July 7, 2024 11:33 am

ਸੂਰਿਆਕੁਮਾਰ ਯਾਦਵ ਨੂੰ ਆਈਸੀਸੀ ਨੇ ਟੀ-20 ‘ਪਲੇਅਰ ਆਫ ਦਿ ਈਅਰ’ ਲਈ ਕੀਤਾ ਸ਼ਾਰਟਲਿਸਟ

Suryakumar Yadav

ਚੰਡੀਗੜ੍ਹ 29 ਦਸੰਬਰ 2022: ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (International Cricket Council) ਨੇ 2022 ਦੇ ਸਾਲਾਨਾ ਪੁਰਸਕਾਰ ਲਈ ਖਿਡਾਰੀਆਂ ਦੇ ਨਾਂ ਸ਼ਾਰਟਲਿਸਟ ਕੀਤੇ ਹਨ। ਭਾਰਤ ਦੇ ਧਾਕੜ ਬੱਲੇਬਾਜ਼ ਸੂਰਿਆਕੁਮਾਰ ਯਾਦਵ (Suryakumar Yadav) ਨੂੰ ਟੀ-20 ‘ਚ ਚੁਣਿਆ ਗਿਆ ਹੈ। ਉਸ ਤੋਂ ਇਲਾਵਾ ਤਿੰਨ ਹੋਰ ਖਿਡਾਰੀਆਂ ਨੂੰ ਵੀ ਸ਼ਾਰਟਲਿਸਟ ਕੀਤਾ ਗਿਆ ਹੈ। ਇੱਕ ਵੀ ਭਾਰਤੀ ਖਿਡਾਰੀ ਨੂੰ ਵਨਡੇ ਵਿੱਚ […]

ਪਾਕਿਸਤਾਨ-ਇੰਗਲੈਂਡ ਵਿਚਾਲੇ ਫਾਈਨਲ ਮੈਚ ਦੌਰਾਨ ਮੀਂਹ ਦੇ ਆਸਾਰ, ਆਈਸੀਸੀ ਵਲੋਂ ਪਲੇਇੰਗ ਕੰਡੀਸ਼ਨ ‘ਚ ਬਦਲਾਅ

PAK vs ENG

ਚੰਡੀਗੜ੍ਹ 12 ਨਵੰਬਰ 2022: (PAK vs ENG) ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (International Cricket Council) ਨੇ 13 ਨਵੰਬਰ ਯਾਨੀ ਐਤਵਾਰ ਨੂੰ ਹੋਣ ਵਾਲੇ ਪਾਕਿਸਤਾਨ ਅਤੇ ਇੰਗਲੈਂਡ ਵਿਚਾਲੇ ਹੋਣ ਵਾਲੇ ਫਾਈਨਲ ਨੂੰ ਲੈ ਕੇ ਪਲੇਇੰਗ ਕੰਡੀਸ਼ਨ ‘ਚ ਵੱਡਾ ਬਦਲਾਅ ਕੀਤਾ ਹੈ। ਦਰਅਸਲ, ਐਤਵਾਰ ਨੂੰ ਮੈਲਬੌਰਨ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਉਸ ਦਿਨ ਮੀਂਹ ਪੈਣ ਦੀ 95 […]

Womens ODI World Cup 2025: ਭਾਰਤ ਨੂੰ ਮਿਲੀ ਮਹਿਲਾ ਵਿਸ਼ਵ ਕੱਪ ਦੀ ਮੇਜ਼ਬਾਨੀ

Womens ODI World Cup 2025

ਚੰਡੀਗੜ੍ਹ 27 ਜੁਲਾਈ 2022: ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ICC) ਨੇ ਭਾਰਤੀ ਕ੍ਰਿਕਟ ਪ੍ਰੇਮੀਆਂ ਨੂੰ ਇੱਕ ਵੱਡੀ ਖੁਸ਼ਖਬਰੀ ਦਿੱਤੀ ਹੈ। ਭਾਰਤ (India) ਸਾਲ 2025 ਵਿੱਚ ਹੋਣ ਵਾਲੇ 50 ਓਵਰਾਂ ਦੇ ਮਹਿਲਾ ਵਿਸ਼ਵ ਕੱਪ (Womens ODI World Cup 2025) ਦੀ ਮੇਜ਼ਬਾਨੀ ਕਰੇਗਾ। ਅੰਤਰਰਾਸ਼ਟਰੀ ਕ੍ਰਿਕਟ ਕੌਂਸਲ ਨੇ ਵੀ ਇਸ ਦਾ ਐਲਾਨ ਕੀਤਾ ਹੈ। ਆਖਰੀ ਮਹਿਲਾ ਵਿਸ਼ਵ ਕੱਪ 2013 ਵਿੱਚ […]

ICC Test Ranking: ਭਾਰਤੀ ਬੱਲੇਬਾਜ਼ ਰਵਿੰਦਰ ਜਡੇਜਾ ਫਿਰ ਬਣੇ ਨੰਬਰ ਇਕ ਆਲਰਾਊਂਡਰ

Ravindra Jadeja

ਚੰਡੀਗੜ੍ਹ 23 ਮਾਰਚ 2022: ਭਾਰਤੀ ਸਟਾਰ ਰਵਿੰਦਰ ਜਡੇਜਾ (Ravindra Jadeja) ਨੇ ਬੁੱਧਵਾਰ ਨੂੰ ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ICC) ਵੱਲੋਂ ਜਾਰੀ ਤਾਜ਼ਾ ਟੈਸਟ ਰੈਂਕਿੰਗ ‘ਚ ਆਲਰਾਊਂਡਰਾਂ ਦੀ ਸੂਚੀ ‘ਚ ਫਿਰ ਤੋਂ ਸਿਖਰ ’ਤੇ ਪਹੁੰਚ ਗਏ ਹਨ । ਇਸ ਮਹੀਨੇ ਦੇ ਸ਼ੁਰੂ ‘ਚ ਮੋਹਾਲੀ ‘ਚ ਸ਼੍ਰੀਲੰਕਾ ਦੇ ਖਿਲਾਫ ਪਹਿਲੇ ਟੈਸਟ ‘ਚ ਅਜੇਤੂ 175 ਦੌੜਾਂ ਬਣਾਉਣ ਅਤੇ 9 ਵਿਕਟਾਂ […]

Cricket: ਰਵੀਚੰਦਰਨ ਅਸ਼ਵਿਨ ਨੇ ICC ਦੀ ਸਰਵੋਤਮ ਟੈਸਟ ਕ੍ਰਿਕਟਰ ਸੂਚੀ ‘ਚ ਬਣਾਈ ਜਗ੍ਹਾ

Ashwin's place in ICC's list of best Test cricketers

ਚੰਡੀਗੜ੍ਹ 28 ਦਸੰਬਰ 2021: ਭਾਰਤ ਦੇ ਆਫ ਸਪਿਨਰ ਰਵੀਚੰਦਰਨ ਅਸ਼ਵਿਨ (Ravichandran Ashwin) ਨੇ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ICC) ਦੀ ਸਾਲ ਦੇ ਸਰਵੋਤਮ ਟੈਸਟ ਕ੍ਰਿਕਟਰ ਚੁਣੇ ਗਏ ਚਾਰ ਖਿਡਾਰੀਆਂ ਦੀ ਸੂਚੀ ਵਿੱਚ ਜਗ੍ਹਾ ਬਣਾਈ ਹੈ। ਰਵੀਚੰਦਰਨ ਅਸ਼ਵਿਨ (Ravichandran Ashwin) ਨੇ ਪਿਛਲੇ ਇੱਕ ਸਾਲ ‘ਚ ਅੱਠ ਟੈਸਟ ਮੈਚਾਂ ‘ਚ 28.08 ਦੀ ਔਸਤ ਨਾਲ 337 ਦੌੜਾਂ ਬਣਾਉਣ ਤੋਂ ਇਲਾਵਾ16.23 […]