July 6, 2024 11:05 pm

ਜੂਨੀਅਰ ਵਿਸ਼ਵ ਕੱਪ ਹਾਕੀ ਟੂਰਨਾਮੈਂਟ : ਪੋਲੈਂਡ ਨੂੰ ਹਰਾ 8-2 ਨਾਲ ਮਾਤ ਦੇ ਕੇ ਭਾਰਤ ਪੁੱਜਾ ਕੁਆਰਟਰ ਫਾਈਨਲ ‘ਚ

indai vs poland

ਭੁਵਨੇਸ਼ਵਰ 28 ਨਵੰਬਰ 2021 : ਮੇਜ਼ਬਾਨ ਭਾਰਤ ਨੇ ਜ਼ਬਰਦਸਤ ਪ੍ਰਦਰਸ਼ਨ ਕਰਦੇ ਹੋਏ ਪੋਲੈਂਡ ਨੂੰ ਸ਼ਨੀਵਾਰ ਨੂੰ 8-2 ਨਾਲ ਹਰਾ ਕੇ ਜੂਨੀਅਰ ਵਿਸ਼ਵ ਕੱਪ ਹਾਕੀ ਟੂਰਨਾਮੈਂਟ ਦੇ ਗਰੁੱਪ-ਬੀ ਤੋਂ ਕੁਆਰਟਰ ਫਾਈਨਲ ਵਿਚ ਜਗ੍ਹਾ ਬਣਾ ਲਈ। ਭਾਰਤ ਦੀ ਇਹ ਤਿੰਨ ਮੈਚਾਂ ਵਿਚੋਂ ਦੂਜੀ ਜਿੱਤ ਰਹੀ ਤੇ ਉਸ ਨੇ ਗਰੁੱਪ ਵਿਚ ਫਰਾਂਸ ਤੋਂ ਬਾਅਦ ਦੂਜੇ ਸਥਾਨ ’ਤੇ ਰਹਿੰਦੇ […]