July 7, 2024 4:17 pm

ਵਿਆਹ ਰਜਿਸਟ੍ਰੇਸ਼ਨ ਦੇ ਸਮੇਂ ਧਰਮ ਦੱਸਣਾ ਲਾਜ਼ਮੀ ਨਹੀਂ, ਕੇਰਲ ਸਰਕਾਰ ਵੱਲੋਂ ਸਰਕੂਲਰ ਜਾਰੀ

Kerala

ਚੰਡੀਗੜ੍ਹ , 21 ਜੂਨ 2023: ਕੇਰਲ ਸਰਕਾਰ ਨੇ ਇੱਕ ਸਰਕੂਲਰ ਜਾਰੀ ਕੀਤਾ ਹੈ, ਜਿਸਦੇ ਮੁਤਾਬਕ ਹੁਣ ਕੇਰਲ (Kerala) ‘ਚ ਵਿਆਹ ਰਜਿਸਟ੍ਰੇਸ਼ਨ ਦੇ ਸਮੇਂ ਕੋਈ ਵੀ ਰਜਿਸਟਰਾਰ ਧਰਮ ਬਾਰੇ ਨਹੀਂ ਪੁੱਛ ਸਕੇਗਾ। ਜਿਸ ਵਿੱਚ ਰਜਿਸਟਰੇਸ਼ਨ ਸਮੇਂ ਸਿਰਫ ਉਮਰ ਅਤੇ ਵਿਆਹ ਦਾ ਸਬੂਤ ਮੰਗਿਆ ਜਾਵੇਗਾ। ਪਿਛਲੇ ਸਾਲ ਕੇਰਲ ਹਾਈਕੋਰਟ ਦੇ ਇੱਕ ਹੁਕਮ ਤੋਂ ਬਾਅਦ ਸਰਕਾਰ ਨੂੰ ਇਹ […]

ਕੇਰਲ ‘ਚ ਮੰਕੀਪੋਕਸ ਦਾ ਇਕ ਹੋਰ ਮਾਮਲਾ ਆਇਆ ਸਾਹਮਣੇ, ਸੂਬੇ ‘ਚ ਅਲਰਟ ਜਾਰੀ

Monkeypox

ਚੰਡੀਗੜ੍ਹ 22 ਜੁਲਾਈ 2022: ਕੇਰਲ ਵਿੱਚ ਮੰਕੀਪਾਕਸ (Monkeypox) ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਸੂਬੇ ਦੀ ਸਿਹਤ ਮੰਤਰੀ ਵੀਨਾ ਜਾਰਜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਕਰਮਿਤ ਵਿਅਕਤੀ ਯੂਏਈ ਤੋਂ ਮਲਪੁਰਮ ਆਏ ਇੱਕ ਵਿਆਕਤੀ ‘ਚ ਮੰਕੀਪਾਕਸ ਲੱਛਣ ਪਾਏ ਗਏ ਹਨ । ਇਸ ਦੇ ਨਾਲ ਹੀ ਸੂਬੇ ਵਿੱਚ ਇਹ ਤੀਜਾ ਮਾਮਲਾ ਸਾਹਮਣੇ ਆਇਆ ਹੈ। ਜਿਕਰਯੋਗ ਹੈ […]

Monkeypox: ਦੇਸ਼ ‘ਚ ਮੰਕੀਪਾਕਸ ਵਾਇਰਸ ਦਾ ਪਹਿਲਾ ਕੇਸ ਆਇਆ ਸਾਹਮਣੇ

Monkeypox

ਚੰਡੀਗੜ੍ਹ 14 ਜੁਲਾਈ 2022: ਕੇਰਲ (Kerala) ‘ਚ ਵਿਦੇਸ਼ ਤੋਂ ਪਰਤੇ ਇਕ ਵਿਅਕਤੀ ਨੂੰ ਮੰਕੀਪਾਕਸ (Monkeypox) ਨਾਲ ਸੰਕਰਮਿਤ ਪਾਇਆ ਗਿਆ, ਜਿਸ ਤੋਂ ਬਾਅਦ ਉਸ ਦਾ ਸੈਂਪਲ ਜਾਂਚ ਲਈ ਭੇਜਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਸਬੰਧਤ ਵਿਅਕਤੀ ਵਿੱਚ ਮੰਕੀਪਾਕਸ ਵਾਇਰਸ ਦੀ ਪੁਸ਼ਟੀ ਹੋਈ ਹੈ। ਰਾਜ ਦੀ ਸਿਹਤ ਮੰਤਰੀ ਵੀਨਾ ਜਾਰਜ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। […]

ਕੋਰੋਨਾ ਦੇ ਮੱਦੇਨਜਰ ਦੇਸ਼ ਦੇ ਇਸ ਸੂਬੇ ‘ਚ ਲੱਗਿਆ ਲਾਕਡਾਊਨ

The Kerala government

ਚੰਡੀਗੜ੍ਹ 30 ਜਨਵਰੀ 2022: ਦੇਸ਼ ‘ਚ ਕੋਰੋਨਾ ਦੇ ਨਵੇਂ ਵੇਰੀਐਂਟ ਓਮੀਕਰੋਨ (Omicron) ਦਾ ਕਹਿਰ ਜਾਰੀ ਹੈ। ਜਿਸਦੇ ਚਲਦੇ ਦੇਸ਼ ‘ਚ ਟੀਕਾਕਰਨ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ |ਇਸਦੇ ਤਹਿਤ ਦੇਸ਼ ‘ਚ 75 ਫ਼ੀਸਦੀ ਆਬਾਦੀ ਦਾ ਟੀਕਾਕਰਨ ਹੋ ਚੁੱਕਾ ਹੈ | ਕੋਰੋਨਾ ਕਹਿਰ ਦੇ ਚਲਦੇ ਦੇਸ਼ ‘ਚ ਹੁਣ ਤੱਕ ਓਮੀਕਰੋਨ (Omicron) ਸੰਕਰਮਿਤਾਂ ਦੀ ਗਿਣਤੀ 20 ਹਜ਼ਾਰ […]

Kerala: ਕੋਚੀ ਵਿੱਚ ਪੁਲਸ ‘ਤੇ ਹਮਲਾ ਕਰਨ ਦੇ ਦੋਸ਼ ‘ਚ 50 ਪ੍ਰਵਾਸੀ ਮਜ਼ਦੂਰ ਕੀਤੇ ਗ੍ਰਿਫ਼ਤਾਰ

50 migrant workers arrested

ਚੰਡੀਗੜ੍ਹ 27 ਦਸੰਬਰ 2021: ਪੂਰਬੀ ਕੋਚੀ ਦੇ ਕਿਜ਼ਕਾਕੁੰਬਲਮ ਵਿੱਚ ਸ਼ਨੀਵਾਰ ਰਾਤ ਨੂੰ ਪੁਲਸ (Police) ‘ਤੇ ਕਥਿਤ ਤੌਰ ‘ਤੇ ਹਮਲਾ ਕਰਨ ਅਤੇ ਇੱਕ ਵਾਹਨ ਨੂੰ ਅੱਗ ਲਗਾਉਣ ਤੋਂ ਬਾਅਦ 150 ਤੋਂ ਵੱਧ ਪ੍ਰਵਾਸੀ ਮਜ਼ਦੂਰਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਪੁਲਸ (Police) ਦੀ ਇੱਕ ਟੀਮ ਕ੍ਰਿਸਮਸ ਦੇ ਜਸ਼ਨਾਂ ਦੌਰਾਨ ਪ੍ਰਵਾਸੀ […]