July 5, 2024 11:46 pm

Covid-19: ਓਮੀਕਰੋਨ ਵੇਰੀਐਂਟ ਡੈਲਟਾ ਨਾਲੋਂ 70 ਗੁਣਾ ਤੇਜ਼ੀ ਨਾਲ ਕਰਦਾ ਹੈ ਸੰਕਰਮਿਤ

The Omicron variant

ਚੰਡੀਗੜ੍ਹ 17 ਦਸੰਬਰ 2021: ਕੋਰੋਨਾ ਵਾਇਰਸ (corona virus) ਦੇ ਇੱਕ ਨਵੇਂ ਰੂਪ ਓਮੀਕਰੋਨ ਦਾ ਡਰ ਪੂਰੀ ਦੁਨੀਆ ਵਿੱਚ ਦਿਨੋਂ-ਦਿਨ ਵਧਦਾ ਜਾ ਰਿਹਾ ਹੈ। ਕਈ ਦੇਸ਼ਾਂ ਨੇ ਯਾਤਰਾ ‘ਤੇ ਵੀ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਹੈ। ਇਸ ਦੌਰਾਨ ਖੋਜਕਰਤਾਵਾਂ ਤੋਂ ਇਕ ਹੋਰ ਖਬਰ ਆਈ ਹੈ। ਜਿਸ ਵਿੱਚ ਇਹ ਕਿਹਾ ਗਿਆ ਹੈ ਕਿ ਓਮੀਕਰੋਨ ਵੇਰੀਐਂਟ (Omicron Veriant) […]

PM ਮੋਦੀ ਸਦਨ ‘ਚ ਨਹੀਂ ਆਉਂਦੇ, ਇਹ ਲੋਕਤੰਤਰ ਨੂੰ ਚਲਾਉਣ ਦਾ ਕੋਈ ਤਰੀਕਾ ਨਹੀਂ : ਰਾਹੁਲ ਗਾਂਧੀ

Rahul Gandhi

ਚੰਡੀਗੜ੍ਹ 14 ਦਸੰਬਰ 2021: ਕਾਂਗਰਸ (Congress) ਨੇਤਾ ਰਾਹੁਲ ਗਾਂਧੀ (Rahul Gandhi) ਨੇ ਇਕ ਵਾਰ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਨਿਸ਼ਾਨਾ ਸਾਧਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ‘ਤੇ ਹਮਲਾ ਕਰਦੇ ਹੋਏ ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸਦਨ ‘ਚ ਨਹੀਂ ਆਉਂਦੇ। ਇਹ ਲੋਕਤੰਤਰ ਨੂੰ ਚਲਾਉਣ ਦਾ ਕੋਈ ਤਰੀਕਾ ਨਹੀਂ ਹੈ। ਤੁਹਾਨੂੰ […]

PM Modi: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਟਵਿੱਟਰ ਅਕਾਉਂਟ ਹੋਇਆ ਹੈਕ

Narinder Modi's Twitter

ਚੰਡੀਗੜ੍ਹ 12 ਦਸੰਬਰ 2021: ਪ੍ਰਧਾਨ ਮੰਤਰੀ ਦਫਤਰ ਤੋਂ ਅੱਜ ਖਬਰ ਆਈ ਹੈ, ਜਿੱਥੇ ਇਹ ਖੁਲਾਸਾ ਹੋਇਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narindar Modi)ਦੇ ਟਵਿੱਟਰ (Twitter) ਅਕਾਉਂਟ ਨੂੰ ਕੁਝ ਹੈਕਰਾਂ ਨੇ ਦੇਰ ਰਾਤ ਹੈਕ ਕਰ ਲਿਆ ਹੈ। ਜਿਨ੍ਹਾਂ ਨੇ ਕ੍ਰਿਪਟੋਕਰੰਸੀ ‘ਤੇ ਇੱਕ ਟਵੀਟ ਜਾਰੀ ਕੀਤਾ। ਕਾਂਗਰਸ ਦੇ ਕਈ ਬੁਲਾਰੇ ਅਤੇ ਆਗੂ ਸਰਕਾਰ ਦੀ […]

World Chess Championship: ਮੈਗਨਸ ਕਾਰਲਸਨ ਨੇ ਨੇਪੋਮਿਨਸੀ ਨੂੰ 7 ਘੰਟੇ 45 ਵਿੱਚ ਦਿੱਤੀ ਮਾਤ

World Chess Championship

ਚੰਡੀਗੜ੍ਹ 04 ਦਸੰਬਰ 2021: FIDE ਵਿਸ਼ਵ ਸ਼ਤਰੰਜ ਚੈਂਪੀਅਨਸ਼ਿਪ (World Chess Championship) ਦੇ ਮੈਚਾਂ ਦੇ ਲਗਾਤਾਰ 5 ਗੇੜਾਂ ਤੋਂ ਬਾਅਦ, 6 ਰਾਊਂਡ ਹੁਣ ਤੱਕ ਦਾ ਸਭ ਤੋਂ ਵੱਡਾ ਮੈਰਾਥਨ ਮੈਚ ਸਾਬਤ ਹੋਇਆ, ਜੋ ਕਿ 7 ਘੰਟੇ 45 ਮਿੰਟ ਚੱਲਿਆ। ਵਿਸ਼ਵ ਸ਼ਤਰੰਜ ਚੈਂਪੀਅਨਸ਼ਿਪ ਦੇ ਇਤਿਹਾਸ ‘ਚ ਇਸ ਤੋਂ ਪਹਿਲਾਂ 1978 ‘ਚ ਕਾਰਪੋਵ ਅਤੇ ਕੋਰਚਨੋਈ ਵਿਚਾਲੇ 124 ਚਾਲਾਂ […]

BSNL 4G: BSNL ਸਤੰਬਰ 2022 ਤੱਕ ਭਾਰਤ ਵਿੱਚ ਕਰ ਸਕਦੇ 4ਜੀ ਲਾਂਚ

Communications Corporation of India Limited

ਚੰਡੀਗੜ੍ਹ 04 ਦਸੰਬਰ 2021:ਭਾਰਤੀ ਗ੍ਰਾਹਕਾਂ ਨੂੰ ਅੱਜ ਇਕ ਰਾਹਤ ਵਾਲੀ ਖ਼ਬਰ ਆਈ ਹੈ |ਰਿਲਾਇੰਸ ਜੀਓ,ਵੋਡਾਫੋਨ-ਆਈਡੀਆ ਅਤੇ ਏਅਰਟੈੱਲ ਨੇ ਆਪਣੇ ਪ੍ਰੀਪੇਡ ਪਲਾਨ 25 ਫੀਸਦੀ ਤਕ ਮਹਿੰਗੇ ਕੀਤੇ ਹਨ। ਪ੍ਰਾਈਵੇਟ ਟੈਲੀਕਾਮ ਕੰਪਨੀਆਂ ਦੇ ਇਸ ਫੈਸਲੇ ਤੋਂ ਬਾਅਦ ਗਾਹਕਾ ਨਿਰਾਸ਼ ਹਨ |ਭਾਰਤੀ ਸੰਚਾਰ ਨਿਗਮ ਲਿਮਿਟੇਡ (BSNL) ਸਤੰਬਰ 2022ਵਿੱਚ ਆਪਣੀਆਂ 4G ਸੇਵਾਵਾਂ ਨੂੰ ਰੋਲ ਆਊਟ ਕਰਨ ਦੀ ਸੰਭਾਵਨਾ ਜਤਾਈ […]

Reserve Bank of India :ਨਵੇਂ ਸਾਲ ਦੇ ਪਹਿਲੇ ਦਿਨ ATM ਸੇਵਾ ਹੋਵੇਗੀ ਮਹਿੰਗੀ , ਜਾਣੋ !ਪੂਰੀ ਖ਼ਬਰ

Reserve Bank of India

ਚੰਡੀਗੜ੍ਹ 03 ਦਸੰਬਰ 2021: ਵੱਧ ਰਹੀ ਮਹਿੰਗਾਈ ਵਿੱਚ ਨਵੇਂ ਸਾਲ ਦੇ ਪਹਿਲੇ ਦਿਨ ਤੋਂ ਹੀ ਖ਼ਾਤਾਧਾਰਕਾਂ ਲਈ ਬੈਂਕਿੰਗ ਸੇਵਾ ਮਹਿੰਗੀ ਜਾਵੇਗੀ। ਨਵੇਂ ਸਾਲ ‘ਚ 1 ਜਨਵਰੀ ਤੋਂ ATM ਤੋਂ ਪੈਸੇ ਕਢਵਾਉਣ ‘ਤੇ ਜ਼ਿਆਦਾ ਫੀਸ ਦੇਣੀ ਪਵੇਗੀ।ਭਾਰਤੀ ਰਿਜ਼ਰਵ ਬੈਂਕ (Reserve Bank of India) ਨੇ ਜੂਨ ਵਿੱਚ ਹੀ ਬੈਂਕਾਂ ਨੂੰ ਮੁਫਤ ਸੀਮਾ ਤੋਂ ਬਾਅਦ ਫੀਸ ਵਧਾਉਣ ਦੀ […]