July 7, 2024 6:23 pm

ਕਰਨਾਟਕ ਸਰਕਾਰ ਨੇ ਕਰਫਿਊ ‘ਚ ਦਿੱਤੀ ਢਿੱਲ, ਖੁੱਲਣਗੇ ਸਕੂਲ

Karnataka government

ਚੰਡੀਗੜ੍ਹ 31 ਜਨਵਰੀ 2022: ਕੋਰੋਨਾ ਦੇ ਮੱਦੇਨਜਰ ਕਰਨਾਟਕ ਸਰਕਾਰ (Karnataka government) ਨੇ ਸਕੂਲਾਂ ਦੇ ਖੋਲ੍ਹਣ ‘ਤੇ ਕੁਝ ਪਾਬੰਦੀਆਂ ਲਗਾਈਆਂ ਸਨ | ਕੋਰੋਨਾ ਵਾਇਰਸ ਦੇ ਕੇਸਾਂ ‘ਚ ਗਿਰਾਵਟ ਕਾਰਨ ਸਾਰੀਆਂ ਜਮਾਤਾਂ ਲਈ ਸਕੂਲ ਖੋਲ੍ਹਣ ਦਾ ਐਲਾਨ ਕੀਤਾ ਹੈ। ਖ਼ਬਰ ਸਾਹਮਣੇ ਆ ਰਹੀ ਹੈ ਕਿ ਬੈਂਗਲੁਰੂ (Bengaluru) ‘ਚ 31 ਜਨਵਰੀ ਤੋਂ ਸਾਰੀਆਂ ਜਮਾਤਾਂ ਦੇ ਸਕੂਲ ਖੋਲ੍ਹੇ ਜਾਣਗੇ। […]