July 7, 2024 1:09 pm

Kuortane Gmes: ਨੀਰਜ ਚੋਪੜਾ ਨੇ ਸੋਨ ਤਮਗਾ ਜਿੱਤ ਕੇ ਫਿਨਲੈਂਡ ‘ਚ ਲਹਿਰਾਇਆ ਤਿਰੰਗਾ

Neeraj Chopra

ਚੰਡੀਗੜ੍ਹ 18 ਜੂਨ 2022: ਟੋਕੀਓ ਓਲੰਪਿਕ ‘ਚ ਸੋਨ ਤਮਗਾ ਜੇਤੂ ਨੀਰਜ ਚੋਪੜਾ (Neeraj Chopra) ਨੇ ਇੱਕ ਵਾਰ ਫਿਰ ਆਪਣੇ ਜੌਹਰ ਦਿਖਾਏ ਹਨ। ਉਸ ਨੇ ਕੁਆਰਤਾਨੇ ਖੇਡਾਂ ਵਿੱਚੋਂ ਸੋਨ ਤਮਗਾ ਜਿੱਤ ਕੇ ਫਿਨਲੈਂਡ ਵਿੱਚ ਤਿਰੰਗਾ ਲਹਿਰਾਇਆ ਹੈ। ਉਹ ਇਹ ਮੁਕਾਬਲਾ ਜਿੱਤਣ ਵਾਲਾ ਪਹਿਲਾ ਭਾਰਤੀ ਹੈ। ਇਸ ਮੁਕਾਬਲੇ ਵਿੱਚ ਨੀਰਜ ਨੇ ਆਪਣੀ ਪਹਿਲੀ ਕੋਸ਼ਿਸ਼ ਵਿੱਚ 86.69 ਮੀਟਰ […]

ਨੀਰਜ ਚੋਪੜਾ ਨੇ 89.30 ਮੀਟਰ ਦਾ ਥਰੋਅ ਨਾਲ ਤੋੜਿਆ ਆਪਣਾ ਹੀ ਰਾਸ਼ਟਰੀ ਰਿਕਾਰਡ

ਨੀਰਜ ਚੋਪੜਾ

ਨਵੀਂ ਦਿੱਲੀ 15 ਜੂਨ 2022: ਭਾਰਤ ਲਈ ਓਲੰਪਿਕਸ ਵਿਚ ਸੋਨ ਤਗ਼ਮਾ ਜਿੱਤਣ ਵਾਲੇ ਨੀਰਜ ਚੋਪੜਾ ਨੇ ਇੱਕ ਵਾਰ ਫਿਰ ਜੈਵਲਿਨ ਥਰੋਅ ‘ਚ ਨਵਾਂ ਰਾਸ਼ਟਰੀ ਰਿਕਾਰਡ ਬਣਾਇਆ ਹੈ। ਨੀਰਜ ਨੇ ਫਿਨਲੈਂਡ ‘ਚ ਪਾਵੋ ਨੂਰਮੀ ਖੇਡਾਂ ਵਿੱਚ 89.30 ਮੀਟਰ ਥਰੋਅ ਕਰਕੇ ਆਪਣਾ ਹੀ ਰਿਕਾਰਡ ਤੋੜ੍ਹਿਆ ਅਤੇ ਚਾਂਦੀ ਦਾ ਤਗ਼ਮਾ ਜਿੱਤਣ ਵਿੱਚ ਕਾਮਯਾਬ ਰਿਹਾ। ਪਾਵੋ ਨੂਰਮੀ ਖੇਡਾਂ ਫਿਨਲੈਂਡ ਵਿੱਚ […]

ਭਾਰਤੀ ਖਿਡਾਰੀ ਨੀਰਜ ਚੋਪੜਾ ਦੀ ਵੱਡੀ ਜਿੱਤ ,ਭਾਰਤ ਨੂੰ ਮਿਲਿਆ ਪਹਿਲਾ ਸੋਨ ਤਮਗਾ : TOKYO OLYMPICS 2020

ਭਾਰਤੀ ਖਿਡਾਰੀ ਨੀਰਜ ਚੋਪੜਾ

ਚੰਡੀਗੜ੍ਹ ,7 ਅਗਸਤ 2021 : ਜੈਵਲਿਨ ਥ੍ਰੋ ‘ਚ ਭਾਰਤੀ ਖਿਡਾਰੀ ਨੀਰਜ ਚੋਪੜਾ ਨੇ 121 ਸਾਲਾਂ ਬਾਅਦ ਜੈਵਲਿਨ ਥ੍ਰੋ ‘ਚ ਸੋਨ ਤਮਗਾ ਜਿੱਤ ਕੇ ਨਵਾਂ ਇਤਿਹਾਸ ਕਾਇਮ ਕਰ ਦਿੱਤਾ ਹੈ | ਜਿਸ ਨੂੰ ਲੈ ਕੇ ਪੂਰੇ ਦੇਸ਼ ਦੇ ਵਿੱਚ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ ,ਇਹ ਸੋਨ ਤਮਗਾ ਭਾਰਤ ਦੇ ਲਈ ਟੋਕੀਓ ਓਲਿੰਪਿਕ ਦੇ ਵਿੱਚ ਪਹਿਲਾ […]