July 7, 2024 4:47 pm

Japan: ਜਾਪਾਨ ‘ਚ ਫੈਲਿਆ ਮਾਸ ਖਾਣ ਵਾਲਾ ਬੈਕਟੀਰੀਆ, ਹੁਣ ਤੱਕ 977 ਮਾਮਲੇ ਆਏ ਸਾਹਮਣੇ

Japan

ਚੰਡੀਗੜ੍ਹ 17 ਜੂਨ 2024: ਜਾਪਾਨ (Japan) ‘ਚ ਕੋਰੋਨਾ ਤੋਂ ਬਾਅਦ ਹੁਣ ਇਕ ਨਵੀਂ ਖਤਰਨਾਕ ਬੀਮਾਰੀ ਸਾਹਮਣੇ ਆਈ ਹੈ। ਇਸ ‘ਚ ਬੈਕਟੀਰੀਆ ਮਰੀਜ਼ ਦੇ ਸਰੀਰ ਦਾ ਮਾਸ ਖਾਣਾ ਸ਼ੁਰੂ ਕਰ ਦਿੰਦੇ ਹਨ। ਇਸ ਬੀਮਾਰੀ ਦਾ ਨਾਂ ਸਟ੍ਰੈਪਟੋਕੋਕਲ ਟੌਕਸਿਕ ਸ਼ੌਕ ਸਿੰਡਰੋਮ (STSS) ਹੈ। ਰਿਪੋਰਟ ਮੁਤਾਬਕ ਇਸ ਬੀਮਾਰੀ ਕਾਰਨ ਮਰੀਜ਼ ਦੀ ਮੌਤ 48 ਘੰਟਿਆਂ ਦੇ ਅੰਦਰ ਹੋ ਜਾਂਦੀ […]

ਵਿਦੇਸ਼ ਮੰਤਰੀ ਐਸ ਜੈਸ਼ੰਕਰ ਦਾ ਦਾਅਵਾ, 100 ਫੀਸਦੀ ਉਨ੍ਹਾਂ ਦੀ ਸਰਕਾਰ 15 ਸਾਲ ਤੱਕ ਸੱਤਾ ‘ਚ ਰਹੇਗੀ

S Jaishankar

ਚੰਡੀਗੜ੍ਹ, 8 ਮਾਰਚ 2024: ਭਾਰਤੀ ਵਿਦੇਸ਼ ਮੰਤਰੀ ਜਾਪਾਨ ਦੌਰੇ ‘ਤੇ ਹਨ। ਜਾਪਾਨ ਵਿੱਚ ਇੱਕ ਪ੍ਰੋਗਰਾਮ ਦੌਰਾਨ ਵਿਦੇਸ਼ ਮੰਤਰੀ (S Jaishankar)  ਤੋਂ ਲੋਕ ਸਭਾ ਚੋਣਾਂ ਸਬੰਧੀ ਸਵਾਲ ਪੁੱਛੇ ਜਾਣ ‘ਤੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ 100 ਫੀਸਦੀ ਭਰੋਸਾ ਹੈ ਕਿ ਉਨ੍ਹਾਂ ਦੀ ਸਰਕਾਰ 15 ਸਾਲ ਜਾਂ ਇਸ ਤੋਂ ਵੱਧ ਸਮੇਂ ਤੱਕ […]

ਨਵੇਂ ਸਾਲ ‘ਤੇ ਜਾਪਾਨ ‘ਚ ਆਇਆ 7.5 ਤੀਬਰਤਾ ਦਾ ਜ਼ਬਰਦਸਤ ਭੂਚਾਲ, ਸੁਨਾਮੀ ਦੀ ਚਿਤਾਵਨੀ ਜਾਰੀ

Japan

ਚੰਡੀਗੜ੍ਹ, 01 ਜਨਵਰੀ 2023: ਨਵੇਂ ਸਾਲ ‘ਤੇ ਜਾਪਾਨ (Japan) ਤੋਂ ਇਕ ਚਿੰਤਾਜਨਕ ਖ਼ਬਰ ਸਾਹਮਣੇ ਆ ਰਹੀ ਹੈ। ਇੱਥੇ ਉੱਤਰ-ਪੂਰਬੀ ਖੇਤਰ ਵਿੱਚ 7.5 ਤੀਬਰਤਾ ਦਾ ਜ਼ਬਰਦਸਤ ਭੂਚਾਲ ਆਇਆ ਹੈ। ਇਸ ਕਾਰਨ ਦੇਸ਼ ਦੇ ਪੱਛਮੀ ਤੱਟ ਦੇ ਵੱਡੇ ਹਿੱਸੇ ਲਈ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਹਾਲਾਂਕਿ ਇਸ ਦੌਰਾਨ ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ […]

Moon Mission: ਭਾਰਤ ਤੋਂ ਬਾਅਦ ਜਾਪਾਨ ਨੇ ਲਾਂਚ ਕੀਤਾ ਮਿਸ਼ਨ ‘ਮੂਨ ਸਨਾਈਪਰ’, ਜਾਣੋ ਕਦੋਂ ਕਰੇਗਾ ਲੈਂਡਿੰਗ

Japan

ਚੰਡੀਗੜ੍ਹ, 07 ਸਤੰਬਰ 2023: ਭਾਰਤ ਦੇ ਚੰਦਰਯਾਨ-3 ਦੀ ਸਫਲਤਾ ਤੋਂ ਬਾਅਦ ਹੁਣ ਹੋਰ ਦੇਸ਼ ਵੀ ਚੰਦਰਮਾ ‘ਤੇ ਪਹੁੰਚਣ ਲਈ ਇਸਰੋ ਦੇ ਰਾਹ ‘ਤੇ ਹਨ। ਹੁਣ ਜਾਪਾਨ (Japan) ਨੇ ਚੰਦਰਮਾ ‘ਤੇ ਜਾਣ ਲਈ ਕਦਮ ਚੁੱਕੇ ਹਨ। ਅੱਜ ਸਵੇਰੇ ਜਾਪਾਨ ਦੀ ਪੁਲਾੜ ਏਜੰਸੀ ਜਾਪਾਨ ਐਕਸਪਲੋਰੇਸ਼ਨ ਏਜੰਸੀ (JAXA) ਨੇ ਆਪਣਾ ਚੰਦਰਮਾ ਮਿਸ਼ਨ ‘ਮੂਨ ਸਨਾਈਪਰ’ ਲਾਂਚ ਕੀਤਾ। ਇਹ ਲਾਂਚ […]

ਜਾਪਾਨ PM ਫੂਮਿਓ ਕਿਸ਼ਿਦਾ ‘ਤੇ ਹੋਇਆ ਹਮਲਾ, ਸ਼ੱਕੀ ਹਮਲਾਵਰ ਨੇ ਸੁੱਟਿਆ ਸਮੋਕ ਬੰਬ

Japan

ਚੰਡੀਗੜ੍ਹ, 15 ਅਪ੍ਰੈਲ 2023: ਜਾਪਾਨ (Japan) ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ‘ਤੇ ਸ਼ਨੀਵਾਰ ਸਵੇਰੇ ਇਕ ਵਿਅਕਤੀ ਨੇ ਸਮੋਕ ਬੰਬ (ਧੂੰਏਂ ਵਾਲਾ ਬੰਬ) ਸੁੱਟ ਦਿੱਤਾ। ਜਾਪਾਨ ਟਾਈਮਜ਼ ਮੁਤਾਬਕ ਕਿਸ਼ਿਦਾ ਵਾਕਾਯਾਮਾ ਸ਼ਹਿਰ ‘ਚ ਇਕ ਚੋਣ ਰੈਲੀ ‘ਚ ਭਾਸ਼ਣ ਦੇਣ ਪਹੁੰਚੇ ਸਨ। ਇਸ ਦੌਰਾਨ ਧਮਾਕੇ ਕਾਰਨ ਹਫੜਾ-ਦਫੜੀ ਮਚ ਗਈ। ਸੁਰੱਖਿਆ ਬਲਾਂ ਨੇ ਤੁਰੰਤ ਪ੍ਰਧਾਨ ਮੰਤਰੀ ਨੂੰ ਨੂੰ ਸੁਰੱਖਿਅਤ […]

ਸਮੁੰਦਰ ‘ਚ ਮਿਲਿਆ ਲਾਪਤਾ ਹੋਏ ਜਾਪਾਨੀ ਫੌਜ ਦੇ ਹੈਲੀਕਾਪਟਰ ਦਾ ਮਲਬਾ, 10 ਜਣਿਆਂ ਦੀ ਮੌਤ

Army Helicopter

ਚੰਡੀਗੜ੍ਹ, 07 ਅਪ੍ਰੈਲ 2023: ਜਾਪਾਨ ਆਰਮੀ ਦਾ ਇੱਕ ਫੌਜੀ ਹੈਲੀਕਾਪਟਰ (Army Helicopter) ਵੀਰਵਾਰ ਨੂੰ ਲਾਪਤਾ ਹੋ ਗਿਆ ਸੀ। ਸ਼ੁੱਕਰਵਾਰ ਨੂੰ ਰੱਖਿਆ ਮੰਤਰਾਲੇ ਨੇ ਦੱਸਿਆ ਕਿ ਇਹ ਕਰੈਸ਼ ਹੋ ਗਿਆ ਹੈ। ਹੁਣ ਖ਼ਬਰ ਸਾਹਮਣੇ ਆ ਰਹੀ ਹੈ ਕਿ ਜਹਾਜ਼ ‘ਚ ਸਵਾਰ ਸਾਰੇ 10 ਜਣਿਆਂ ਦੀ ਮੌਤ ਹੋ ਗਈ ਹੈ। ਇਸ ਦਾ ਮਲਬਾ ਸਮੁੰਦਰ ਵਿੱਚ ਦਿਖਾਈ ਦਿੱਤਾ […]

Japan: ਜਾਪਾਨ ‘ਚ ਭੂਚਾਲ ਦੇ ਤੇਜ਼ ਝਟਕੇ ਕੀਤੇ ਮਹਿਸੂਸ, 6.1 ਤੀਬਰਤਾ ਰਹੀ

earthquake in Indonesia

ਚੰਡੀਗੜ੍ਹ, 28 ਮਾਰਚ 2023: ਜਾਪਾਨ (Japan) ਦੇ ਹੋਕਾਈਡੋ ‘ਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਹਨ। ਭੂਚਾਲ ਵਿਗਿਆਨ ਦੇ ਰਾਸ਼ਟਰੀ ਕੇਂਦਰ ਦੇ ਅਨੁਸਾਰ, ਹੋਕਾਈਡੋ ਵਿੱਚ 6.1 ਤੀਬਰਤਾ ਦਾ ਭੂਚਾਲ ਆਇਆ ਹੈ। ਦੱਸ ਦੇਈਏ ਕਿ 14:48 ਵਜੇ ਰਿਕਟਰ ਪੈਮਾਨੇ ‘ਤੇ 6.1 ਤੀਬਰਤਾ ਦਾ ਭੂਚਾਲ ਆਇਆ ਹੈ।  

ਜਾਪਾਨ ‘ਚ ਲਗਾਤਾਰ ਵੱਧ ਰਹੀ ਹੈ ਫਲੂ ਮਰੀਜ਼ਾਂ ਦੀ ਗਿਣਤੀ, ਮਹਾਂਮਾਰੀ ਦਾ ਛਾਇਆ ਸੰਕਟ

Japan

ਚੰਡੀਗੜ, 21 ਜਨਵਰੀ 2023: ਜਾਪਾਨ (Japan) ਵਿੱਚ 15 ਜਨਵਰੀ ਤੋਂ ਹਫ਼ਤੇ ਦੌਰਾਨ ਪ੍ਰਤੀ ਮੈਡੀਕਲ ਸਹੂਲਤ ਵਿੱਚ ਫਲੂ ਦੇ ਮਰੀਜ਼ਾਂ ਦੀ ਔਸਤ ਗਿਣਤੀ ਵਧ ਕੇ 7.37 ਹੋ ਗਈ ਹੈ, ਜੋ ਕਿ ਮਹਾਂਮਾਰੀ ਦੀ ਸ਼ੁਰੂਆਤ ਨੂੰ ਦਰਸਾਉਂਦਾ ਹੈ। ਨੈਸ਼ਨਲ ਇੰਸਟੀਚਿਊਟ ਆਫ਼ ਇਨਫੈਕਸ਼ਨਸ ਡਿਜ਼ੀਜ਼ਜ਼ ਨੇ ਕਿਹਾ ਕਿ ਜਾਪਾਨ ਦੇ ਸਾਰੇ 47 ਪ੍ਰੀਫੈਕਚਰਾਂ ਵਿੱਚ ਲਗਭਗ 5,000 ਮੈਡੀਕਲ ਸੰਸਥਾਵਾਂ ਵਿੱਚ […]

ਜਾਪਾਨ ਸਰਕਾਰ ਨੇ ਦੇਸ਼ ‘ਚ ਆਬਾਦੀ ਵਧਾਉਣ ‘ਤੇ ਦਿੱਤਾ ਜ਼ੋਰ, ਨਵੀਂ ਸਕੀਮ ਤਹਿਤ ਮਿਲੇਗੀ ਵਿੱਤੀ ਸਹਾਇਤਾ

CIA staff of Batala

ਚੰਡੀਗੜ੍ਹ 04 ਜਨਵਰੀ 2023: ਜਾਪਾਨ ਸਰਕਾਰ (Japanese government) ਨੇ ਇਸ ਸਾਲ ਦੇਸ਼ ਦੀ ਆਬਾਦੀ ਵਧਾਉਣ ਦੀ ਮੁਹਿੰਮ ‘ਤੇ ਜ਼ਿਆਦਾ ਜ਼ੋਰ ਦੇਣ ਦਾ ਸੰਕਲਪ ਲਿਆ ਹੈ। ਪਰਿਵਾਰਾਂ ਨੂੰ ਬੱਚੇ ਪੈਦਾ ਕਰਨ ਲਈ ਉਤਸ਼ਾਹਿਤ ਕਰਨ ਲਈ ਹੁਣ ਇੱਕ ਨਵੀਂ ਸਕੀਮ ਦਾ ਐਲਾਨ ਕੀਤਾ ਗਿਆ ਹੈ। ਇਸ ਤਹਿਤ ਟੋਕੀਓ ਮੈਟਰੋਪੋਲੀਟਨ ਖੇਤਰ ਤੋਂ ਬਾਹਰ ਦੇ ਖੇਤਰਾਂ ਵਿੱਚ ਜਾਣ ਵਾਲੇ […]

ਅਮਰੀਕਾ ‘ਚ ਸਦੀ ਦੇ ਸਭ ਤੋਂ ਭਿਆਨਕ ਬਰਫੀਲੇ ਤੂਫਾਨ ਕਾਰਨ ਹਾਲਾਤ ਬੇਹੱਦ ਖ਼ਰਾਬ, ਹੁਣ ਤੱਕ 60 ਜਣਿਆਂ ਦੀ ਮੌਤ

ਬਰਫੀਲੇ ਤੂਫਾਨ

ਚੰਡੀਗੜ੍ਹ 27 ਦਸੰਬਰ 2022 : ਦੁਨੀਆ ‘ਚ ਕਈ ਥਾਵਾਂ ‘ਤੇ ਬਰਫੀਲੀਆਂ ਹਵਾਵਾਂ ਅਤੇ ਤੂਫਾਨ ਕਾਰਨ ਜਨਜੀਵਨ ਕਾਫੀ ਪ੍ਰਭਾਵਿਤ ਹੋਇਆ ਹੈ | ਬਰਫੀਲੇ ਚੱਕਰਵਾਤੀ ਤੂਫਾਨ ਕਾਰਨ ਅਮਰੀਕਾ ‘ਚ ਹੁਣ ਤੱਕ 60 ਜਣਿਆਂ ਦੀ ਮੌਤ ਹੋ ਚੁੱਕੀ ਹੈ, ਜਦਕਿ ਜਾਪਾਨ ਦੇ ਵੱਡੇ ਹਿੱਸੇ ‘ਚ ਭਾਰੀ ਬਰਫਬਾਰੀ ਕਾਰਨ 17 ਜਣਿਆਂ ਦੀ ਮੌਤ ਹੋ ਚੁੱਕੀ ਹੈ ਅਤੇ 93 ਲੋਕ […]