July 4, 2024 11:42 pm

PM ਨਰਿੰਦਰ ਮੋਦੀ ਨੇ ਸਵਦੇਸ਼ੀ ਤੌਰ ‘ਤੇ ਬਣੇ INS ਵਿਕਰਾਂਤ ਨੂੰ ਜਲ ਸੈਨਾ ਨੂੰ ਕੀਤਾ ਸਮਰਪਿਤ

INS Vikrant

ਚੰਡੀਗੜ੍ਹ 02 ਸਤੰਬਰ 2022: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਪਹਿਲੇ ਸਵਦੇਸ਼ੀ ਤੌਰ ‘ਤੇ ਬਣੇ ਏਅਰਕ੍ਰਾਫਟ ਕੈਰੀਅਰ ਵਿਕਰਾਂਤ (INS Vikrant) ਨੂੰ ਜਲ ਸੈਨਾ ਨੂੰ ਸਮਰਪਿਤ ਕੀਤਾ ਹੈ । ਪ੍ਰਧਾਨ ਮੰਤਰੀ ਅਧਿਕਾਰਤ ਤੌਰ ‘ਤੇ ਕੋਚੀਨ ਸ਼ਿਪਯਾਰਡ ਲਿਮਟਿਡ (CSL) ਦੇ ਅੰਦਰ ਵਿਸ਼ੇਸ਼ ਤੌਰ ‘ਤੇ ਪ੍ਰਬੰਧਿਤ ਸਥਾਨ ‘ਤੇ ਜਹਾਜ਼ ਨੂੰ ਭਾਰਤੀ ਜਲ ਸੈਨਾ ਵਿੱਚ ਸ਼ਾਮਲ ਕੀਤਾ ਗਿਆ […]