July 5, 2024 8:19 am

Japan Open: ਲਕਸ਼ਯ ਸੇਨ ਤੇ ਸਾਇਨਾ ਨੇਹਵਾਲ ਹਾਰੇ, ਬੈਡਮਿੰਟਨ ਟੂਰਨਾਮੈਂਟ ਤੋਂ ਹੋਏ ਬਾਹਰ

Japan Open

ਚੰਡੀਗੜ੍ਹ 01 ਸਤੰਬਰ 2022: ਜਾਪਾਨ ਓਪਨ (Japan Open) ਬੈਡਮਿੰਟਨ ਟੂਰਨਾਮੈਂਟ ‘ਚ ਭਾਰਤੀ ਖਿਡਾਰੀਆਂ ਦਾ ਪ੍ਰਦਰਸ਼ਨ ਕੁਝ ਖ਼ਾਸ ਕਮਾਲ ਨਹੀਂ ਦਿਖਾ ਸਕਿਆ । ਪੀਵੀ ਸਿੰਧੂ ਦੀ ਗੈਰ-ਮੌਜੂਦਗੀ ਵਿੱਚ ਲਕਸ਼ਯ ਸੇਨ (Lakshay Sen) ਅਤੇ ਸਾਇਨਾ ਨੇਹਵਾਲ ਵਰਗੇ ਖਿਡਾਰੀਆਂ ਤੋਂ ਬਹੁਤ ਉਮੀਦਾਂ ਸਨ, ਪਰ ਦੋਵਾਂ ਨੇ ਨਿਰਾਸ਼ ਕੀਤਾ ਹੈ। ਹੁਣ ਭਾਰਤ ‘ਚ ਕਿਦਾਂਬੀ ਸ਼੍ਰੀਕਾਂਤ ਇਕੱਲੇ ਹਨ। ਸ਼੍ਰੀਕਾਂਤ ਨੇ […]