July 4, 2024 11:30 pm

Airtel, Jio, Vi: ਰਿਲਾਇੰਸ ਜਿਓ, ਵੋਡਾਫੋਨ ਆਈਡੀਆ ਤੇ ਏਅਰਟੈੱਲ ਦੇ ਪਲਾਨ ਹੋਏ ਮਹਿੰਗੇ, ਜਾਣੋ ਨਵੀਆਂ ਕੀਮਤਾਂ

Reliance Jio

ਚੰਡੀਗੜ੍ਹ, 29 ਜੂਨ 2024: (Airtel, Jio, Vi) ਟੈਲੀਕੋਮ ਕੰਪਨੀਆਂ ਨੇ ਆਪਣੇ ਪਲਾਨ ਦੇ ਰੇਟ ‘ਚ ਵਾਧਾ ਕੀਤਾ ਹੈ | ਰਿਲਾਇੰਸ ਜੀਓ (Reliance Jio), ਏਅਰਟੈੱਲ ਅਤੇ ਵੋਡਾਫੋਨ ਆਈਡੀਆ ਨੇ ਆਪਣੇ ਨਵੇਂ ਪਲਾਨ ਦੀ ਨਵੀਂ ਸੂਚੀ ਜਾਰੀ ਕੀਤੀ ਹੈ।ਕੰਪਨੀਆਂ ਦੇ ਨਵੇਂ ਟੈਰਿਫ ਪਲਾਨ 3 ਜੁਲਾਈ, 2024 ਤੋਂ ਲਾਗੂ ਹੋਣਗੇ। ਰਿਲਾਇੰਸ ਜਿਓ ਦੇ ਮਹੀਨਾਵਾਰ ਪਲਾਨ ਦੇ ਤਹਿਤ, ਜੋ […]

ਮੁਕੇਸ਼ ਅੰਬਾਨੀ ਨੂੰ ਧਮਕੀ ਭਰੀ ਈ-ਮੇਲ ਭੇਜਣ ਦੇ ਦੋਸ਼ ‘ਚ ਦੋ ਜਣੇ ਗ੍ਰਿਫ਼ਤਾਰ

Mukesh Ambani

ਚੰਡੀਗੜ੍ਹ, 04 ਨਵੰਬਰ 2023: ਮੁਕੇਸ਼ ਅੰਬਾਨੀ (Mukesh Ambani) ਨੂੰ ਧਮਕੀ ਭਰੇ ਈ-ਮੇਲ ਭੇਜਣ ਦੇ ਦੋਸ਼ ਵਿੱਚ ਤੇਲੰਗਾਨਾ ਤੋਂ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮਹਾਰਾਸ਼ਟਰ ਦੀ ਗਾਮਦੇਵੀ ਪੁਲਿਸ ਨੇ ਦੱਸਿਆ ਕਿ ਦੋਸ਼ੀ ਦੀ ਪਛਾਣ 19 ਸਾਲਾ ਗਣੇਸ਼ ਰਮੇਸ਼ ਵਨਪਾਰਧੀ ਵਜੋਂ ਹੋਈ ਹੈ। ਉਸ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ 8 ਨਵੰਬਰ […]

JioTag: ਐਪਲ ਨੂੰ ਟੱਕਰ ਦੇਣ ਲਈ Jio ਨੇ ਲਾਂਚ ਕੀਤਾ ਬਲੂਟੁੱਥ ਟਰੈਕਰ

JioTag

ਚੰਡੀਗੜ੍ਹ, 08 ਜੂਨ 2023: Jio ਨੇ ਭਾਰਤ ‘ਚ ਬਲੂਟੁੱਥ ਟਰੈਕਿੰਗ ਡਿਵਾਈਸ JioTag ਨੂੰ ਲਾਂਚ ਕਰ ਦਿੱਤਾ ਹੈ। ਇਸ ਡਿਵਾਈਸ ਨੂੰ ਐਪਲ ਦੇ ਏਅਰਟੈਗਸ ਦੇ ਮੁਕਾਬਲੇ ‘ਚ ਲਿਆਂਦਾ ਗਿਆ ਹੈ। JioTag ਐਪਲ ਏਅਰਟੈਗ ਦੇ ਸਮਾਨ ਕੰਮ ਕਰਦਾ ਹੈ, ਇਹ ਉਪਭੋਗਤਾ ਦੇ ਸਮਾਰਟਫੋਨ ਨਾਲ ਜੋੜੀ ਬਣਾਉਣ ਲਈ ਬਲੂਟੁੱਥ ਕਨੈਕਟੀਵਿਟੀ ਦੀ ਵਰਤੋਂ ਕਰਦਾ ਹੈ ਅਤੇ ਉਸ ਆਈਟਮ ਨੂੰ […]

ਰਿਲਾਇੰਸ ਜੀਓ ਦੇ ਚੇਅਰਮੈਨ ਆਕਾਸ਼ ਅੰਬਾਨੀ ਨੇ ਰਾਜਸਥਾਨ ‘ਚ ਜੀਓ 5ਜੀ ਸੇਵਾਵਾਂ ਦੀ ਕੀਤੀ ਸ਼ੁਰੂਆਤ

5G services

ਚੰਡੀਗੜ੍ਹ 22 ਅਕਤੂਬਰ 2022: ਰਿਲਾਇੰਸ ਜੀਓ ਦੇ ਚੇਅਰਮੈਨ ਆਕਾਸ਼ ਅੰਬਾਨੀ ਨੇ ਧਨਤੇਰਸ ਦੇ ਮੌਕੇ ‘ਤੇ ਰਿਲਾਇੰਸ ਜੀਓ ਨੇ ਰਾਜਸਥਾਨ ਦੇ ਲੋਕਾਂ ਨੂੰ ਇੱਕ ਖਾਸ ਤੋਹਫਾ ਦਿੱਤਾ ਹੈ। ਆਕਾਸ਼ ਅੰਬਾਨੀ ਨੇ ਸ਼ਨੀਵਾਰ ਯਾਨੀ 22 ਅਕਤੂਬਰ ਨੂੰ ਰਾਜਸਥਾਨ ਦੇ ਨਾਥਦੁਆਰਾ ਵਿੱਚ ਸ਼੍ਰੀਨਾਥਜੀ ਮੰਦਰ ਵਿੱਚ 5ਜੀ ਸੇਵਾ (5G service) ਦੀ ਸ਼ੁਰੂਆਤ ਕੀਤੀ। ਇਹ ਰਾਜਸਥਾਨ ਦੇ ਰਾਜਸਮੰਦ ਜ਼ਿਲ੍ਹੇ ਵਿੱਚ […]

ਰਿਲਾਇੰਸ ਜੀਓ ਦੀਵਾਲੀ ਤੱਕ ਦੇਸ਼ ਦੇ ਇਨ੍ਹਾਂ ਸੂਬਿਆਂ ‘ਚ ਲਾਂਚ ਕਰੇਗੀ 5G ਸੁਵਿਧਾ

Reliance

ਚੰਡੀਗੜ੍ਹ 29 ਅਗਸਤ 2022: ਟੈਲੀਕਾਮ ਕੰਪਨੀ ਏਅਰਟੇਲ ਦੇ ਨਾਲ-ਨਾਲ ਰਿਲਾਇੰਸ (Reliance Jio) ਜੀਓ ਨੇ ਵੀ ਦੇਸ਼ ‘ਚ 5ਜੀ ਨੂੰ ਲੈ ਕੇ ਵੱਡੀ ਘੋਸ਼ਣਾ ਕੀਤੀ ਹੈ | ਰਿਲਾਇੰਸ ਇੰਡਸਟਰੀਜ਼ ਦੀ 45ਵੀਂ ਸਾਲਾਨਾ ਮੀਟਿੰਗ ਸ਼ੁਰੂ ਹੋ ਗਈ ਹੈ। ਰਿਲਾਇੰਸ ਇੰਡਸਟਰੀਜ਼ ਦੀ 45ਵੀਂ AGM (Reliance AGM 2022) ‘ਚ ਵੱਡਾ ਐਲਾਨ ਕਰਦੇ ਹੋਏ ਕੰਪਨੀ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ […]

ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਸਮੇਤ ਪਰਿਵਾਰ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ

Mukesh Ambani

ਚੰਡੀਗੜ੍ਹ 15 ਅਗਸਤ 2022: ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ (Mukesh Ambani) ਦੇ ਪਰਿਵਾਰ ਨੂੰ ਫੋਨ ਕਾਲ ‘ਤੇ ਇੱਕ ਵਾਰ ਫਿਰ ਜਾਨੋਂ ਮਾਰਨ ਦੀ ਧਮਕੀ ਮਿਲੀਆਂ ਹਨ | ਸੂਤਰਾਂ ਮੁਤਾਬਕ ਐਚਐਨ ਰਿਲਾਇੰਸ ਫਾਊਂਡੇਸ਼ਨ ਹਸਪਤਾਲ ਦੇ ਡਿਸਪਲੇ ਨੰਬਰ ‘ਤੇ ਕਰੀਬ ਅੱਠ ਧਮਕੀ ਭਰੇ ਫ਼ੋਨ ਕਾਲ ਕੀਤੇ ਗਏ ਸਨ। ਇਸ ਮਾਮਲੇ ਨੂੰ ਲੈ ਕੇ ਡੀਬੀ ਮਾਰਗ ਥਾਣੇ […]

ਟੈਲੀਕਾਮ ਕੰਪਨੀ Jio ਨੇ ਗਾਹਕਾਂ ਨੂੰ ਦਿੱਤਾ ਵੱਡਾ ਝਟਕਾ, ਪਲਾਨ ਦੀ ਕੀਮਤਾਂ ‘ਚ ਕੀਤਾ ਵਾਧਾ

Jio

ਚੰਡੀਗੜ੍ਹ 04 ਜੂਨ 2022: ਟੈਲੀਕਾਮ ਕੰਪਨੀ Jio ਨੇ ਆਪਣੇ ਗਾਹਕਾਂ ਨੂੰ ਵੱਡਾ ਝਟਕਾ ਦਿੱਤਾ ਹੈ। ਦਰਅਸਲ ਜੀਓ ਨੇ ਆਪਣੇ ਇੱਕ ਸਸਤੇ ਪਲਾਨ ਦੀ ਕੀਮਤ ਵਧਾ ਦਿੱਤੀ ਹੈ। ਜੀਓ ਦੇ ਇਸ ਪਲਾਨ ਦੇ ਤਹਿਤ, ਇਹ ਘੱਟ ਕੀਮਤ ‘ਤੇ ਇੱਕ ਸਾਲ ਦੀ ਵੈਧਤਾ ਦੇ ਨਾਲ ਆਉਂਦਾ ਹੈ। ਇਸ ‘ਚ ਗਾਹਕ ਨੂੰ ਕਾਲਿੰਗ ਅਤੇ ਡਾਟਾ ਦੇ ਨਾਲ-ਨਾਲ ਹੋਰ […]

Reliance Jio: ਰਿਲਾਇੰਸ ਜੀਓ ਦਾ ਮੁਨਾਫਾ 24 ਫੀਸਦੀ ਵਧ ਕੇ 4,173 ਕਰੋੜ ਰੁਪਏ ਪਹੁੰਚਿਆ

Reliance Jio

ਚੰਡੀਗੜ੍ਹ 06 ਮਈ 2022: ਅਰਬਪਤੀ ਕਾਰੋਬਾਰੀ ਮੁਕੇਸ਼ ਅੰਬਾਨੀ ਦੀ ਰਿਲਾਇੰਸ ਜੀਓ ਦਾ ਸਟੈਂਡਅਲੋਨ ਮੁਨਾਫਾ ਜਨਵਰੀ-ਮਾਰਚ 2022 ਦੀ ਚੌਥੀ ਤਿਮਾਹੀ ‘ਚ 24 ਫੀਸਦੀ ਵਧ ਕੇ 4,173 ਕਰੋੜ ਰੁਪਏ ਹੋ ਗਿਆ ਹੈ। ਕੰਪਨੀ ਨੇ ਪਿਛਲੇ ਸਾਲ ਦੀ ਇਸੇ ਮਿਆਦ ‘ਚ 3,360 ਕਰੋੜ ਰੁਪਏ ਦਾ ਟੈਕਸ ਤੋਂ ਬਾਅਦ ਮੁਨਾਫਾ ਦਰਜ ਕੀਤਾ ਸੀ। ਕੰਪਨੀ ਦੇ ਸਟਾਕ ਐਕਸਚੇਂਜ ਦੀ ਫਾਈਲਿੰਗ […]

ਰਿਲਾਇੰਸ ਇੰਡਸਟਰੀਜ਼ ਨੇ ਖਰੀਦਿਆ ਲਗਜ਼ਰੀ ਹੋਟਲ ਮੈਂਡਾਰਿਨ ਓਰੀਐਂਟਲ

Mukesh Ambani

ਚੰਡੀਗੜ੍ਹ 9 ਜਨਵਰੀ 2022: ਰਿਲਾਇੰਸ ਇੰਡਸਟਰੀਜ਼ ਦੇ ਮਾਲਕ ਮੁਕੇਸ਼ ਅੰਬਾਨੀ ਦੀ ਅਗਵਾਈ ਵਾਲੀ ਰਿਲਾਇੰਸ ਇੰਡਸਟਰੀਜ਼ (Reliance Industries) ਨੇ ਇੱਕ ਹੋਰ ਵੱਡਾ ਬਿਜਨੈੱਸ ਡੀਲ ਕੀਤੀ ਹੈ। ਰਿਲਾਇੰਸ ਇੰਡਸਟਰੀਜ਼ (Reliance Industries) ਨੇ ਸ਼ਨੀਵਾਰ ਨੂੰ ਨਿਊਯਾਰਕ ਦੇ ਪ੍ਰਤੀਕ ਲਗਜ਼ਰੀ ਹੋਟਲ ਮੈਂਡਾਰਿਨ ਓਰੀਐਂਟਲ (hotel Mandarin Oriental) ਨੂੰ 729 ਕਰੋੜ ਰੁਪਏ (9.81 ਕਰੋੜ ਡਾਲਰ) ਵਿੱਚ ਖਰੀਦ ਲਿਆ ਹੈ|ਇਸ ਡੀਲ ਦੀ […]

ਨਵੇਂ ਸਾਲ ‘ਚ Jio ਦੇਣ ਜਾ ਰਿਹਾ ਹੈ ਡਬਲ ਗਿਫਟ, ਗਾਹਕ ਹੋਣਗੇ ਖੁਸ਼

Jio

ਚੰਡੀਗੜ੍ਹ, 30 ਨਵੰਬਰ 2021 : ਰਿਲਾਇੰਸ ਜੀਓ ਨੇ ਹਾਲ ਹੀ ਵਿੱਚ Jio Phone Next ਪੇਸ਼ ਕੀਤਾ ਹੈ, ਜਿਸਦਾ ਦਾਅਵਾ ਹੈ ਕਿ ਇਹ ਦੁਨੀਆ ਦਾ ਸਭ ਤੋਂ ਕਿਫਾਇਤੀ ਸਮਾਰਟਫੋਨ ਹੈ। Jio Phone Next ਨੂੰ ਗੂਗਲ ਦੇ ਨਾਲ ਸਾਂਝੇਦਾਰੀ ਵਿੱਚ ਤਿਆਰ ਕੀਤਾ ਗਿਆ ਹੈ। ਜੀਓ ਨੇ ਹਾਲ ਹੀ ਵਿੱਚ ਆਪਣੇ ਪ੍ਰੀ-ਪੇਡ ਪਲਾਨ ਨੂੰ 21 ਫੀਸਦੀ ਤੱਕ ਮਹਿੰਗਾ […]