July 7, 2024 11:38 am

ISRO: ਇਸਰੋ ਨੇ ਹਾਈਪਰਸੋਨਿਕ ਵਾਹਨ ਦਾ ਕੀਤਾ ਪ੍ਰੀਖਣ, ਭਾਰਤੀ ਰੱਖਿਆ ਖੇਤਰ ਨੂੰ ਮਿਲੇਗੀ ਮਜ਼ਬੂਤੀ

ISRO

ਚੰਡੀਗੜ੍ਹ 09 ਦਸੰਬਰ 2022: ਭਾਰਤੀ ਪੁਲਾੜ ਖੋਜ ਸੰਗਠਨ (Indian Space Research Organization) ਅਤੇ ਏਕੀਕ੍ਰਿਤ ਰੱਖਿਆ ਅਮਲੇ ਨੇ ਸਾਂਝੇ ਤੌਰ ‘ਤੇ ਹਾਈਪਰਸੋਨਿਕ ਵਾਹਨ (Hypersonic Vehicle)  ਦਾ ਸਫਲ ਪ੍ਰੀਖਣ ਕੀਤਾ। ਹਾਈਪਰਸੋਨਿਕ ਵਾਹਨ ਨੇ ਟਰਾਇਲਾਂ ਦੇ ਸਾਰੇ ਲੋੜੀਂਦੇ ਮਾਪਦੰਡਾਂ ਨੂੰ ਪੂਰਾ ਕੀਤਾ ਅਤੇ ਉੱਚ ਸਮਰੱਥਾ ਦਾ ਪ੍ਰਦਰਸ਼ਨ ਕੀਤਾ। ਇਸ ਪ੍ਰੀਖਣ ਤੋਂ ਬਾਅਦ ਭਾਰਤ ਦਾ ਰੱਖਿਆ ਖੇਤਰ ਹੋਰ ਮਜ਼ਬੂਤ […]

ਇਸਰੋ 14 ਫਰਵਰੀ ਨੂੰ ਸ਼੍ਰੀਹਰੀਕੋਟਾ ਤੋਂ ਲਾਂਚ ਕਰੇਗਾ PSLV-C52

PSLV-C52

ਚੰਡੀਗੜ੍ਹ 09 ਫਰਵਰੀ 2022: ਭਾਰਤੀ ਪੁਲਾੜ ਖੋਜ ਸੰਗਠਨ (ISRO) ਦਾ 2022 ਦਾ ਪਹਿਲਾ ਮਿਸ਼ਨ 14 ਫਰਵਰੀ ਨੂੰ ਸ਼ੁਰੂ ਹੋਣ ਜਾ ਰਿਹਾ ਹੈ ਅਤੇ ਧਰਤੀ ਨਿਰੀਖਣ ਉਪਗ੍ਰਹਿ eos-04 ਨੂੰ PSLV-C52 ਦੁਆਰਾ ਧਰੁਵੀ ਔਰਬਿਟ ‘ਚ ਰੱਖਿਆ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ਪੋਲਰ ਸੈਟੇਲਾਈਟ ਲਾਂਚ ਵਹੀਕਲ (PSLV-C52) ਨੂੰ ਸੋਮਵਾਰ ਨੂੰ ਸ਼੍ਰੀਹਰੀਕੋਟਾ ਸਥਿਤ ਸਤੀਸ਼ ਧਵਨ ਸਪੇਸ ਸੈਂਟਰ ਦੇ […]