ 12ਵੀਂ  ਇੰਡੀਆ ਨੈਸ਼ਨਲ ਜੂਨੀਅਰ ਮਹਿਲਾ ਹਾਕੀ ਚੈਂਪੀਅਨਸ਼ਿਪ ਹੋ ਜਾ ਰਹੀ ਹੈ | ਇਹ ਚੈਂਪੀਅਨਸ਼ਿਪ 23 ਮਾਰਚ ਤੋਂ ਸ਼ੁਰੂ ਹੋਵੇਗੀ | ਇਸਦੇ ਮੱਦੇਨਜ਼ਰ ਨੈਸ਼ਨਲ ਜੂਨੀਅਰ ਮਹਿਲਾ ਹਾਕੀ ਚੈਂਪੀਅਨਸ਼ਿਪ ‘ਚ ਭਾਗ ਲੈਣ ਵਾਲੀ ਪੰਜਾਬ ਮਹਿਲਾ ਹਾਕੀ ਟੀਮ ਲਈ ਪੰਜਾਬ ਭਰ ‘ਚੋਂ 31 ਸੰਭਾਵਿਤ ਖਿਡਾਰਨਾਂ ਦੀ ਚੋਣ ਕੀਤੀ ਗਈ ਹੈ। ਹਾਕੀ […]

ਮੁੰਬਈ ‘ਚ ਹੋਵੇਗੀ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੀ 140ਵੀਂ ਬੈਠਕ

ਮੁੰਬਈ

ਚੰਡੀਗੜ੍ਹ 19 ਫਰਵਰੀ 2022: ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੀ 140ਵੀਂ ਬੈਠਕ ਮੁੰਬਈ ‘ਚ ਹੋਵੇਗੀ। ਬੀਜਿੰਗ ‘ਚ ਸ਼ਨੀਵਾਰ ਨੂੰ ਹੋਈ 139ਵੀਂ ਓਲੰਪਿਕ ਕਮੇਟੀ ਦੀ ਬੈਠਕ ਦੌਰਾਨ ਭਾਰਤ ਨੇ ਅਗਲੀ ਬੈਠਕ ਦੀ ਮੇਜ਼ਬਾਨੀ ਦਾ ਅਧਿਕਾਰ ਹਾਸਲ ਕੀਤਾ। ਇਸ ਸਮੇਂ ਦੌਰਾਨ ਕਿਸੇ ਵੀ ਦੇਸ਼ ਨੇ ਭਾਰਤ ਦਾ ਵਿਰੋਧ ਨਹੀਂ ਕੀਤਾ। ਹੁਣ 2023 ‘ਚ ਭਾਰਤ ਦੂਜੀ ਵਾਰ ਓਲੰਪਿਕ ਕਮੇਟੀ ਦੀ […]