July 7, 2024 9:03 pm

ਕਰਨਾਟਕ ਦੇ ਨਵੇਂ ਮੁੱਖ ਮੰਤਰੀ ਦੀ ਚੋਣ ‘ਚ ਜ਼ਿਆਦਾ ਸਮਾਂ ਨਹੀਂ ਲੱਗੇਗਾ, ਜਲਦ ਕਰਾਂਗੇ ਐਲਾਨ: ਰਣਦੀਪ ਸੁਰਜੇਵਾਲਾ

Karnataka

ਚੰਡੀਗੜ੍ਹ,15 ਮਈ 2023: ਕਰਨਾਟਕ (Karnataka) ‘ਚ ਚੋਣਾਂ ਤੋਂ ਬਾਅਦ ਮੁੱਖ ਮੰਤਰੀ ਦੇ ਅਹੁਦੇ ਨੂੰ ਲੈ ਕੇ ਸਿਆਸੀ ਹਲਚਲ ਜਾਰੀ ਹੈ। ਕਰਨਾਟਕ ਕਾਂਗਰਸ ਵਿੱਚ ਮੀਟਿੰਗਾਂ ਦਾ ਦੌਰ ਜਾਰੀ ਹੈ। ਅਤੇ ਕਰਨਾਟਕ ਵਿੱਚ, ਡੀਕੇ ਸ਼ਿਵਕੁਮਾਰ ਅਤੇ ਸਿੱਧਾਰਮਈਆ ਦੇ ਸਮਰਥਕਾਂ ਵਿਚਕਾਰ ਪੋਸਟਰ ਯੁੱਧ ਚੱਲ ਰਿਹਾ ਹੈ। ਦੋਵਾਂ ਆਗੂਆਂ ਦੇ ਸਮਰਥਕ ਆਪੋ-ਆਪਣੇ ਆਗੂਆਂ ਨੂੰ ਅਗਲੇ ਮੁੱਖ ਮੰਤਰੀ ਵਜੋਂ ਪੇਸ਼ […]

Karnataka Election: ਭਾਜਪਾ ਵਲੋਂ ਚੋਣ ਮਨੋਰਥ ਪੱਤਰ ਜਾਰੀ, ਬੀਪੀਐਲ ਪਰਿਵਾਰਾਂ ਨੂੰ 3 ਗੈਸ ਸਿਲੰਡਰ ਮੁਫ਼ਤ ਦੇਣ ਦਾ ਵਾਅਦਾ

BJP

ਚੰਡੀਗੜ੍ਹ, 01 ਮਈ 2023: ਕਰਨਾਟਕ ‘ਚ 10 ਮਈ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਭਾਜਪਾ (BJP) ਨੇ ਸੋਮਵਾਰ ਨੂੰ ਆਪਣਾ ਚੋਣ ਮਨੋਰਥ ਪੱਤਰ ‘ਪ੍ਰਜਾ ਧਵਨੀ’ ਜਾਰੀ ਕੀਤਾ ਹੈ । ਪਾਰਟੀ ਪ੍ਰਧਾਨ ਜੇਪੀ ਨੱਡਾ ਨੇ ਇਸ ਨੂੰ ਬੈਂਗਲੁਰੂ ਵਿੱਚ ਜਾਰੀ ਕੀਤਾ। ਚੋਣ ਮਨੋਰਥ ਪੱਤਰ ਵਿੱਚ ਪਾਰਟੀ ਨੇ ਯੂਨੀਫਾਰਮ ਸਿਵਲ ਕੋਡ ਦਾ ਵਾਅਦਾ ਕੀਤਾ ਹੈ। ਇਸ […]

Karnataka: ਐੱਨ.ਆਈ.ਏ ਨੂੰ ਸੌਂਪੀ ਜਾਵੇਗੀ ਮੰਗਲੁਰੂ ਆਟੋ ਰਿਕਸ਼ਾ ਧਮਾਕੇ ਦੀ ਜਾਂਚ

Mangaluru

ਚੰਡੀਗੜ੍ਹ 21 ਨਵੰਬਰ 2022: ਕਰਨਾਟਕ ਦੇ ਮੰਗਲੁਰੂ (Mangaluru) ਵਿੱਚ ਇੱਕ ਆਟੋ ਰਿਕਸ਼ਾ ਵਿੱਚ ਹੋਏ ਧਮਾਕੇ ਦੀ ਜਾਂਚ ਐਨਆਈਏ ਨੂੰ ਸੌਂਪੀ ਜਾਵੇਗੀ। ਆਟੋ ਵਿੱਚ ਪ੍ਰੈਸ਼ਰ ਕੁੱਕਰ ਫਟ ਗਿਆ ਸੀ। ਇਸ ਧਮਾਕੇ ‘ਚ ਸ਼ੱਕੀ ਅੱਤਵਾਦੀ ਮੁਹੰਮਦ ਸ਼ਰੀਕ ਅਤੇ ਆਟੋ ਰਿਕਸ਼ਾ ਚਾਲਕ ਜ਼ਖਮੀ ਹੋ ਗਏ ਸਨ । ਅਜਿਹਾ ਹੀ ਇਕ ਧਮਾਕਾ ਪਿਛਲੇ ਮਹੀਨੇ ਤਾਮਿਲਨਾਡੂ ਦੇ ਕੋਇੰਬਟੂਰ ‘ਚ ਇਕ […]

Bengaluru: ਓਲਾ-ਉਬਰ ਦੀਆਂ ਸੇਵਾਵਾਂ ‘ਤੇ ਪਾਬੰਦੀ ਦੇ ਖਿਲਾਫ ਆਟੋ ਰਿਕਸ਼ਾ ਚਾਲਕਾਂ ਨੇ RTO ਦੇ ਬਾਹਰ ਕੀਤਾ ਰੋਸ਼ ਪ੍ਰਦਰਸ਼ਨ

Bengaluru

ਚੰਡੀਗੜ੍ਹ 10 ਅਕਤੂਬਰ 2022: ਕਰਨਾਟਕ ਸਰਕਾਰ ਦੇ ਬੈਂਗਲੁਰੂ (Bengaluru) ਵਿਚ ਕੈਬ ਬੁਕਿੰਗ ਕੰਪਨੀਆਂ ਓਲਾ, ਉਬਰ ਅਤੇ ਰੈਪੀਡੋ ਵਰਗੇ ਰਾਈਡ-ਹੇਲਿੰਗ ਪਲੇਟਫਾਰਮਾਂ ਦੁਆਰਾ ਆਪਣੀਆਂ ਸੇਵਾਵਾਂ ‘ਤੇ ਪਾਬੰਦੀ ਦੇ ਖਿਲਾਫ ਆਟੋ ਰਿਕਸ਼ਾ ਚਾਲਕਾਂ ਨੇ ਸੋਮਵਾਰ ਨੂੰ ਖੇਤਰੀ ਟ੍ਰਾਂਸਪੋਰਟ ਦਫਤਰ (ਆਰਟੀਓ) ਦੇ ਬਾਹਰ ਪ੍ਰਦਰਸ਼ਨ ਕੀਤਾ। ਕਰਨਾਟਕ ਦੇ ਟਰਾਂਸਪੋਰਟ ਵਿਭਾਗ ਨੇ ਵੀਰਵਾਰ ਨੂੰ ਇੱਕ ਨੋਟਿਸ ਜਾਰੀ ਕਰਕੇ ਐਗਰੀਗੇਟਰਾਂ ਨੂੰ ਗੈਰ-ਕਾਨੂੰਨੀ […]

ਬੈਂਗਲੁਰੂ ‘ਚ ਭਾਰੀ ਬਾਰਿਸ਼ ਕਾਰਨ ਬਣੀ ਹੜ੍ਹ ਵਰਗੀ ਸਥਿਤੀ, ਪਾਣੀ ‘ਚ ਕਰੰਟ ਲੱਗਣ ਨਾਲ ਲੜਕੀ ਦੀ ਮੌਤ

Bengaluru

ਚੰਡੀਗੜ੍ਹ 06 ਸਤੰਬਰ 2022: ਕਰਨਾਟਕ ਦੀ ਰਾਜਧਾਨੀ ਬੈਂਗਲੁਰੂ (Bengaluru) ‘ਚ ਬੀਤੇ ਸੋਮਵਾਰ ਨੂੰ ਹੋਈ ਭਾਰੀ ਬਾਰਿਸ਼ ਕਾਰਨ ਹਾਲਾਤ ਖ਼ਰਾਬ ਹੁੰਦੇ ਜਾ ਰਹੇ ਹਨ | ਭਾਰੀ ਬਾਰਿਸ਼ ਕਾਰਨ ਕਈ ਇਲਾਕਿਆਂ ਵਿੱਚ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ ਹੈ ਅਤੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸਦੇ ਨਾਲ ਹੀ ਸੜਕਾਂ ’ਤੇ ਪਾਣੀ […]