July 15, 2024 9:14 pm

Indo-Chine:ਭਾਰਤ-ਚੀਨ ਵਿਚਾਲੇ 15ਵੀਂ ਫੌਜੀ ਕਮਾਂਡਰ ਦੀ ਗੱਲਬਾਤ ‘ਚ ਇਨ੍ਹਾਂ ਮੁੱਦਿਆਂ ‘ਤੇ ਹੋਈ ਬਹਿਸ

Indo-Chine

ਚੰਡੀਗੜ੍ਹ 12 ਚੰਡੀਗੜ੍ਹ 2022: ਭਾਰਤ ਅਤੇ ਚੀਨ (Indo-Chine)  ਵਿਚਕਾਰ 15ਵੀਂ ਫੌਜੀ ਕਮਾਂਡਰ ਦੀ ਗੱਲਬਾਤ ਹੋਈ| ਦੋਹਾਂ ਦੇਸ਼ਾਂ ਵਿਚਾਲੇ ਫੌਜੀ ਕਮਾਂਡਰ ਪੱਧਰ ਦੀ ਗੱਲਬਾਤ ਸ਼ੁੱਕਰਵਾਰ ਨੂੰ ਲੱਦਾਖ ਦੇ ਚੁਸ਼ੁਲ ਮੋਲਡੋ ਦੇ ਭਾਰਤੀ ਖੇਤਰ ‘ਚ ਹੋਈ । ਭਾਰਤੀ ਪੱਖ ਦੀ ਅਗਵਾਈ ਲੇਹ ਸਥਿਤ ਫੌਜ ਦੀ 14ਵੀਂ ਕੋਰ ਦੇ ਕਮਾਂਡਰ ਲੈਫਟੀਨੈਂਟ-ਜਨਰਲ ਅਨਿੰਦਿਆ ਸੇਨਗੁਪਤਾ ਨੇ ਕੀਤੀ ਅਤੇ ਚੀਨੀ ਪੱਖ […]