ਵਿਕਾਸ ਕਾਰਜਾਂ ਅਤੇ ਸ਼ਹਿਰ ਵਾਸੀਆਂ ਦੀਆਂ ਸਹੂਲਤਾਂ ਨੂੰ ਪਹਿਲ ਦੇ ਆਧਾਰ ‘ਤੇ ਲੈਣ ਐੱਮ.ਸੀ ਅਧਿਕਾਰੀ: ਅਨਮੋਲ ਗਗਨ ਮਾਨ
![Anmol Gagan mann](https://theunmute.com/wp-content/uploads/2023/10/1-51.jpg)
ਖਰੜ, 03 ਅਕਤੂਬਰ 2023: ਪੰਜਾਬ ਦੇ ਕੈਬਨਿਟ ਮੰਤਰੀ ਅਤੇ ਹਲਕਾ ਖਰੜ ਦੇ ਵਿਧਾਇਕ ਅਨਮੋਲ ਗਗਨ ਮਾਨ (Anmol Gagan mann) ਨੇ ਅੱਜ ਖਰੜ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਸ਼ਹਿਰ ਵਾਸੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਪਹਿਲ ਦੇ ਆਧਾਰ ‘ਤੇ ਵਿਕਾਸ ਮੁੱਦਿਆਂ ਤੇ ਮੁੱਢਲੀਆਂ ਸ਼ਹਿਰੀ ਸਹੂਲਤਾਂ ‘ਤੇ ਧਿਆਨ ਦੇਣ। ਅੱਜ ਨਗਰ ਕੌਂਸਲ ਦਫ਼ਤਰ […]