July 8, 2024 1:57 am

ਇਜ਼ਰਾਇਲੀ ਫੌਜ ਨੇ ਗਾਜ਼ਾ ਤੋਂ ਆਏ ਪੰਜ ਰਾਕੇਟ ਕੀਤੇ ਤਬਾਹ, 12 ਫਿਲੀਸਤੀਨ ਮਾਰੇ ਗਏ

Israeli army

ਚੰਡੀਗੜ੍ਹ, 05 ਜੁਲਾਈ 2023: ਜੇਨਿਨ ਸ਼ਹਿਰ ਵਿੱਚ ਇਜ਼ਰਾਈਲ ਅਤੇ ਫਿਲੀਸਤੀਨ ਦਰਮਿਆਨ ਦੋ ਦਿਨਾਂ ਦੇ ਤਣਾਅ ਤੋਂ ਬਾਅਦ ਮੰਗਲਵਾਰ ਨੂੰ ਇਜ਼ਰਾਈਲੀ ਫੌਜ (Israeli army) ਨੇ ਵੈਸਟ ਬੈਂਕ ਤੋਂ ਪਿੱਛੇ ਹਟਣਾ ਸ਼ੁਰੂ ਕਰ ਦਿੱਤਾ। ਫੌਜ ਦੇ 2 ਦਿਨ ਚੱਲੇ ਆਪ੍ਰੇਸ਼ਨ ‘ਚ ਕਰੀਬ 12 ਫਿਲੀਸਤੀਨ ਮਾਰੇ ਗਏ, ਜਦਕਿ 100 ਤੋਂ ਵੱਧ ਜ਼ਖਮੀ ਹੋ ਗਏ। ਇਸ ਛਾਪੇਮਾਰੀ ਦੌਰਾਨ ਇੱਕ […]

ਬਿਹਤਰ ਜਲ ਪ੍ਰਬੰਧਨ ਲਈ ਪੰਜਾਬ ਇਜ਼ਰਾਈਲ ਨਾਲ ਰਣਨੀਤਕ ਭਾਈਵਾਲੀ ਬਣਾਏਗਾ: ਬ੍ਰਮ ਸ਼ੰਕਰ ਜਿੰਪਾ

Bram Shankar Jimpa

ਚੰਡੀਗੜ੍ਹ, 02 ਜੂਨ 2023: ਪੰਜਾਬ ਦੇ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਬ੍ਰਮ ਸ਼ੰਕਰ ਜਿੰਪਾ (Bram Shankar Jimpa)  ਨੇ ਕਿਹਾ ਹੈ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿੱਚ ਬਿਹਤਰ ਜਲ ਪ੍ਰਬੰਧਨ ਪ੍ਰਣਾਲੀ ਵਿਕਸਿਤ ਕਰਨ ਲਈ ਇਜ਼ਰਾਈਲ ਨਾਲ ਰਣਨੀਤਕ ਭਾਈਵਾਲੀ ਬਣਾਏਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਰਾਜ ਵਿੱਚ ਸਸਤੇ ਅਤੇ ਟਿਕਾਊ […]

ਇਜ਼ਰਾਈਲ ਦੇ ਪ੍ਰਧਾਨ ਮੰਤਰੀ ਦੀ ਜੋਅ ਬਿਡੇਨ ਨੂੰ ਸਲਾਹ, ਸਾਡੇ ਘਰੇਲੂ ਮਾਮਲਿਆਂ ਤੋਂ ਦੂਰ ਰਹੋ

Israel

ਚੰਡੀਗੜ੍ਹ, 29 ਮਾਰਚ 2023: ਨਿਆਂਇਕ ਸੁਧਾਰਾਂ ਨੂੰ ਲੈ ਕੇ ਦੇਸ਼ ਵਿਚ ਭਾਰੀ ਵਿਰੋਧ ਦਾ ਸਾਹਮਣਾ ਕਰ ਰਹੇ ਇਜ਼ਰਾਈਲ (Israel) ਦੇ ਪ੍ਰਧਾਨ ਮੰਤਰੀ ਨੇਤਨਯਾਹੂ ਨੂੰ ਇਸ ਮਾਮਲੇ ‘ਤੇ ਅਮਰੀਕੀ ਰਾਸ਼ਟਰਪਤੀ ਦੀ ਸਲਾਹ ਬੇਤੁਕੀ ਲੱਗੀ। ਜੋਅ ਬਿਡੇਨ ਨੇ ਇਜ਼ਰਾਈਲ ਦੀ ਸਥਿਤੀ ‘ਤੇ ਚਿੰਤਾ ਜ਼ਾਹਰ ਕੀਤੀ ਸੀ। ਦੂਜੇ ਪਾਸੇ ਨੇਤਨਯਾਹੂ ਨੇ ਇਸ ਨੂੰ ਘਰੇਲੂ ਮਾਮਲਿਆਂ ਵਿੱਚ ਦਖਲਅੰਦਾਜ਼ੀ ਮੰਨਿਆ […]

ਭਾਰਤ ਆਉਣਗੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ, ਇਸ ਅਹਿਮ ਸਮਝੌਤੇ ਨੂੰ ਅੰਤਿਮ ਰੂਪ ਦੇਣ ‘ਤੇ ਹੋਵੇਗੀ ਨਜ਼ਰ

Israel

ਚੰਡੀਗੜ੍ਹ, 22 ਫ਼ਰਵਰੀ 2023: ਇਜ਼ਰਾਈਲ (Israel) ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਾਨਯਾਹੂ (Benjamin Netanyahu) ਛੇਤੀ ਹੀ ਭਾਰਤ ਦਾ ਦੌਰਾ ਕਰ ਸਕਦੇ ਹਨ। ਭਾਰਤ ਵਿੱਚ ਇਜ਼ਰਾਈਲ ਦੇ ਰਾਜਦੂਤ ਨਿਓਰ ਗਿਲਾਨ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਜ਼ਰਾਈਲ ਦੇ ਵਿਦੇਸ਼ ਮੰਤਰੀ ਜਲਦ ਹੀ ਭਾਰਤ ਦੌਰੇ ‘ਤੇ ਜਾ ਰਹੇ ਹਨ। ਅਸੀਂ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਭਾਰਤ ਦੌਰੇ […]

ਇਜ਼ਰਾਈਲ ਦਾ ਗਾਜ਼ਾ ਪੱਟੀ ‘ਤੇ ਹਵਾਈ ਹਮਲਾ, ਹਮਾਸ ਕਮਾਂਡਰ ਅਲ-ਜਬਾਰੀ ਸਣੇ 10 ਦੀ ਮੌਤ

Israel

ਚੰਡੀਗੜ੍ਹ 06 ਅਗਸਤ 2022: ਇਜ਼ਰਾਈਲ (Israel) ਅਤੇ ਫਿਲਿਸਤਿਨ ਵਿਚਾਲੇ ਇਕ ਵਾਰ ਫਿਰ ਜੰਗ ਛਿੜ ਗਈ ਹੈ, ਫਿਲਿਸਤਿਨ (Palestine) ਅੱਤਵਾਦੀ ਸੰਗਠਨ ਹਮਾਸ ਨੇ ਇਜ਼ਰਾਈਲ ਦੇ ਰਿਹਾਇਸ਼ੀ ਇਲਾਕਿਆਂ ‘ਚ ਦੋ ਘੰਟੇ ਤੱਕ 100 ਮਿਜ਼ਾਈਲਾਂ ਦਾਗੀਆਂ | ਇਸਦੇ ਜਵਾਬ ‘ਚ ਇਸਰਾਈਲ ਨੇ ਵੀ ਗਾਜ਼ਾ ਪੱਟੀ ‘ਚ ਹਵਾਈ ਹਮਲੇ ਕੀਤੇ | ਇਜ਼ਰਾਈਲ ਦੇ ਹਮਲੇ ‘ਚ ਹਮਾਸ ਕਮਾਂਡਰ ਤੈਸੀਰ ਅਲ-ਜਬਾਰੀ […]

ਇਜ਼ਰਾਈਲ ਦੇ ਪ੍ਰਧਾਨ ਮੰਤਰੀ ਦਾ ਬਿਆਨ ਸਰਕਾਰ ਨੂੰ ਕੀਤਾ ਜਾਵੇਗਾ ਭੰਗ, ਫਿਰ ਹੋਣਗੀਆਂ ਚੋਣਾਂ

ਇਜ਼ਰਾਈਲ

ਚੰਡੀਗੜ੍ਹ 20 ਜੂਨ 2022: ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਨੇਟ ਦੇ ਦਫ਼ਤਰ ਨੇ ਕਿਹਾ ਕਿ ਸਰਕਾਰ ਨੂੰ ਭੰਗ ਕਰ ਦਿੱਤਾ ਜਾਵੇਗਾ ਅਤੇ ਦੇਸ਼ ਵਿੱਚ ਚੋਣਾਂ ਕਰਵਾਈਆਂ ਜਾਣਗੀਆਂ। ਪ੍ਰਧਾਨ ਮੰਤਰੀ ਨਫਤਾਲੀ ਬੇਨੇਟ ਅੱਠ ਪਾਰਟੀਆਂ ਨਾਲ ਗੱਠਜੋੜ ਦੀ ਸਰਕਾਰ ਚਲਾ ਰਹੇ ਸਨ। ਇਸ ਦੌਰਾਨ ਕਈ ਮੈਂਬਰਾਂ ਨੇ ਉਸ ਨੂੰ ਛੱਡ ਦਿੱਤਾ। ਇਸ ਕਾਰਨ ਉਨ੍ਹਾਂ ਦੀ ਸਰਕਾਰ ਪਿਛਲੇ ਦੋ […]

ਜੁਲਾਈ ‘ਚ ਹੋਵੇਗਾ I2U2 ਸਿਖਰ ਸੰਮੇਲਨ, ਭਾਰਤ ਸਮੇਤ ਵਿਸ਼ਵ ਦੇ ਚਾਰ ਵੱਡੇ ਦੇਸ਼ ਹੋਣਗੇ ਸ਼ਾਮਲ

I2U2 Summit

ਚੰਡੀਗੜ੍ਹ 15 ਜੂਨ 2022: ਆਈ2ਯੂ2 (I2U2) ਦੇ ਪਹਿਲੇ ਸਿਖਰ ਸੰਮੇਲਨ ਦੇ ਅਗਲੇ ਮਹੀਨੇ ਆਨਲਾਈਨ ਮਾਧਿਅਮ ਰਾਹੀਂ ਹੋਵੇਗਾ | ਇਹ ਭਾਰਤ, ਇਸਰਾਈਲ, ਸੰਯੁਕਤ ਅਰਬ ਅਮੀਰਾਤ (ਯੂਏਈ) ਅਤੇ ਅਮਰੀਕਾ ਦਾ ਨਵਾਂ ਸਮੂਹ ਹੈ | ਇਸਦੀ ਜਾਣਕਾਰੀ ਵ੍ਹਾਈਟ ਹਾਊਸ ਵਲੋਂ ਦਿੱਤੀ ਗਈ ਹੈ | ਅਗਲੇ ਮਹੀਨੇ ਰਾਸ਼ਟਰਪਤੀ ਜੋ ਬਾਇਡੇਨ ਦੀ ਪੱਛਮੀ ਏਸ਼ੀਆ ਦੇ ਦੇਸ਼ਾਂ ਦੀ ਯਾਤਰਾ ਦੌਰਾਨ ਚਾਰ […]

ਇਜ਼ਰਾਈਲ ਦੇ ਅੰਬੈਸਡਰ ਹੋਏ ਸੱਚਖੰਡ ਸ੍ਰੀ ਦਰਬਾਰ ਸਾਹਿਬ ‘ਚ ਨਤਮਸਤਕ

Sachkhand Sri Darbar Sahib

ਸਿੱਖਾਂ ਦੀ ਆਸਥਾ ਦਾ ਕੇਂਦਰ ਸੱਚਖੰਡ ਸ੍ਰੀ ਦਰਬਾਰ ਸਾਹਿਬ (Sachkhand Sri Darbar Sahib) ਜਿਥੇ ਰੋਜ਼ਾਨਾ ਹੀ ਲੱਖਾਂ ਦੀ ਗਿਣਤੀ ‘ਚ ਦੇਸ਼ ਵਿਦੇਸ਼ ਤੋਂ ਸ਼ਰਧਾਲੂ ਨਤਮਸਤਕ ਹੋਣ ਪਹੁੰਚਦੇ ਹਨ। ਉੱਥੇ ਹੀ ਅੱਜ ਸੱਚਖੰਡ ਸ੍ਰੀ ਦਰਬਾਰ ਸਾਹਿਬ (Sachkhand Sri Darbar Sahib)  ‘ਚ ਇਸਰਾਈਲ ਦੇ ਅੰਬੈਸਡਰ ਨਤਮਸਤਕ ਹੋਣ ਪਹੁੰਚੇ ਅਤੇ ਉਨ੍ਹਾਂ ਸੱਚਖੰਡ ਸ੍ਰੀ ਦਰਬਾਰ ਸਾਹਿਬ ‘ਚ ਨਤਮਸਤਕ ਹੋ […]

ਇਜ਼ਰਾਈਲ ਨੇ 5 ਲੱਖ ਤੋਂ ਵੱਧ ਲੋਕਾਂ ਨੂੰ ਐਂਟੀ ਦਿੱਤੀ ਵੈਕਸੀਨ ਦੀ ਚੌਥੀ ਖੁਰਾਕ

Israel

ਚੰਡੀਗੜ੍ਹ 14 ਜਨਵਰੀ 2022: ਦੁਨੀਆ ਭਰ ‘ਚ ਕੋਰੋਨਾ ਵਾਇਰਸ (corona virus) ਦੇ ਮਾਮਲੇ ਤੇਜੀ ਨਾਲ ਵੱਧ ਰਹੇ ਹਨ | ਇਜ਼ਰਾਈਲ (Israel) ਵਿੱਚ ਹੁਣ ਤੱਕ 5 ਲੱਖ ਤੋਂ ਵੱਧ ਲੋਕਾਂ ਨੂੰ ਐਂਟੀ ਕੋਵਿਡ-19 ਵੈਕਸੀਨ (Vaccine) ਦੀ ਚੌਥੀ ਖੁਰਾਕ ਦਿੱਤੀ ਜਾ ਚੁੱਕੀ ਹੈ। ਇਹ ਜਾਣਕਾਰੀ ਇੱਥੋਂ ਦੇ ਸਿਹਤ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਦਿੱਤੀ। ਇਜ਼ਰਾਈਲ ਨੇ ਪਿਛਲੇ ਮਹੀਨੇ […]