July 7, 2024 7:10 pm

ਨਾਰਨੌਲ ‘ਚ ਸਿੰਚਾਈ ਮੰਤਰੀ ਡਾ. ਅਭੈ ਸਿੰਘ ਯਾਦਵ ਨੇ 266 ਲਾਭਪਾਤਰੀਆਂ ਨੂੰ ਵੰਡੇ ਕਬਜ਼ਾ ਪ੍ਰਮਾਣ ਪੱਤਰ

Dr. Abhay Singh Yadav

ਚੰਡੀਗੜ੍ਹ, 11 ਜੂਨ 2024: ਹਰਿਆਣਾ ਦੇ ਸਿੰਚਾਈ ਮੰਤਰੀ ਡਾ. ਅਭੈ ਸਿੰਘ ਯਾਦਵ (Dr. Abhay Singh Yadav) ਨੇ ਬੀਤੇ ਦਿਨ ਨਾਰਨੌਲ ਵਿਚ ਮਹਾਤਮਾ ਗਾਂਧੀ ਗ੍ਰਾਮੀਣ ਬਸਤੀ ਯੋਜਨਾ ਦੇ 266 ਲਾਭਪਾਤਰੀਆਂ ਨੂੰ ਕਬਜ਼ਾ ਪ੍ਰਮਾਣ ਪੱਤਰ ਸੌਂਪੇ। ਮਹਾਤਮਾ ਗਾਂਧੀ ਗ੍ਰਾਮੀਣ ਬਸਤੀ ਯੋਜਨਾ ਨਾਲ ਸਬੰਧਿਤ ਪ੍ਰੋਗਰਾਮ ਵਿਚ ਮੌਜੂਦ ਲੋਕਾਂ ਨੇ ਮੁੱਖ ਮੰਤਰੀ ਨਾਇਬ ਸਿੰਘ ਦੇ ਸੋਨੀਪਤ ਵਿਚ ਪ੍ਰਬੰਧਿਤ ਰਾਜ […]