July 7, 2024 5:38 pm

ਕੇਜੀਵਾਲ ਤੇ ਭੜਕੇ ਜੈਜੀਤ ਜੋਹਲ, ਮਾਣਹਾਨੀ ਦਾ ਕਰਨਗੇ ਕੇਸ

ਬਠਿੰਡਾ; ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਮੁਸ਼ਕਿਲ ਵਿਚ ਫਸ ਗਏ ਹਨ। ਪੰਜਾਬ ਕਾਂਗਰਸ ਦੇ ਮੰਤਰੀ ਮਨਪ੍ਰੀਤ ਬਾਦਲ ਦੇ ਰਿਸ਼ਤੇਦਾਰ ਜੈਜੀਤ ਜੋਹਲ ਨੇ ਕਿਹਾ ਕਿ ਉਹ ਉਨ੍ਹਾਂ ਤੇ ਮਾਣਹਾਨੀ ਦਾ ਕੈਸੇ ਕਰਨਗੇ। ਦਰਅਸਲ ਅੱਜ ਉਹ ਬਠਿੰਡਾ ਪਹੁੰਚੇ ਕੇਜਰੀਵਾਲ ਦੇ ਇਕ ਬਿਆਨ ਤੇ ਜੈਜੀਤ ਜੋਹਲ ਭੜਕ ਉੱਠੇ ਤੇ ਉਨ੍ਹਾਂ ਨੇ ਕਿਹਾ ਕਿ ਉਹ ਕੇਜਰੀਵਾਲ ਤੇ ਮਾਣਹਾਨੀ ਦਾ […]