July 7, 2024 6:23 pm

ਕੁਰੂਕਸ਼ੇਤਰ 7 ਤੋਂ 24 ਦਸੰਬਰ ਤੱਕ ਪ੍ਰਬੰਧਿਤ ਕੀਤਾ ਜਾਵੇਗਾ ਕੌਮਾਂਤਰੀ ਗੀਤਾ ਮਹੋਤਸਵ

Kurukshetra

ਚੰਡੀਗੜ੍ਹ, 17 ਨਵੰਬਰ 2023: ਹਰਿਆਣਾ ਦੇ ਕੁਰੂਕਸ਼ੇਤਰ (Kurukshetra) ਵਿਚ ਆਉਣ ਵਾਲੀ 7 ਦਸੰਬਰ ਤੋਂ 24 ਦਸੰਬਰ, 2023 ਤਕ ਕੌਮਾਂਤਰੀ ਗੀਤਾ ਮਹੋਤਸਵ ਦਾ ਪ੍ਰਬੰਧ ਕੀਤਾ ਜਾਵੇਗਾ। ਇਕ ਸਰਕਾਰੀ ਬੁਲਾਰੇ ਨੇ ਇਸ ਬਾਰੇ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਇਸ ਮਹੋਤਸਵ ਦੇ ਮੁੱਖ ਪ੍ਰੋਗ੍ਰਾਮ 17 ਤੋਂ 24 ਦਸੰਬਰ ਤਕ ਪ੍ਰਬੰਧਿਤ ਕੀਤੇ ਜਾਣਗੇ। ਇਸ ਸਾਲ ਮੁੱਖ ਸਭਿਆਚਾਰਕ ਪ੍ਰੋਗ੍ਰਹਮਾਂ […]