July 3, 2024 2:56 am

ਆਲੂ ਅਤੇ ਪਿਆਜ਼ ਦੀਆਂ ਵਧੀਆਂ ਕੀਮਤਾਂ, ਥੋਕ ਮਹਿੰਗਾਈ ਦਰ ‘ਚ 0.5 ਫੀਸਦੀ ਵਾਧਾ

inflation

ਚੰਡੀਗੜ੍ਹ, 15 ਅਪ੍ਰੈਲ 2024: ਥੋਕ ਮਹਿੰਗਾਈ (inflation) ਦਰ ਮਾਰਚ ਮਹੀਨੇ ਵਿੱਚ ਮਾਮੂਲੀ 0.5 ਫੀਸਦੀ ਵਾਧਾ ਹੋਇਆ ਹੈ, ਜੋ ਪਿਛਲੇ ਮਹੀਨੇ ਇਹ 0.2 ਫੀਸਦੀ ਸੀ। ਇਸ ਨਾਲ ਜੁੜੇ ਅੰਕੜੇ ਸੋਮਵਾਰ ਨੂੰ ਸਰਕਾਰ ਨੇ ਜਾਰੀ ਕੀਤੇ। ਸੋਮਵਾਰ ਨੂੰ ਜਾਰੀ ਵਣਜ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਥੋਕ ਮੁੱਲ ਸੂਚਕ ਅੰਕ ਆਧਾਰਿਤ ਮਹਿੰਗਾਈ ਮਾਰਚ ‘ਚ ਸਾਲਾਨਾ ਆਧਾਰ ‘ਤੇ ਵਧ ਕੇ […]

Retail inflation: ਜਨਵਰੀ 2024 ‘ਚ ਪ੍ਰਚੂਨ ਮਹਿੰਗਾਈ ਘਟ ਕੇ 5.1% ‘ਤੇ ਪਹੁੰਚੀ

Retail inflation

ਚੰਡੀਗੜ੍ਹ, 12 ਫਰਵਰੀ 2024: ਜਨਵਰੀ 2024 ਵਿੱਚ ਪ੍ਰਚੂਨ ਮਹਿੰਗਾਈ (Retail inflation) ਘਟ ਕੇ 5.1% ‘ਤੇ ਆ ਗਈ ਹੈ। ਇਹ ਪਿਛਲੇ ਤਿੰਨ ਮਹੀਨਿਆਂ ਦਾ ਸਭ ਤੋਂ ਹੇਠਲਾ ਪੱਧਰ ਹੈ। ਦਸੰਬਰ ਮਹੀਨੇ ਵਿਚ ਪ੍ਰਚੂਨ ਮਹਿੰਗਾਈ ਦਰ 5.69% ਸੀ। ਦਸੰਬਰ 2023 ਵਿੱਚ ਪ੍ਰਚੂਨ ਮਹਿੰਗਾਈ ਅਧਾਰਤ ਖਪਤਕਾਰ ਮੁੱਲ ਸੂਚਕ ਅੰਕ (ਸੀਪੀਆਈ) 5.69% ਸੀ। ਪਿਛਲੇ ਸਾਲ ਜਨਵਰੀ 2023 ਵਿੱਚ ਇਹ […]

ਪ੍ਰਚੂਨ ਮਹਿੰਗਾਈ ਚਾਰ ਮਹੀਨਿਆਂ ਦੇ ਉੱਚ ਪੱਧਰ ‘ਤੇ, ਦਸੰਬਰ ‘ਚ 5.69 ਫੀਸਦੀ ਪੁੱਜੀ

inflation

ਚੰਡੀਗੜ੍ਹ, 12 ਜਨਵਰੀ 2024: ਭਾਰਤ ਦੀ ਪ੍ਰਚੂਨ ਮਹਿੰਗਾਈ (inflation) ਦਸੰਬਰ ਵਿੱਚ ਵਧ ਕੇ 5.69% ਹੋ ਗਈ ਹੈ। ਇਹ 4 ਮਹੀਨਿਆਂ ‘ਚ ਮਹਿੰਗਾਈ ਦਾ ਸਭ ਤੋਂ ਉੱਚਾ ਪੱਧਰ ਹੈ। ਸਤੰਬਰ ਵਿੱਚ ਮਹਿੰਗਾਈ ਦਰ 5.02% ਸੀ। ਜਦੋਂ ਕਿ ਨਵੰਬਰ ਵਿੱਚ ਇਹ 5.55% ਅਤੇ ਅਕਤੂਬਰ ਵਿੱਚ 4.87% ਸੀ। ਖਾਣ-ਪੀਣ ਦੀਆਂ ਵਸਤਾਂ ਦੀਆਂ ਕੀਮਤਾਂ ਵਧਣ ਕਾਰਨ ਮਹਿੰਗਾਈ ਵਧੀ ਹੈ। […]

ਨਵੇਂ ਸਾਲ ਤੋਂ ਵਿਕਟੋਰੀਆ ਵਾਸੀਆਂ ‘ਤੇ ਵਧੇਗਾ ਮਹਿੰਗਾਈ ਦਾ ਬੋਝ, ਪਬਲਿਕ ਟ੍ਰਾਂਸਪੋਰਟ ਦੇ ਵਧਾਏ ਕਿਰਾਏ

New Year

ਆਸਟ੍ਰੇਲੀਆ, 30 ਦਸੰਬਰ, 2023: ਨਵੇਂ ਸਾਲ (New Year) ਨੂੰ ਲੈ ਕੇ ਜਿੱਥੇ ਦੁਨੀਆਂ ਭਰ ‘ਚ ਜਸ਼ਨ ਦਾ ਮਾਹੌਲ ਹੈ | ਉਥੇ ਹੀ ਆਸਟ੍ਰੇਲੀਆ ਦੀ ਕਈ ਥਾਵਾਂ ‘ਤੇ ਪਟਾਕੇ ਚਲਾਉਣ ਦੇ ਪਾਬੰਦੀ ਲਗਾਈ ਹੈ | ਇਸਦੇ ਨਾਲ ਹੀ ਮੈਲਬੋਰਨ ਦੇ ਵਿਕਟੋਰੀਆ ਵਿੱਚ 1 ਜਨਵਰੀ 2024 ਤੋਂ ਪਬਲਿਕ ਟ੍ਰਾਂਸਪੋਰਟੇਸ਼ਨ ਲਈ ਕਿਰਾਏ ਵਿੱਚ ਵਾਧਾ ਹੋਣ ਜਾ ਰਿਹਾ ਹੈ। […]

ਅਕਤੂਬਰ ‘ਚ ਥੋਕ ਮਹਿੰਗਾਈ ‘ਚ ਗਿਰਾਵਟ, ਲਗਾਤਾਰ ਸੱਤ ਮਹੀਨਿਆਂ ਤੋਂ ਅੰਕੜਾ ਜ਼ੀਰੋ ਤੋਂ ਹੇਠਾਂ

Retail inflation

ਚੰਡੀਗੜ੍ਹ, 14 ਨਵੰਬਰ 2023: ਭਾਰਤ ਦੀ ਥੋਕ ਮਹਿੰਗਾਈ (inflation) ਦਰ ਅਕਤੂਬਰ ਮਹੀਨੇ ‘ਚ ਖਾਣ-ਪੀਣ ਦੀਆਂ ਵਸਤਾਂ ‘ਚ ਗਿਰਾਵਟ ਦੇ ਵਿਚਾਲੇ -0.52 ਫੀਸਦੀ ‘ਤੇ ਆ ਗਈ ਹੈ। ਇਹ ਲਗਾਤਾਰ ਸੱਤਵਾਂ ਮਹੀਨਾ ਹੈ ਜਦੋਂ ਥੋਕ ਮਹਿੰਗਾਈ ਜ਼ੀਰੋ ਤੋਂ ਹੇਠਾਂ ਰਹੀ ਹੈ। ਇਸ ਤੋਂ ਪਹਿਲਾਂ ਸਤੰਬਰ ਵਿੱਚ ਥੋਕ ਮਹਿੰਗਾਈ ਦਰ -0.26% ਸੀ। ਜਦੋਂ ਕਿ ਅਗਸਤ ਵਿੱਚ ਇਹ -0.52% […]

ਸਤੰਬਰ ‘ਚ ਪ੍ਰਚੂਨ ਮਹਿੰਗਾਈ ਦਰ ‘ਚ ਗਿਰਾਵਟ ਦਰਜ, 6.83 ਫੀਸਦੀ ਤੋਂ ਘੱਟ ਕੇ 5.02 ਫੀਸਦੀ ‘ਤੇ ਪੁੱਜੀ

inflation

ਚੰਡੀਗੜ, 12 ਅਕਤੂਬਰ 2023: ਸਤੰਬਰ ‘ਚ ਪ੍ਰਚੂਨ ਮਹਿੰਗਾਈ (Retail inflation) ਦਰ ‘ਚ ਗਿਰਾਵਟ ਦਰਜ ਕੀਤੀ ਗਈ ਹੈ। ਅਗਸਤ ਮਹੀਨੇ ‘ਚ ਇਹ 6.83 ਫੀਸਦੀ ਤੋਂ ਘੱਟ ਕੇ 5.02 ਫੀਸਦੀ ‘ਤੇ ਆ ਗਿਆ ਹੈ। ਦੇਸ਼ ਦੀ ਪ੍ਰਚੂਨ ਮਹਿੰਗਾਈ ਸਤੰਬਰ ‘ਚ ਸਾਲਾਨਾ ਆਧਾਰ ‘ਤੇ ਘਟ ਕੇ 5.02 ਫੀਸਦੀ ‘ਤੇ ਆ ਗਈ, ਜੋ ਅਗਸਤ ‘ਚ 6.83 ਫੀਸਦੀ ਸੀ। ਸਤੰਬਰ […]

ਵਿੱਤੀ ਸੰਕਟ ਨਾਲ ਜੂਝ ਰਹੇ ਪਾਕਿਸਤਾਨ ‘ਚ ਮਹਿੰਗਾਈ ਸਿਖਰ ‘ਤੇ, ਆਮ ਲੋਕਾਂ ‘ਤੇ ਪਈ ਦੁੱਗਣੀ ਮਾਰ

inflation

ਚੰਡੀਗੜ੍ਹ, 03 ਅਕਤੂਬਰ 2023: ਵਿੱਤੀ ਸੰਕਟ ਨਾਲ ਜੂਝ ਰਹੇ ਪਾਕਿਸਤਾਨ ‘ਚ ਮਹਿੰਗਾਈ (inflation) ਆਪਣੇ ਸਿਖਰ ‘ਤੇ ਪਹੁੰਚ ਗਈ ਹੈ, ਜਿਸ ਨੇ ਆਮ ਆਦਮੀ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਹਾਲਾਤ ਇਹ ਬਣ ਗਏ ਹਨ ਕਿ ਪਾਕਿਸਤਾਨ ਵਿੱਚ ਇੱਕ ਮਸ਼ਹੂਰ ਫੂਡ ਚੇਨ ਰੈਸਟੋਰੈਂਟ ਨੂੰ ਤਿੰਨ ਇੰਚ ਦੇ ਸੈਂਡਵਿਚ ਵੇਚਣ ਲਈ ਮਜਬੂਰ ਹੋਣਾ ਪੈ ਰਿਹਾ ਹੈ। […]

ਆਮ ਆਦਮੀ ਨੂੰ ਮਹਿੰਗਾਈ ਤੋਂ ਵੱਡੀ ਰਾਹਤ, ਪ੍ਰਚੂਨ ਮਹਿੰਗਾਈ ਦਰ ਘੱਟ ਕੇ 4.25 ਫੀਸਦੀ ‘ਤੇ ਪਹੁੰਚੀ

inflation

ਚੰਡੀਗੜ੍ਹ, 12 ਜੂਨ 2023: ਆਮ ਆਦਮੀ ਨੂੰ ਮਹਿੰਗਾਈ ਤੋਂ ਵੱਡੀ ਰਾਹਤ ਮਿਲ ਰਹੀ ਹੈ। ਸਰਕਾਰ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਮਈ ਮਹੀਨੇ ਵਿੱਚ ਪ੍ਰਚੂਨ ਮਹਿੰਗਾਈ ਦਰ (Retail Inflation Rate) 25 ਮਹੀਨਿਆਂ ਦੇ ਹੇਠਲੇ ਪੱਧਰ ‘ਤੇ ਪਹੁੰਚ ਗਈ ਹੈ। ਮਈ ‘ਚ ਦੇਸ਼ ‘ਚ ਪ੍ਰਚੂਨ ਮਹਿੰਗਾਈ ਦਰ ਘੱਟ ਕੇ 4.25 ਫੀਸਦੀ ‘ਤੇ ਆ ਗਈ ਹੈ। ਇਸ ਸਮੇਂ ਦੌਰਾਨ […]

ਥੋਕ ਮਹਿੰਗਾਈ ਦਰ ‘ਚ ਆਈ ਗਿਰਾਵਟ, ਬਾਲਣ ਸਮੇਤ ਖਾਣ-ਪੀਣ ਦੀਆਂ ਵਸਤੂਆਂ ਹੋਣਗੀਆਂ ਸਸਤੀਆਂ

ਥੋਕ ਮਹਿੰਗਾਈ ਦਰ

ਚੰਡੀਗੜ੍ਹ,17 ਅਪ੍ਰੈਲ 2023: ਮਾਰਚ ਮਹੀਨੇ ਵਿੱਚ ਥੋਕ ਮਹਿੰਗਾਈ ਦਰ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ, ਜਿਸ ਕਾਰਨ ਆਮ ਲੋਕਾਂ ਨੂੰ ਮਹਿੰਗਾਈ ਤੋਂ ਵੱਡੀ ਰਾਹਤ ਮਿਲੇਗੀ । ਥੋਕ ਮਹਿੰਗਾਈ ਦਰ ਫਰਵਰੀ ਦੇ 3.85% ਤੋਂ ਘੱਟ ਕੇ ਮਾਰਚ ਵਿੱਚ 1.34% ਰਹਿ ਗਈ ਹੈ । ਪਿਛਲੇ ਮਹੀਨੇ ਯਾਨੀ ਜਨਵਰੀ 2023 ‘ਚ ਥੋਕ ਮਹਿੰਗਾਈ ਦਰ 4.73 ਫੀਸਦੀ ਸੀ। ਮਾਰਚ […]

ਨਵਜੋਤ ਸਿੱਧੂ ਨੇ ਮਹਿੰਗਾਈ ਦੇ ਖਿਲਾਫ਼ ਖੋਲ੍ਹਿਆ ਮੋਰਚਾ

ਨਵਜੋਤ ਸਿੱਧੂ ਨੇ ਮਹਿੰਗਾਈ ਦੇ ਖਿਲਾਫ਼ ਖੋਲ੍ਹਿਆ ਮੋਰਚਾ

ਚੰਡੀਗੜ੍ਹ, 31 ਮਾਰਚ 2022 : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਅਗਵਾਈ ਹੇਠ ਅੰਮ੍ਰਿਤਸਰ ਵਿਖੇ ਕਾਂਗਰਸ ਦੇ ਮਹਿੰਗਾਈ ਮੁਕਤ ਅਭਿਆਨ ਦੇ ਤਹਿਤ ਧਰਨਾ ਦਿੱਤਾ ਜਾ ਰਿਹਾ ਹੈ, ਇਸ ਦੌਰਾਨ ਸਾਬਕਾ ਡਿਪਟੀ ਸੀਐਮ ਓਪੀ ਸੋਨੀ ਤੇ ਕਈ ਕਾਂਗਰਸੀ ਆਗੂ ਤੇ ਵਰਕਰ ਵੀ ਸ਼ਾਮਲ ਹੋਏ। ਨਵਜੋਤ ਸਿੱਧੂ ਨੇ ਕਿਹਾ ਕਿ ਅਸੀਂ ਹਾਰੇ ਹਾਂ, ਮਰੇ […]