July 4, 2024 6:56 pm

ਆਗਾਮੀ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਨਾਕਆਊਟ ਮੈਚਾਂ ਲਈ ICC ਦਾ ਅਹਿਮ ਐਲਾਨ

T20 World Cup 2024

ਚੰਡੀਗੜ੍ਹ, 15 ਮਾਰਚ 2024: ਅਮਰੀਕਾ ਅਤੇ ਵੈਸਟਇੰਡੀਜ਼ ਦੀ ਮੇਜ਼ਬਾਨੀ ਕਰਨ ਜਾ ਰਹੇ ਟੀ-20 ਵਿਸ਼ਵ ਕੱਪ 2024 (T20 World Cup 2024) ਤੋਂ ਪਹਿਲਾਂ ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ICC) ਨੇ ਵੱਡਾ ਐਲਾਨ ਕੀਤਾ ਹੈ। ਨਾਕਆਊਟ ਮੈਚਾਂ ਲਈ ਰਿਜ਼ਰਵ ਡੇਅ ਦਾ ਪ੍ਰਬੰਧ ਕੀਤਾ ਗਿਆ ਹੈ। ਜੇਕਰ ਮੈਚ ਮੀਂਹ ਜਾਂ ਕਿਸੇ ਹੋਰ ਕਾਰਨ ਪੂਰਾ ਨਹੀਂ ਹੁੰਦਾ ਹੈ ਤਾਂ ਇਹ ਰਿਜ਼ਰਵ […]

ICC ਨੇ ਕ੍ਰਿਕਟਰ ਰਿਜ਼ਵਾਨ ਜਾਵੇਦ ‘ਤੇ ਸਾਢੇ 17 ਸਾਲ ਦੀ ਪਾਬੰਦੀ ਲਗਾਈ

Rizwan Javed

ਚੰਡੀਗੜ੍ਹ, 16 ਫਰਵਰੀ 2024: ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ਆਈਸੀਸੀ) ਨੇ ਭ੍ਰਿਸ਼ਟਾਚਾਰ ਵਿਰੋਧੀ ਨਿਯਮਾਂ ਦੀ ਉਲੰਘਣਾ ਕਰਨ ਲਈ ਬ੍ਰਿਟਿਸ਼ ਕਲੱਬ ਦੇ ਕ੍ਰਿਕਟਰ ਰਿਜ਼ਵਾਨ ਜਾਵੇਦ (Rizwan Javed) ‘ਤੇ ਸਾਢੇ 17 ਸਾਲ ਦੀ ਪਾਬੰਦੀ ਲਗਾ ਦਿੱਤੀ ਹੈ। ਆਈਸੀਸੀ ਨੇ ਜਾਵੇਦ ਨੂੰ ਅਮੀਰਾਤ ਕ੍ਰਿਕਟ ਬੋਰਡ (ਈਸੀਬੀ) ਦੇ ਭ੍ਰਿਸ਼ਟਾਚਾਰ ਵਿਰੋਧੀ ਨਿਯਮਾਂ ਦੇ ਪੰਜ ਵੱਖ-ਵੱਖ ਉਲੰਘਣਾਵਾਂ ਦਾ ਦੋਸ਼ੀ ਪਾਏ ਜਾਣ ਤੋਂ ਬਾਅਦ […]

ਭਾਰਤੀ ਕ੍ਰਿਕਟ ਖਿਡਾਰਨ ਦੀਪਤੀ ਸ਼ਰਮਾ ਨੂੰ ਮਿਲਿਆ ICC ‘ਪਲੇਅਰ ਆਫ ਦਿ ਮੰਥ’ ਦਾ ਖ਼ਿਤਾਬ

Deepti Sharma

ਚੰਡੀਗੜ੍ਹ, 17 ਜਨਵਰੀ 2024: ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ICC) ਨੇ ਦਸੰਬਰ ਮਹੀਨੇ ਲਈ ‘ਪਲੇਅਰ ਆਫ ਦਿ ਮੰਥ’ ਦੇ ਨਾਵਾਂ ਦਾ ਐਲਾਨ ਕੀਤਾ ਹੈ। ਆਸਟ੍ਰੇਲੀਆਈ ਕਪਤਾਨ ਪੈਟ ਕਮਿੰਸ ਅਤੇ ਭਾਰਤ ਦੀ ਦੀਪਤੀ ਸ਼ਰਮਾ (Deepti Sharma) ਨੂੰ ‘ਮਹੀਨਾ ਪਲੇਅਰ ਆਫ ਦਿ ਮੰਥ’ ਚੁਣਿਆ ਗਿਆ ਹੈ । ਦੀਪਤੀ ਸ਼ਰਮਾ ਦਾ ‘ਪਲੇਅਰ ਆਫ ਦਿ ਮੰਥ’ ਦਾ ਇਹ ਪਹਿਲਾ ਖ਼ਿਤਾਬ ਹੈ। […]

ICC ਵੱਲੋਂ ਸ਼੍ਰੀਲੰਕਾ ਦੀ ਮੈਂਬਰਸ਼ਿਪ ਤੁਰੰਤ ਪ੍ਰਭਾਵ ਨਾਲ ਮੁਅੱਤਲ, ਸਿਆਸੀ ਦਖਲਅੰਦਾਜ਼ੀ ਦਾ ਭੁਗਤਣਾ ਪਿਆ ਖਮਿਆਜ਼ਾ

Sri Lanka

ਚੰਡੀਗੜ੍ਹ, 11 ਨਵੰਬਰ 2023: ਵਨਡੇ ਵਿਸ਼ਵ ਕੱਪ 2023 ‘ਚ ਖਰਾਬ ਪ੍ਰਦਰਸ਼ਨ ਕਰਨ ਵਾਲੀ ਸ਼੍ਰੀਲੰਕਾਈ ਟੀਮ ਦੇ ਹਲਾਤ ਚੰਗੇ ਨਹੀਂ ਹਨ। ਇੰਟਰਨੈਸ਼ਨਲ ਕ੍ਰਿਕਟ ਕੌਂਸਲ (ਆਈਸੀਸੀ) ਨੇ ਸ਼੍ਰੀਲੰਕਾ (Sri Lanka) ਦੀ ਮੈਂਬਰਸ਼ਿਪ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤੀ ਹੈ। ਆਈਸੀਸੀ ਬੋਰਡ ਦੀ ਅੱਜ ਮੀਟਿੰਗ ਹੋਈ ਅਤੇ ਇਸੇ ਮੀਟਿੰਗ ਵਿੱਚ ਕ੍ਰਿਕਟ ਸ੍ਰੀਲੰਕਾ ਨੂੰ ਆਈਸੀਸੀ ਮੈਂਬਰਸ਼ਿਪ ਤੋਂ ਮੁਅੱਤਲ ਕਰਨ […]

ਭਾਰਤੀ ਟੀਮ ਵਨਡੇ ਰੈਂਕਿੰਗ ‘ਚ ਦੂਜੇ ਸਥਾਨ ‘ਤੇ ਪੁੱਜੀ, ਪਾਕਿਸਤਾਨ ਟੀਮ ਨੂੰ ਹਾਰ ਕਾਰਨ ਹੋਇਆ ਨੁਕਸਾਨ

Indian team

ਚੰਡੀਗੜ੍ਹ, 15 ਸਤੰਬਰ 2023: ਭਾਰਤੀ ਟੀਮ (Indian team) ਵਨਡੇ ਰੈਂਕਿੰਗ ‘ਚ ਦੂਜੇ ਸਥਾਨ ‘ਤੇ ਆ ਗਈ ਹੈ। ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ICC) ਨੇ ਵੀਰਵਾਰ 14 ਸਤੰਬਰ ਨੂੰ ਵਨਡੇ ਟੀਮ ਰੈਂਕਿੰਗ ਨੂੰ ਅਪਡੇਟ ਕੀਤਾ ਹੈ। ਜਿੱਥੇ ਭਾਰਤੀ ਟੀਮ ਪਾਕਿਸਤਾਨ ਨੂੰ ਹਰਾ ਕੇ ਦੂਜੇ ਸਥਾਨ ‘ਤੇ ਪਹੁੰਚ ਗਈ ਹੈ। ਏਸ਼ੀਆ ਕੱਪ 2023 ਦੇ ਆਪਣੇ ਆਖਰੀ ਸੁਪਰ-4 ਮੈਚ ‘ਚ […]

MP ਵਿਕਰਮਜੀਤ ਸਿੰਘ ਸਾਹਨੀ ਨੇ ICC ਅਤੇ BCCI ਨੂੰ ਵਿਸ਼ਵ ਕ੍ਰਿਕਟ ਕੱਪ ਦੇ ਮੈਚਾਂ ਲਈ ਮੋਹਾਲੀ ਨੂੰ ਵੀ ਸ਼ਾਮਲ ਕਰਨ ਦੀ ਕੀਤੀ ਅਪੀਲ

Mohali

ਨਵੀਂ ਦਿੱਲੀ, 28 ਜੂਨ 2023 (ਦਵਿੰਦਰ ਸਿੰਘ): ਪੰਜਾਬ ਤੋਂ ਰਾਜ ਸਭਾ ਦੇ ਮੈਂਬਰ ਵਿਕਰਮਜੀਤ ਸਾਹਨੀ ਨੇ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ਆਈਸੀਸੀ) ਅਤੇ ਬੀਸੀਸੀਆਈ ਨੂੰ ਅਪੀਲ ਕੀਤੀ ਹੈ ਕਿ ਉਹ ਅਕਤੂਬਰ-ਨਵੰਬਰ ਦੌਰਾਨ ਭਾਰਤ ਵਿੱਚ ਹੋਣ ਵਾਲੇ ਵਿਸ਼ਵ ਕ੍ਰਿਕਟ ਕੱਪ 2023 ਦਾ ਘੱਟੋ-ਘੱਟ ਇੱਕ ਮੈਚ ਮੋਹਾਲੀ (Mohali) ਵਿਚ ਕਰਵਾਉਣ ‘ਤੇ ਵਿਚਾਰ ਕਰਨ। ਸਾਹਨੀ ਨੇ ਕਿਹਾ ਕਿ ਉਹ ਜੈ […]

ICC ਦੀ PCB ਨੂੰ ਦੋ ਟੁੱਕ, ਕਿਹਾ- ਪਾਕਿਸਤਾਨ ਦੱਸੇ ਭਾਰਤ ‘ਚ ਵਨਡੇ ਵਿਸ਼ਵ ਕੱਪ ਵਿੱਚ ਖੇਡੇਗਾ ਜਾਂ ਨਹੀਂ

ICC

ਚੰਡੀਗੜ੍ਹ, 01 ਜੂਨ 2023: ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ICC) ਨੇ ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਨੂੰ ਕਿਹਾ ਹੈ ਕਿ ਕੀ ਉਹ ਭਾਰਤ ਵਿੱਚ ਹੋਣ ਵਾਲੇ ਵਨਡੇ ਵਿਸ਼ਵ ਕੱਪ ਵਿੱਚ ਖੇਡੇਗਾ ਜਾਂ ਨਹੀਂ ? । ਅਕਤੂਬਰ-ਨਵੰਬਰ ‘ਚ ਹੋਣ ਵਾਲੇ ਵਨਡੇ ਵਿਸ਼ਵ ਕੱਪ ‘ਚ ਪਾਕਿਸਤਾਨ ਦੀ ਭਾਗੀਦਾਰੀ ਯਕੀਨੀ ਬਣਾਉਣ ਦਾ ਭਰੋਸਾ ਲੈਣ ਲਈ ਆਈਸੀਸੀ ਦੇ ਪ੍ਰਧਾਨ ਗ੍ਰੇਗ ਬਾਰਕਲੇ ਅਤੇ […]

ICC ਦੇ ਫੈਸਲੇ ਖ਼ਿਲਾਫ਼ BCCI ਕਰ ਸਕਦੀ ਹੈ ਅਪੀਲ, ਇੰਦੌਰ ਸਟੇਡੀਅਮ ‘ਤੇ ਲੱਗ ਸਕਦੈ 1 ਸਾਲ ਦਾ ਬੈਨ

BCCI

ਚੰਡੀਗੜ੍ਹ, 07 ਮਾਰਚ 2023: ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਇੰਦੌਰ ਦੇ ਹੋਲਕਰ ਸਟੇਡੀਅਮ ‘ਚ ਖੇਡਿਆ ਗਿਆ ਤੀਜਾ ਟੈਸਟ ਤੀਜੇ ਦਿਨ ਹੀ ਖਤਮ ਹੋ ਗਿਆ, ਪਰ ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ICC) ਨੇ ਸਟੇਡੀਅਮ ਦੀ ਪਿੱਚ ਨੂੰ ਖ਼ਰਾਬ ਰੇਟਿੰਗ ਦਿੱਤੀ। ਹੁਣ ਬੀਸੀਸੀਆਈ (BCCI) ਇਸ ਫੈਸਲੇ ਖ਼ਿਲਾਫ਼ ਆਈਸੀਸੀ ਕੋਲ ਅਪੀਲ ਕਰ ਸਕਦਾ ਹੈ। ਆਈਸੀਸੀ ਦੁਆਰਾ ਪਿੱਚ ਨੂੰ ਖ਼ਰਾਬ ਰੇਟਿੰਗ ਦਿੱਤੇ […]

ICC ਨੂੰ ਗਲਤੀ ਕਰਨਾ ਪਿਆ ਭਾਰੀ, ਭਾਰਤੀ ਟੈਸਟ ਟੀਮ ਨੂੰ ਨੰਬਰ-1 ਦਿਖਾਉਣ ਦੀ ਗਲਤੀ ਲਈ ਮੰਗੀ ਮੁਆਫ਼ੀ

ICC

ਚੰਡੀਗੜ੍ਹ, 16 ਫਰਵਰੀ 2023: ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ICC) ਨੇ ਬੁੱਧਵਾਰ ਨੂੰ ਪੁਰਸ਼ਾਂ ਦੀ ਟੈਸਟ ਰੈਂਕਿੰਗ ਵਿੱਚ ਹੇਰਾਫੇਰੀ ਅਤੇ ਗਲਤੀਆਂ ਲਈ ਪ੍ਰਸ਼ੰਸਕਾਂ ਤੋਂ ਮੁਆਫ਼ੀ ਮੰਗੀ ਹੈ। ਦਰਅਸਲ ਬੁੱਧਵਾਰ ਨੂੰ ਭਾਰਤੀ ਟੀਮ ਲਗਭਗ ਛੇ ਘੰਟੇ ਤੱਕ ਟੈਸਟ ‘ਚ ਨੰਬਰ ਵਨ ਟੀਮ ਬਣੀ। ਵਨਡੇ ਅਤੇ ਟੀ-20 ‘ਚ ਭਾਰਤ ਪਹਿਲਾਂ ਹੀ ਨੰਬਰ ਵਨ ਸੀ, ਅਜਿਹੇ ‘ਚ ਭਾਰਤੀ ਟੀਮ ਛੇ […]

ICC ਨੇ ਸੂਰਿਆ ਕੁਮਾਰ ਯਾਦਵ ਨੂੰ ਚੁਣਿਆ ਸਾਲ 2022 ਦਾ ਸਰਵੋਤਮ ਟੀ-20 ਕ੍ਰਿਕਟਰ

Surya Kumar Yadav

ਚੰਡੀਗੜ੍ਹ, 25 ਜਨਵਰੀ 2023: ਭਾਰਤ ਦੇ ਸਟਾਰ ਕ੍ਰਿਕਟਰ ਸੂਰਿਆ ਕੁਮਾਰ ਯਾਦਵ (Surya Kumar Yadav) ਨੂੰ ਆਈਸੀਸੀ ਨੇ ਸਾਲ 2022 ਦਾ ਸਰਵੋਤਮ ਟੀ-20 ਕ੍ਰਿਕਟਰ ਚੁਣਿਆ ਹੈ। ਇਸ ਦੇ ਨਾਲ ਹੀ ਆਸਟ੍ਰੇਲੀਆ ਦੀ ਤਾਹਿਲਾ ਮੈਕਗ੍ਰਾ ਨੂੰ 2022 ਦੀ ਸਰਵੋਤਮ ਮਹਿਲਾ ਕ੍ਰਿਕਟਰ ਦਾ ਪੁਰਸਕਾਰ ਮਿਲਿਆ ਹੈ। ਸਾਲ 2022 ‘ਚ ਸੂਰਿਆਕੁਮਾਰ ਨੇ 31 ਟੀ-20 ਮੈਚਾਂ ‘ਚ 46.56 ਦੀ ਔਸਤ […]