July 4, 2024 11:52 pm

ਛੱਤੀਸਗੜ੍ਹ ‘ਚ ਵੱਡਾ ਨਕਸਲੀਆਂ ਹਮਲਾ ਨਾਕਾਮ, ਸੜਕ ‘ਤੇ ਦੱਬਿਆ 50 ਕਿੱਲੋ IED ਬਰਾਮਦ

Chhattisgarh

ਚੰਡੀਗੜ੍ਹ, 24 ਮਈ 2023: ਛੱਤੀਸਗੜ੍ਹ (Chhattisgarh) ਵਿੱਚ ਇੱਕ ਵਾਰ ਫਿਰ ਨਕਸਲੀਆਂ ਨੇ ਵੱਡੇ ਹਮਲੇ ਦੀ ਯੋਜਨਾ ਬਣਾ ਰਹੇ ਸਨ | ਹਾਲਾਂਕਿ ਜਵਾਨਾਂ ਨੇ ਸਮੇਂ ਸਿਰ ਇਸ ਨੂੰ ਨਾਕਾਮ ਕਰ ਦਿੱਤਾ। ਜਵਾਨਾਂ ਨੇ 50 ਕਿੱਲੋ ਆਈਈਡੀ ਬਰਾਮਦ ਕੀਤੀ ਹੈ। ਜਿਸਨੂੰ ਸੜਕ ਤੋਂ ਪੰਜ ਫੁੱਟ ਹੇਠਾਂ ਇਸ ਨੂੰ ਦਬਾਇਆ ਗਿਆ ਸੀ । ਜੇਕਰ ਸੀਰੀਜ਼ ‘ਚ ਜੁੜੇ ਇਨ੍ਹਾਂ […]

ਜੰਮੂ-ਕਸ਼ਮੀਰ ਦੇ ਪੁੰਛ ‘ਚ ਅੱਤਵਾਦੀ ਹਮਲੇ ‘ਚ ਪੰਜਾਬ ਦੇ ਰਹਿਣ ਵਾਲੇ 4 ਜਵਾਨ ਸ਼ਹੀਦ

Poonch

ਚੰਡੀਗੜ੍ਹ, 21 ਅਪ੍ਰੈਲ 2023: ਜੰਮੂ-ਕਸ਼ਮੀਰ ਦੇ ਪੁੰਛ (Poonch) ਜ਼ਿਲ੍ਹੇ ‘ਚ ਬੀਤੇ ਦਿਨ ਨੂੰ ਹੋਏ ਅੱਤਵਾਦੀ ਹਮਲੇ ‘ਚ ਸ਼ਹੀਦ ਹੋਏ 5 ਜਵਾਨਾਂ ‘ਚੋਂ ਚਾਰ ਪੰਜਾਬ ਦੇ ਰਹਿਣ ਵਾਲੇ ਹਨ। ਇਹ ਜਵਾਨ ਗੁਰਦਾਸਪੁਰ, ਮੋਗਾ, ਲੁਧਿਆਣਾ ਅਤੇ ਬਠਿੰਡਾ ਦੇ ਵਸਨੀਕ ਹਨ। ਜਵਾਨਾਂ ਦੀ ਸ਼ਹਾਦਤ ਦਾ ਪਤਾ ਲੱਗਦਿਆਂ ਹੀ ਘਰਾਂ ਵਿਚ ਮਾਤਮ ਛਾ ਗਿਆ। ਉਨ੍ਹਾਂ ਦੀ ਮ੍ਰਿਤਕ ਦੇਹ ਛੇਤੀ […]

ਭਾਰਤ-ਪਾਕਿ ਸਰਹੱਦ ‘ਤੇ ਮੁੜ ਦਿਖਾਈ ਦਿੱਤਾ ਡਰੋਨ,BSF ਜਵਾਨਾਂ ਨੇ ਕੀਤੀ ਫਾਇਰਿੰਗ

BSF

ਚੰਡੀਗੜ੍ਹ, 6 ਦਸੰਬਰ 2021 : ਅੰਮ੍ਰਿਤਸਰ ਦਿਹਾਤੀ ਥਾਣਾ ਅਜਨਾਲਾ ਅਧੀਨ ਆਉਂਦੀ ਭਾਰਤ-ਪਾਕਿਸਤਾਨ ਸਰਹੱਦ ਦੀ ਬੀ.ਓ.ਪੀ. ਤੇ,BSF ਦੇ ਸਿਪਾਹੀਆਂ ਨੂੰ ਬੀਤੀ ਰਾਤ ਸੁੰਦਰਗੜ੍ਹ ਨੇੜੇ ਇੱਕ ਵਾਰ ਫਿਰ ਡਰੋਨ ਦੀ ਦਿਖਾਈ ਦਿੱਤੀ । ਜਿਸ ਨੂੰ ਵੇਖਦੇ ਹੋਏ ਸਰਹੱਦ ‘ਤੇ ਤਾਇਨਾਤ ਜਵਾਨਾਂ ਨੇ ਡਰੋਨ ਵੱਲ ਗੋਲੀਬਾਰੀ ਸ਼ੁਰੂ ਕਰ ਦਿੱਤੀ। ਗੋਲੀਬਾਰੀ ਕਰਨ ਤੋਂ ਬਾਅਦ ਡਰੋਨ ਪਾਕਿਸਤਾਨ ਵੱਲ ਮੁੜ ਗਿਆ। […]