July 3, 2024 12:08 pm

ਤਾਜਾ ਖਬਰ : ਖ਼ੇਤੀ ਕਾਨੂੰਨ ਰੱਦ ਕਰਨ ਬਾਰੇ ਬਿੱਲ ਅੱਜ ਹੋਵੇਗਾ ਪੇਸ਼

lok sabha

ਚੰਡੀਗੜ੍ਹ 29 ਨਵੰਬਰ 2021 : ਸੰਸਦ ਦੇ ਸਰਦ ਰੁੱਤ ਇਜਲਾਸ ਦਾ ਆਗਾਜ਼ ਕੇਂਦਰ ਸਰਕਾਰ ਤਿੰਨੋਂ ਵਿਵਾਦਿਤ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਲਿਆਂਦੇ ਨਵੇਂ ਬਿੱਲ ਨੂੰ ਪੇਸ਼ ਕਰਨ ਨਾਲ ਕਰੇਗੀ | ਲੋਕ ਸਭਾ ਦੀ ਵੈੱਬਸਾਈਟ ‘ਤੇ ਅਪਲੋਡ ਕੀਤੀ ਜਾਣਕਾਰੀ ਮੁਤਾਬਿਕ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ (ਸੋਮਵਾਰ ਨੂੰ ) ਇਕ […]