July 7, 2024 7:35 pm

ਆਸਟ੍ਰੇਲੀਆ ਦੇ ਵਿਕਟੋਰੀਆ ਨੂੰ ਮਿਲੀ ਰਾਸ਼ਟਰਮੰਡਲ ਖੇਡਾਂ 2026 ਦੀ ਮੇਜ਼ਬਾਨੀ

Commonwealth Games 2026

ਚੰਡੀਗੜ੍ਹ 13 ਅਪ੍ਰੈਲ 2022: ਰਾਸ਼ਟਰਮੰਡਲ ਖੇਡਾਂ 2026 ਦੀ ਖੇਡਾਂ (Commonwealth Games 2026)  ਦੀ ਮੇਜ਼ਬਾਨੀ ਆਸਟ੍ਰੇਲੀਆ ਦੇ ਵਿਕਟੋਰੀਆ ਸੂਬੇ ਦੇ ਵੱਖ-ਵੱਖ ਸ਼ਹਿਰਾਂ ਦੁਆਰਾ ਕੀਤੀ ਜਾਵੇਗੀ । ਰਾਸ਼ਟਰਮੰਡਲ ਖੇਡਾਂ ਮਾਰਚ 2026 ਵਿਚ ਵੱਖ-ਵੱਖ ਸ਼ਹਿਰਾਂ ਤੇ ਖੇਤਰੀ ਕੇਂਦਰਾਂ ਵਿਚ ਕਰਵਾਈਆਂ ਜਾਣਗੀਆਂ ਜਿਸ ਵਿਚ ਮੈਲਬੌਰਨ, ਜੀਲੋਂਗ, ਬੇਂਡਿਗੋ, ਬੇਲਾਰਟ ਤੇ ਜਿਪਸਲੈਂਡ ਸ਼ਾਮਲ ਹਨ। ਇਨ੍ਹਾਂ ਸਾਰੇ ਸ਼ਹਿਰਾਂ ਵਿਚ ਵੱਖ ਖੇਡ ਪਿੰਡ […]

ਚੀਨ ‘ਚ ਸਰਦ ਰੁੱਤ ਓਲੰਪਿਕ ਖੇਡਾਂ ਦੀ ਹੋਈ ਸ਼ੁਰੂਆਤ, ਕਈ ਦੇਸ਼ਾਂ ਵਲੋਂ ਬਾਈਕਾਟ

The Winter Olympic Games

ਚੰਡੀਗੜ੍ਹ 05 ਫਰਵਰੀ 2022: ਚੀਨ ‘ਚ ਦੋ ਸਾਲ ਪਹਿਲਾਂ ਕੋਰੋਨਾ ਵਾਇਰਸ (Corona Virus) ਦਾ ਪ੍ਰਕੋਪ ਸਾਹਮਣੇ ਆਇਆ ਸੀ, ਇਸ ਦੌਰਾਨ ਚੀਨ ‘ਚ ਤਾਲਾਬੰਦੀ ਦੇ ਪਰਛਾਵੇਂ ਹੇਠ ਸ਼ੁੱਕਰਵਾਰ ਨੂੰ ਇੱਥੇ ਸਰਦ ਰੁੱਤ ਓਲੰਪਿਕ ਖੇਡਾਂ (Winter Olympic Games) ਦੀ ਸ਼ੁਰੂਆਤ ਕੀਤੀ। ਕਈ ਦੇਸ਼ਾਂ ਨੇ ਕੂਟਨੀਤਕ ਤੌਰ ‘ਤੇ ਇਨ੍ਹਾਂ ਖੇਡਾਂ ਦਾ ਬਾਈਕਾਟ ਕੀਤਾ ਹੈ ਪਰ ਚੀਨ ਵਿਸ਼ਵ ਪੱਧਰ […]

ਬੀਜਿੰਗ ‘ਚ ਸਰਦ ਰੁੱਤ ਓਲੰਪਿਕ ਦੀ ਸ਼ੁਰੂਆਤ ‘ਤੇ ਗੂਗਲ ਨੇ ਬਣਾਇਆ ਡੂਡਲ

Winter Olympics 2022

ਚੰਡੀਗ੍ਹੜ 04 ਫਰਵਰੀ 2022: ਚੀਨ ਦੇ ਬੀਜਿੰਗ ‘ਚ ਸਰਦ ਰੁੱਤ ਓਲੰਪਿਕ 2022 (Beijing Winter Olympics 2022) ਸ਼ੁਰੂਆਤ ਹੋ ਚੁੱਕੀ ਹੈ | ਗੂਗਲ ਨੇ ਅੱਜ ਬੀਜਿੰਗ ਵਿੰਟਰ ਓਲੰਪਿਕ 2022 ਦੀ ਸ਼ੁਰੂਆਤ ਲਈ ਇੱਕ ਡੂਡਲ ਬਣਾਇਆ ਹੈ। ਐਨੀਮੇਟਡ ਡੂਡਲ ਕੁਝ ਅਜਿਹੀਆਂ ਚੀਜ਼ਾਂ ਨੂੰ ਪ੍ਰਦਰਸ਼ਿਤ ਕਰਦਾ ਹੈ ਜੋ ਦਰਸ਼ਕ ਦੋ ਹਫ਼ਤਿਆਂ ਦੇ ਲੰਬੇ ਸਮਾਗਮ ਦੌਰਾਨ ਦੇਖਣ ਦੀ ਉਮੀਦ […]

Beijing Olympics: ਕੋਰੋਨਾ ਕਾਰਨ ਬੀਜਿੰਗ ਓਲੰਪਿਕ ’ਤੇ ਲਟਕੀ ਤਲਵਾਰ

Beijing Olympics

ਚੰਡੀਗੜ੍ਹ 20 ਜਨਵਰੀ 2022: ਕੋਰੋਨਾ ਵਾਇਰਸ ਦੇ ਚਲਦੇ ਚੀਨ ਦੇ ‘ਚ ਬੀਜਿੰਗ ਓਲੰਪਿਕ (Beijing Olympics) ‘ਤੇ ਸੰਕਟ ਤੇ ਬਦਲ ਦਿੱਖ ਰਹੇ ਹਨ | ਵਿੰਟਰ ਓਲੰਪਿਕ ’ਚ ਬਸ ਕੁਝ ਹੀ ਹਫਤੇ ਬਾਕੀ ਹੈ, ਪਰ ਮਾਹੌਲ ’ਚ ਬਹੁਤ ਡਰ ਅਤੇ ਅਨਿਸ਼ਚਿਤਾ ਹੈ। ‘ਜ਼ੀਰੋ ਕੋਵਿਡ’ ਨੀਤੀ ਦੇ ਲਾਗੂ ਹੋਣ ਦੇ ਬਾਵਜੂਦ ਚੀਨ ’ਚ ਵੱਡੇ ਪੱਧਰ ’ਤੇ ਵਾਇਰਲ ਬ੍ਰੇਕਆਊਟ […]