July 7, 2024 6:25 am

ਆਲੂ ਅਤੇ ਪਿਆਜ਼ ਦੀਆਂ ਵਧੀਆਂ ਕੀਮਤਾਂ, ਥੋਕ ਮਹਿੰਗਾਈ ਦਰ ‘ਚ 0.5 ਫੀਸਦੀ ਵਾਧਾ

inflation

ਚੰਡੀਗੜ੍ਹ, 15 ਅਪ੍ਰੈਲ 2024: ਥੋਕ ਮਹਿੰਗਾਈ (inflation) ਦਰ ਮਾਰਚ ਮਹੀਨੇ ਵਿੱਚ ਮਾਮੂਲੀ 0.5 ਫੀਸਦੀ ਵਾਧਾ ਹੋਇਆ ਹੈ, ਜੋ ਪਿਛਲੇ ਮਹੀਨੇ ਇਹ 0.2 ਫੀਸਦੀ ਸੀ। ਇਸ ਨਾਲ ਜੁੜੇ ਅੰਕੜੇ ਸੋਮਵਾਰ ਨੂੰ ਸਰਕਾਰ ਨੇ ਜਾਰੀ ਕੀਤੇ। ਸੋਮਵਾਰ ਨੂੰ ਜਾਰੀ ਵਣਜ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਥੋਕ ਮੁੱਲ ਸੂਚਕ ਅੰਕ ਆਧਾਰਿਤ ਮਹਿੰਗਾਈ ਮਾਰਚ ‘ਚ ਸਾਲਾਨਾ ਆਧਾਰ ‘ਤੇ ਵਧ ਕੇ […]

ਅਕਤੂਬਰ ‘ਚ ਥੋਕ ਮਹਿੰਗਾਈ ‘ਚ ਗਿਰਾਵਟ, ਲਗਾਤਾਰ ਸੱਤ ਮਹੀਨਿਆਂ ਤੋਂ ਅੰਕੜਾ ਜ਼ੀਰੋ ਤੋਂ ਹੇਠਾਂ

Retail inflation

ਚੰਡੀਗੜ੍ਹ, 14 ਨਵੰਬਰ 2023: ਭਾਰਤ ਦੀ ਥੋਕ ਮਹਿੰਗਾਈ (inflation) ਦਰ ਅਕਤੂਬਰ ਮਹੀਨੇ ‘ਚ ਖਾਣ-ਪੀਣ ਦੀਆਂ ਵਸਤਾਂ ‘ਚ ਗਿਰਾਵਟ ਦੇ ਵਿਚਾਲੇ -0.52 ਫੀਸਦੀ ‘ਤੇ ਆ ਗਈ ਹੈ। ਇਹ ਲਗਾਤਾਰ ਸੱਤਵਾਂ ਮਹੀਨਾ ਹੈ ਜਦੋਂ ਥੋਕ ਮਹਿੰਗਾਈ ਜ਼ੀਰੋ ਤੋਂ ਹੇਠਾਂ ਰਹੀ ਹੈ। ਇਸ ਤੋਂ ਪਹਿਲਾਂ ਸਤੰਬਰ ਵਿੱਚ ਥੋਕ ਮਹਿੰਗਾਈ ਦਰ -0.26% ਸੀ। ਜਦੋਂ ਕਿ ਅਗਸਤ ਵਿੱਚ ਇਹ -0.52% […]

ਵਿੱਤੀ ਸੰਕਟ ਨਾਲ ਜੂਝ ਰਹੇ ਪਾਕਿਸਤਾਨ ‘ਚ ਮਹਿੰਗਾਈ ਸਿਖਰ ‘ਤੇ, ਆਮ ਲੋਕਾਂ ‘ਤੇ ਪਈ ਦੁੱਗਣੀ ਮਾਰ

inflation

ਚੰਡੀਗੜ੍ਹ, 03 ਅਕਤੂਬਰ 2023: ਵਿੱਤੀ ਸੰਕਟ ਨਾਲ ਜੂਝ ਰਹੇ ਪਾਕਿਸਤਾਨ ‘ਚ ਮਹਿੰਗਾਈ (inflation) ਆਪਣੇ ਸਿਖਰ ‘ਤੇ ਪਹੁੰਚ ਗਈ ਹੈ, ਜਿਸ ਨੇ ਆਮ ਆਦਮੀ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਹਾਲਾਤ ਇਹ ਬਣ ਗਏ ਹਨ ਕਿ ਪਾਕਿਸਤਾਨ ਵਿੱਚ ਇੱਕ ਮਸ਼ਹੂਰ ਫੂਡ ਚੇਨ ਰੈਸਟੋਰੈਂਟ ਨੂੰ ਤਿੰਨ ਇੰਚ ਦੇ ਸੈਂਡਵਿਚ ਵੇਚਣ ਲਈ ਮਜਬੂਰ ਹੋਣਾ ਪੈ ਰਿਹਾ ਹੈ। […]

ਅਕਤੂਬਰ ਵਿਚ ਮਹਿੰਗਾਈ ਮੋਰਚੇ ‘ਤੇ ਵੱਡਾ ਝਟਕਾ, ਮਹਿੰਗਾਈ ਦਰ ਵਧਕੇ 12.54 ਫੀਸਦੀ ਹੋਈ

ਚੰਡੀਗੜ੍ਹ 15 ਨਵੰਬਰ 2021 : ਅਕਤੂਬਰ ਵਿਚ ਥੋਕ ਮਹਿੰਗਾਈ ਨੇ ਮੋਰਚੇ ‘ਤੇ ਸਰਕਾਰ ਨੂੰ ਵੱਡਾ ਝਟਕਾ ਲੱਗਿਆ ਹੈ, ਅਕਤੂਬਰ ਮਹੀਨੇ ਵਿਚ ਥੋਕ ਮਹਿੰਗਾਈ 12,54 ਫੀਸਦੀ ‘ਤੇ ਰਹੀ ਹੈ ਜਦਕਿ ਇਸ ਦੇ 11.3 ਫੀਸਦੀ ‘ਤੇ ਰਹਿਣ ਦਾ ਅਨੁਮਾਨ ਕੀਤਾ ਗਿਆ ਹੈ, ਅਕਤੂਬਰ ਵਿਚ ਥੋਕ ਮਹਿੰਗਾਈ ਸਤੰਬਰਦੇ 10.66 ਫੀਸਦੀ ਤੋਂ ਵਧਾ ਕੇ 12.54 ਫੀਸਦੀ ‘ਤੇ ਆ ਗਈ […]