July 7, 2024 7:14 pm

CM ਮਾਨ ਵਲੋਂ ਖਰੜ ਦੇ ਨੌਜਵਾਨ ਅਰਸ਼ਦੀਪ ਸਿੰਘ ਨੂੰ ਭਾਰਤੀ ਕ੍ਰਿਕਟ ਟੀਮ ‘ਚ ਚੁਣੇ ਜਾਣ ‘ਤੇ ਵਧਾਈ

BCCI

ਚੰਡੀਗੜ੍ਹ 23 ਮਈ 2022: ਆਈਪੀਐੱਲ 2022 ਤੋਂ ਬਾਅਦ ਭਾਰਤ ਅਤੇ ਦੱਖਣੀ ਅਫ਼ਰੀਕਾ ਵਿਚਕਾਰ 9 ਜੂਨ ਤੋਂ ਟੀ-20 ਸੀਰੀਜ਼ ਦੀ ਸ਼ੁਰੂਆਤ ਹੋਣ ਜਾ ਰਹੀ ਹੈ | ਇਸ ਦੌਰਾਨ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਬੀਤੇ ਦਿਨ ਇਸ ਟੀ-20 ਸੀਰੀਜ਼ ਲਈ 18 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ। ਇਸ ਸੀਰੀਜ਼ ‘ਚ ਭਾਰਤੀ ਬੱਲੇਬਾਜ ਕੇਐਲ ਰਾਹੁਲ ਨੂੰ […]

IPL 2022 : ਪੰਜਾਬ ਕਿੰਗਜ਼ ਨੇ ਗੁਜਰਾਤ ਟਾਈਟਨਜ਼ ਨੂੰ 8 ਵਿਕਟਾਂ ਨਾਲ ਦਿੱਤੀ ਕਰਾਰੀ ਹਾਰ

Punjab Kings

ਚੰਡੀਗੜ੍ਹ 03 ਮਈ 2022: (GT vs PBKS) IPL 2022 ਦੇ 48ਵੇਂ ਮੈਚ ‘ਚ ਪੰਜਾਬ ਕਿੰਗਜ਼ ਨੇ ਗੁਜਰਾਤ ਨੂੰ 8 ਵਿਕਟਾਂ ਨਾਲ ਹਰਾ ਦਿੱਤਾ | ਮੁੰਬਈ ਦੇ ਡੀਵਾਈ ਪਾਟਿਲ ਸਟੇਡੀਅਮ ‘ਚ ਗੁਜਰਾਤ ਟਾਈਟਨਜ਼ (Gujarat Titans) ਨੇ ਪੰਜਾਬ ਕਿੰਗਜ਼ (Punjab Kings) ਨੂੰ ਜਿੱਤ ਲਈ 144 ਦੌੜਾਂ ਦਾ ਟੀਚਾ ਦਿੱਤਾ ਹੈ। ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਉਤਰੀ ਗੁਜਰਾਤ […]

India vs South Africa: ਭਾਰਤ-ਦੱਖਣੀ ਅਫਰੀਕਾ ਸੀਰੀਜ਼ ‘ਚ ਨਹੀਂ ਹੋਵੇਗਾ ਬਾਇਓ-ਬਬਲ

India vs South Africa

ਚੰਡੀਗੜ੍ਹ 25 ਅਪ੍ਰੈਲ 2022: ਭਾਰਤ (India) ਅਤੇ ਦੱਖਣੀ ਅਫਰੀਕਾ (South Africa) ਵਿਚਾਲੇ ਪੰਜ ਟੀ-20 ਮੈਚਾਂ ਦੀ ਸੀਰੀਜ਼ 9 ਜੂਨ ਤੋਂ 19 ਜੂਨ ਤੱਕ ਖੇਡੀ ਜਾਣੀ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਇਸ ਸੀਰੀਜ਼ ‘ਚ ਵੱਡਾ ਬਦਲਾਅ ਕਰਨ ਜਾ ਰਿਹਾ ਹੈ। ਬੋਰਡ ਘਰੇਲੂ ਸੀਰੀਜ਼ ‘ਚ ਬਾਇਓ-ਬਬਲ ਨੂੰ ਖਤਮ ਕਰਨ ਦੀ ਯੋਜਨਾ ਬਣਾ ਰਿਹਾ ਹੈ। ਕੋਰੋਨਾ ਮਹਾਂਮਾਰੀ […]

IPL 2022: ਕੋਰੋਨਾ ਕਾਰਨ ਫਿਜ਼ੀਓ ਪੈਟਰਿਕ ਤੋਂ ਬਾਅਦ ਦਿੱਲੀ ਕੈਪੀਟਲਜ਼ ਟੀਮ ਨੂੰ ਕੀਤਾ ਕੁਆਰੰਟੀਨ

Delhi Capitals

ਚੰਡੀਗੜ੍ਹ 18 ਅਪ੍ਰੈਲ 2022: IPL 2022 ਦੇ ਮੈਚਾਂ ‘ਤੇ ਕੋਰੋਨਾ ਵਾਇਰਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ | ਇਸ ਦੌਰਾਨ IPL 2022 ‘ਚ ਕੋਰੋਨਾ ਦਾ ਦੂਜਾ ਮਾਮਲਾ ਸਾਹਮਣੇ ਆਇਆ ਹੈ। ਦੋਵੇਂ ਮਾਮਲੇ ਦਿੱਲੀ ਕੈਪੀਟਲਜ਼ (Delhi Capitals) ਦੀ ਟੀਮ ਦੇ ਹਨ। ਇਸ ਤੋਂ ਪਹਿਲਾਂ ਦਿੱਲੀ ਦੇ ਫਿਜ਼ੀਓ ਪੈਟਰਿਕ ਨੂੰ ਕਰੋਨਾ ਸੰਕਰਮਿਤ ਪਾਇਆ ਗਿਆ ਸੀ। ਇਸ […]

IPL 2022: ਚੇਨਈ ਸੁਪਰ ਕਿੰਗਜ਼ ਅਤੇ ਕੋਲਕਾਤਾ ਦੇ ਇਹ ਖਿਡਾਰੀ IPL ਸੀਜ਼ਨ ਤੋਂ ਬਾਹਰ

Chennai Super Kings

ਚੰਡੀਗੜ੍ਹ 15 ਅਪ੍ਰੈਲ 2022: ਚੇਨਈ ਸੁਪਰ ਕਿੰਗਜ਼ (Chennai Super Kings) ਨੂੰ IPL 2022 ‘ਚ ਵੱਡਾ ਝਟਕਾ ਲੱਗਾ ਹੈ। ਚਾਰ ਵਾਰ ਦੀ ਚੈਂਪੀਅਨ ਟੀਮ ਦੇ ਸਟਾਰ ਤੇਜ਼ ਗੇਂਦਬਾਜ਼ ਦੀਪਕ ਚਾਹਰ ਸੱਟ ਕਾਰਨ ਪੂਰੇ ਸੀਜ਼ਨ ਤੋਂ ਬਾਹਰ ਹੋ ਗਏ ਹਨ। ਉਸ ਨੂੰ ਮੈਗਾ ਨਿਲਾਮੀ ਤੋਂ ਪਹਿਲਾਂ ਫਰੈਂਚਾਇਜ਼ੀ ਦੁਆਰਾ ਜਾਰੀ ਕੀਤਾ ਗਿਆ ਸੀ ਪਰ ਬਾਅਦ ਵਿੱਚ ਨਿਲਾਮੀ ਵਿੱਚ […]

IPL 2022 : ਦਿੱਲੀ ਕੈਪਟਲਸ ਦੇ ਫਿਜਿਓ ਪੈਟਰਿਕ ਹੋਏ ਕੋਰੋਨਾ ਪਾਜ਼ੇਟਿਵ

Delhi Capitals

ਚੰਡੀਗੜ੍ਹ 15 ਅਪ੍ਰੈਲ 2022: ਆਈਪੀਐਲ 2022 (IPL 2022) ‘ਚ ਕੋਵਿਡ-19 ਨੇ ਆਪਣੀ ਦਸਤਕ ਦੇ ਦਿੱਤੀ ਹੈ। ਦਰਅਸਲ ਦਿੱਲੀ ਕੈਪਟਲਸ (Delhi Capitals) ਦੇ ਫਿਜਿਓ ਪੈਟਰਿਕ (physio Patrick)  ਫਰਹਾਰਟ ਨੂੰ ਕੋਵਿਡ-19 ਪਾਜ਼ੇਟਿਵ ਪਾਇਆ ਗਿਆ ਅਤੇ ਇਸ ਨੂੰ ਬਾਅਦ ਵਿੱਚ ਆਈਸੋਲੇਟ ਕੀਤਾ ਗਿਆ ਹੈ। ਦਿੱਲੀ ਤੋਂ ਇਸ ਤਰ੍ਹਾਂ ਦੀ ਖਬਰ ਸਾਹਮਣੇ ਆਉਣ ‘ਤੇ ਹੁਣ ਦਿੱਲੀ ਅਤੇ ਆਰਸੀਬੀ ਵਿਚਕਾਰ […]

IPL 2022 : ਦਿੱਲੀ ਕੈਪੀਟਲਜ਼ ਨੂੰ ਹਾਰ ਤੋਂ ਬਾਅਦ ਲੱਗਿਆ ਲੱਖਾਂ ਰੁਪਏ ਦਾ ਜੁਰਮਾਨਾ

Delhi Capitals

ਚੰਡੀਗੜ੍ਹ 08 ਅਪ੍ਰੈਲ 2022: IPL 2022 ਦੇ 15ਵੇਂ ਮੈਚ ਵਿੱਚ ਦਿੱਲੀ ਕੈਪੀਟਲਜ਼ (Delhi Capitals) ਨੂੰ ਲਖਨਊ ਸੁਪਰ ਜਾਇੰਟਸ (Lucknow Super Giants) ਦੇ ਹੱਥੋਂ 6 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ । ਦਿੱਲੀ ਦੀ ਟੀਮ ਦੀ ਇਸ ਸੀਜ਼ਨ ਵਿੱਚ ਲਗਾਤਾਰ ਦੂਜੀ ਹਾਰ ਹੈ ਅਤੇ ਉਹ ਅੰਕ ਸੂਚੀ ਵਿੱਚ ਸੱਤਵੇਂ ਸਥਾਨ ’ਤੇ ਹੈ। ਟੀਮ ਦੀ ਹਾਰ […]

IPL 2022: ਜਾਣੋ ਸਟੇਡੀਅਮਾਂ ‘ਚ ਕਿੰਨੇ ਫ਼ੀਸਦੀ ਦਰਸ਼ਕਾਂ ਨੂੰ ਮਿਲੇਗੀ ਐਂਟਰੀ

IPL 2022

ਚੰਡੀਗੜ੍ਹ 01 ਅਪ੍ਰੈਲ 2022: IPL 2022 ਦੀਓ ਸ਼ੁਰੂਆਤ ਹੋ ਚੁੱਕੀ ਹੈ | ਇਸ ਦੌਰਾਨ ਦਰਸ਼ਕਾਂ ਲਈ ਵਡੀ ਖ਼ਬਰ ਸਾਹਮਣੇ ਆਈ | ਬੁੱਕ ਮਾਈ ਸ਼ੋਅ ਆਈਪੀਐਲ 2022 ਦੀ ਅਧਿਕਾਰਤ ਟਿਕਟਿੰਗ ਪਾਰਟਨਰ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਮੁੰਬਈ ਅਤੇ ਪੁਣੇ ਦੇ ਸਟੇਡੀਅਮਾਂ ‘ਚ ਦਰਸ਼ਕਾਂ ਦੀ ਗਿਣਤੀ ‘ਚ 50 ਪ੍ਰਤੀਸ਼ਤ ਦਾ ਵਾਧਾ ਕੀਤਾ ਗਿਆ ਹੈ। ਮਹਾਰਾਸ਼ਟਰ ਸਰਕਾਰ […]

IPL 2022: ਸਨਰਾਈਜ਼ਰਸ ਹੈਦਰਾਬਾਦ ਨੂੰ ਹਾਰ ਤੋਂ ਬਾਅਦ ਲੱਗਿਆ ਭਾਰੀ ਜ਼ੁਰਮਾਨਾ

Sunrisers Hyderabad

ਚੰਡੀਗੜ੍ਹ 30 ਮਾਰਚ 2022: IPL 2022 ਦੀ ਸ਼ੁਰੂਆਤ ਸਨਰਾਈਜ਼ਰਸ ਹੈਦਰਾਬਾਦ (Sunrisers Hyderabad) ਲਈ ਕੁਝ ਖਾਸ ਨਹੀਂ ਰਹੀ। ਟੀਮ ਨੂੰ ਪਹਿਲੇ ਹੀ ਮੈਚ ‘ਚ ਰਾਜਸਥਾਨ ਨੇ 61 ਦੌੜਾਂ ਨਾਲ ਹਰਾਇਆ। ਇਸ ਨਾਲ ਹੈਦਰਾਬਾਦ ਇਸ ਸੀਜ਼ਨ ਦੀ ਪਹਿਲੀ ਟੀਮ ਬਣ ਗਈ, ਜੋ ਟੀਚੇ ਦਾ ਪਿੱਛਾ ਨਹੀਂ ਕਰ ਸਕੀ। ਇਸ ਤੋਂ ਪਹਿਲਾਂ ਚਾਰ ਟੀਮਾਂ ਟੀਚੇ ਦਾ ਸਫਲਤਾਪੂਰਵਕ ਪਿੱਛਾ […]

IPL 2022: ਸੰਜੂ ਸੈਮਸਨ ਨੇ ਰਾਜਸਥਾਨ ਰਾਇਲਸ ‘ਚ ਖੇਡਦਿਆਂ ਬਣਾਇਆ ਇਹ ਰਿਕਾਰਡ

Sanju Samson

ਚੰਡੀਗੜ੍ਹ 29 ਮਾਰਚ 2022: IPL 2022 ‘ਚ ਰਾਜਸਥਾਨ ਰਾਇਲਸ ਆਪਣਾ ਪਹਿਲਾ ਮੈਚ ਸਨਰਾਈਜ਼ਰਸ ਹੈਦਰਾਬਾਦ ਦੇ ਖਿਲਾਫ ਖੇਡ ਰਹੀ ਹੈ। ਇਹ ਮੈਚ ਹੁੰਦਿਆਂ ਹੀ ਰਾਜਸਥਾਨ ਦੇ ਕਪਤਾਨ ਸੰਜੂ ਸੈਮਸਨ (Sanju Samson) ਨੇ ਇੱਕ ਉਪਲਬਧੀ ਆਪਣੇ ਨਾਮ ਕਰ ਲਈ ਹੈ। ਸੰਜੂ ਸੈਮਸਨ IPL ‘ਚ ਰਾਜਸਥਾਨ ਲਈ 100 ਮੈਚ ਖੇਡਣ ਵਾਲੇ ਦੂਜੇ ਖਿਡਾਰੀ ਬਣ ਗਏ ਹਨ। ਅਜਿਹਾ ਕਰਨ […]