July 4, 2024 8:08 pm

ਨੇਪਾਲ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸੰਦੀਪ ਲਾਮਿਛਾਨੇ ਨੂੰ ਬਲਾਤਕਾਰ ਕੇਸ ‘ਚ 8 ਸਾਲ ਦੀ ਸਜ਼ਾ

Sandeep Lamichhane

ਚੰਡੀਗੜ੍ਹ, 11 ਜਨਵਰੀ 2024: ਨੇਪਾਲ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸੰਦੀਪ ਲਾਮਿਛਾਨੇ (Sandeep Lamichhane) ਨੂੰ ਕਾਠਮੰਡੂ ਜ਼ਿਲ੍ਹਾ ਅਦਾਲਤ ਨੇ ਬਲਾਤਕਾਰ ਦਾ ਦੋਸ਼ੀ ਪਾਏ ਜਾਣ ਤੋਂ ਬਾਅਦ ਅੱਠ ਸਾਲ ਦੀ ਸਜ਼ਾ ਸੁਣਾਈ ਹੈ। ਰਿਪੋਰਟ ਮੁਤਾਬਕ ਸ਼ਿਸ਼ੀਰ ਰਾਜ ਧਾਕਲ ਦੀ ਬੈਂਚ ਨੇ ਬੁੱਧਵਾਰ 10 ਜਨਵਰੀ ਨੂੰ ਸੁਣਵਾਈ ਤੋਂ ਬਾਅਦ ਮੁਆਵਜ਼ੇ ਅਤੇ ਜੁਰਮਾਨੇ ਸਮੇਤ 8 ਸਾਲ ਦੀ ਸਜ਼ਾ […]

Nepal Helicopter Crash: ਨੇਪਾਲ ਦੇ ਲਾਪਤਾ ਹੈਲੀਕਾਪਟਰ ਦਾ ਮਿਲਿਆ ਮਲਬਾ, ਪੰਜ ਲਾਸ਼ਾਂ ਬਰਾਮਦ

Helicopter Crash

ਚੰਡੀਗੜ੍ਹ, 11 ਜੁਲਾਈ 2023: ਨੇਪਾਲ ‘ਚ ਮੰਗਲਵਾਰ ਨੂੰ ਲਾਪਤਾ ਹੋਏ ਹੈਲੀਕਾਪਟਰ ਦਾ ਮਲਬਾ (Helicopter Crash) ਬਰਾਮਦ ਕਰ ਲਿਆ ਗਿਆ ਹੈ। ਹਿਮਾਲੀਅਨ ਟਾਈਮਜ਼ ਮੁਤਾਬਕ ਮਲਬੇ ਦੇ ਨੇੜੇ ਤੋਂ 5 ਲਾਸ਼ਾਂ ਵੀ ਬਰਾਮਦ ਹੋਈਆਂ ਹਨ। ਇਹ ਮਲਬਾ ਲਿੱਖੂ ਪੀਕੇ ਪਿੰਡ ਅਤੇ ਦੁਧਕੁੰਡਾ ਨਗਰ, ਜਿਸ ਨੂੰ ਲਾਮਾਜੁਰਾ ਡੰਡਾ ਵੀ ਕਿਹਾ ਜਾਂਦਾ ਹੈ, ਸਰਹੱਦ ਨੇੜੇ ਮਿਲਿਆ ਹੈ। ਇਸ ਸਬੰਧੀ […]

ਬੈਂਗਲੁਰੂ ਆ ਰਹੀ ਨੇਪਾਲ ਏਅਰਲਾਈਨਜ਼ ਦੀ ਫਲਾਈਟ ਨਾਲ ਟਕਰਾਇਆ ਪੰਛੀ, ਕਾਠਮੰਡੂ ਪਰਤੀ ਵਾਪਸੀ

Nepal Airlines

ਸੁਲਤਾਨਪੁਰ ਲੋਧੀ, 27 ਮਈ 2023: ਬੈਂਗਲੁਰੂ ਜਾ ਰਹੇ ਨੇਪਾਲ ਏਅਰਲਾਈਨਜ਼ (Nepal Airlines) ਦੀ ਫਲਾਈਟ ਨਾਲ ਸ਼ਨੀਵਾਰ ਨੂੰ ਪੰਛੀ ਦੀ ਟੱਕਰ ਹੋ ਗਈ। ਇਸ ਤੋਂ ਬਾਅਦ ਫਲਾਈਟ ਨੂੰ ਕਾਠਮੰਡੂ ਦੇ ਤ੍ਰਿਭੁਵਨ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਵਾਪਸ ਜਾਣਾ ਪਿਆ। ਫਲਾਈਟ ਸੁਰੱਖਿਅਤ ਲੈਂਡਿੰਗ ਕਰਵਾਈ ਗਈ | ਇਸਦੇ ਨਾਲ ਹੀ ਟੈਕਨੀਸ਼ੀਅਨ ਫਲਾਈਟ ਦੀ ਜਾਂਚ ਕਰ ਰਹੇ ਹਨ। ਇਹ ਘਟਨਾ […]

Nepal: ਭਾਰਤ ਦੇ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇਪਾਲ ਚੋਣ ਕਮਿਸ਼ਨ ਦੇ ਵਫ਼ਦ ਦੀ ਕਰਨਗੇ ਅਗਵਾਈ

Rajiv Kumar

ਚੰਡੀਗੜ੍ਹ 17 ਨਵੰਬਰ 2022: ਨੇਪਾਲ ਨੇ ਆਉਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਭਾਰਤ ਦੇ ਤਜ਼ਰਬੇ ਦਾ ਫਾਇਦਾ ਉਠਾਉਣ ਦਾ ਫੈਸਲਾ ਕੀਤਾ ਹੈ। ਨੇਪਾਲ ਦੇ ਚੋਣ ਕਮਿਸ਼ਨ ਨੇ ਭਾਰਤ ਦੇ ਮੁੱਖ ਚੋਣ ਕਮਿਸ਼ਨਰ (ਸੀਈਸੀ) ਰਾਜੀਵ ਕੁਮਾਰ (ajiv Kumar) ਨੂੰ ਆਪਣੇ ਦੇਸ਼ ਵਿੱਚ ਪ੍ਰਤੀਨਿਧ ਸਦਨ ਅਤੇ ਸੂਬਾਈ ਅਸੈਂਬਲੀਆਂ ਦੀਆਂ ਆਗਾਮੀ ਚੋਣਾਂ ਵਿੱਚ ਇੱਕ ਅੰਤਰਰਾਸ਼ਟਰੀ ਨਿਗਰਾਨ ਦੀ ਭੂਮਿਕਾ ਨਿਭਾਉਣ […]

ਜਨਰਲ ਮਨੋਜ ਪਾਂਡੇ ਨੇ ਨੇਪਾਲ ਦੇ ਫੌਜ ਮੁਖੀ ਨਾਲ ਕੀਤੀ ਮੁਲਾਕਾਤ, ਨੇਪਾਲੀ ਫੌਜ ਨੂੰ ਸੌਂਪੇ ਘਾਤਕ ਫੌਜੀ ਉਪਕਰਣ

General Manoj Pande

ਚੰਡੀਗੜ੍ਹ 05 ਸਤੰਬਰ 2022: ਭਾਰਤੀ ਥਲ ਸੈਨਾ ਮੁਖੀ ਜਨਰਲ ਮਨੋਜ ਪਾਂਡੇ (General Manoj Pande) ਨੇ ਸੋਮਵਾਰ ਨੂੰ ਕਾਠਮੰਡੂ ‘ਚ ਨੇਪਾਲ ਦੇ ਫੌਜ ਮੁਖੀ ਜਨਰਲ ਪ੍ਰਭੂ ਰਾਮ ਸ਼ਰਮਾ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਨੇਪਾਲੀ ਫੌਜ ਨੂੰ ਵੱਖ-ਵੱਖ ਗੈਰ-ਘਾਤਕ ਫੌਜੀ ਉਪਕਰਣ ਸੌਂਪੇ। ਤੁਹਾਨੂੰ ਦੱਸ ਦੇਈਏ ਕਿ ਜਨਰਲ ਮਨੋਜ ਪਾਂਡੇ ਐਤਵਾਰ ਨੂੰ ਆਪਣੇ ਪੰਜ ਦਿਨਾਂ ਦੌਰੇ […]