July 2, 2024 10:53 pm

ਮਾਨਸਾ ਅਦਾਲਤ ਵਲੋਂ ਪ੍ਰਿਆਵਰਤ ਫ਼ੌਜੀ ਸਣੇ ਚਾਰ ਸ਼ੂਟਰਾਂ ਦੇ ਰਿਮਾਂਡ ‘ਚ ਮੁੜ ਵਾਧਾ

ਪ੍ਰਿਆਵਰਤ ਫ਼ੌਜੀ

ਚੰਡੀਗੜ੍ਹ 05 ਅਗਸਤ 2022: ਮਰਹੂਮ ਗਾਇਕ ਸਿੱਧੂ ਮੂਸੇਵਾਲਾ (Sidhu Moosewala) ਕਤਲਕਾਂਡ ਮਾਮਲੇ ‘ਚ ਗ੍ਰਿਫਤਾਰ ਸ਼ਾਰਪ ਸ਼ੂਟਰ ਪ੍ਰਿਆਵਰਤ ਫ਼ੌਜੀ, ਦੀਪਕ ਟੀਨੂੰ, ਕਸ਼ਿਸ਼ ਅਤੇ ਕੇਸ਼ਵ ਕੁਮਾਰ ਦਾ ਸਥਾਨਕ ਅਦਾਲਤ ਨੇ ਥਾਣਾ ਭੀਖੀ ਵਿਖੇ ਦਰਜ ਇਕ ਕਤਲ ਦੇ ਮੁਕੱਦਮੇ ‘ਚ 3 ਦਿਨਾਂ ਦਾ ਮੁੜ ਪੁਲਿਸ ਰਿਮਾਂਡ ਦੇ ਦਿੱਤਾ ਗਿਆ ਹੈ । ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਪੁਲਿਸ ਨੇ […]

ਸਿੱਧੂ ਮੂਸੇਵਾਲਾ ਕਤਲਕਾਂਡ: ਪ੍ਰਿਆਵਰਤ ਫੌਜੀ ਸਣੇ ਚਾਰ ਸ਼ੂਟਰਾਂ ਦੇ ਪੁਲਿਸ ਰਿਮਾਂਡ ‘ਚ ਮੁੜ ਵਾਧਾ

ਪ੍ਰਿਆਵਰਤ ਫੌਜੀ

ਚੰਡੀਗੜ੍ਹ 27 ਜੁਲਾਈ 2022: ਸਿੱਧੂ ਮੂਸੇਵਾਲਾ (Sidhu Moosewala) ਕਤਲਕਾਂਡ ਮਾਮਲੇ ‘ਚ ਗ੍ਰਿਫਤਾਰ ਚਾਰ ਸ਼ੂਟਰਾਂ ਪ੍ਰਿਆਵਰਤ ਫੌਜੀ, ਕਸ਼ਿਸ਼, ਦੀਪਕ ਅਤੇ ਕੇਸ਼ਵ ਕੁਮਾਰ ਦਾ ਅੱਜ ਪੁਲਿਸ ਰਿਮਾਂਡ ਖਤਮ ਹੋਣ ਮਗਰੋਂ ਪੁਲਿਸ ਵਲੋਂ ਮਾਨਸਾ ਅਦਾਲਤ ‘ਚ ਪੇਸ਼ ਕੀਤਾ ਗਿਆ | ਜਿੱਥੇ ਅਦਾਲਤ ਨੇ ਪ੍ਰਿਆਵਰਤ ਫੌਜੀ ਮੁੜ 29 ਜੁਲਾਈ ਤੱਕ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਹੈ।