July 4, 2024 9:31 pm

ਰੂਸ-ਯੂਕਰੇਨ ਜੰਗ: ਰੂਸ ਨੇ ਯੂਕਰੇਨ ਦੀ ਰਾਜਧਾਨੀ ਕੀਵ ‘ਚ ਕੀਤੇ ਜ਼ੋਰਦਾਰ ਹਮਲੇ

ਕੀਵ

ਚੰਡੀਗੜ੍ਹ 02 ਮਾਰਚ 2022: ਰੂਸ ਅਤੇ ਯੂਕਰੇਨ ਵਿਚਾਲੇ ਜੰਗ ਦਾ ਅੱਜ ਸੱਤਵਾਂ ਦਿਨ ਹੈ। ਰੂਸ ਦੇ ਲਗਾਤਾਰ ਹਮਲੇ ਕਾਰਨ ਯੂਕਰੇਨ ਦੀ ਸਥਿਤੀ ਵਿਗੜਦੀ ਜਾ ਰਹੀ ਹੈ। ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਨੇ ਰੂਸੀ ਹਮਲਿਆਂ ਦੇ ਵਿਚਕਾਰ ਅਮਰੀਕੀ ਸੰਸਦ ‘ਚ ‘ਸਟੇਟ ਆਫ ਦ ਯੂਨੀਅਨ’ ਨੂੰ ਸੰਬੋਧਨ ਕੀਤਾ। ਆਪਣੇ ਸਟੇਟ ਆਫ ਦ ਯੂਨੀਅਨ ਸੰਬੋਧਨ ਦੌਰਾਨ  ਬਿਡੇਨ […]

ਰੂਸ-ਯੂਕਰੇਨ ਜੰਗ: ਖਾਰਕਿਵ ‘ਚ ਭਾਰਤੀ ਵਿਦਿਆਰਥੀ ਦੀ ਗੋਲੀ ਲੱਗਣ ਨਾਲ ਹੋਈ ਮੌਤ

ਖਾਰਕਿਵ

ਚੰਡੀਗੜ੍ਹ 01 ਮਾਰਚ 2022: ਰੂਸ ਅਤੇ ਯੂਕਰੇਨ ਵਿਚਾਲੇ ਜੰਗ ਵਧਦੀ ਜਾ ਰਹੀ ਹੈ।ਯੂਕਰੇਨ ਅਤੇ ਰੂਸ ਵਿਚਕਾਰ ਜੰਗ ਦੌਰਾਨ ਰੂਸ ਲਗਾਤਾਰ ਯੂਕਰੇਨ ਤੇ ਭਾਰੀ ਪੈ ਰਿਹਾ ਹੈ। ਰੂਸੀ ਸੈਨਾ ਨੇ ਖਾਰਕਿਵ ‘ਚ ਕਈ ਥਾਵਾਂ ‘ਤੇ ਘੇਰਾ ਪਾਇਆ ਹੋਇਆ ਹੈ | ਇਸ ਦੌਰਾਨ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਖਾਰਕਿਵ ‘ਚ ਭਾਰਤੀ ਵਿਦਿਆਰਥੀ ਦੀ ਗੋਲੀਆਂ ਲੱਗਣ ਨਾਲ […]

ਯੂਕਰੇਨੀ ਦੂਤਾਵਾਸ ਨੇ ਰੂਸ ‘ਤੇ ਵੈਕਿਊਮ ਬੰਬ ਸੁੱਟ ਕੇ ਤਬਾਹੀ ਮਚਾਉਣ ਦਾ ਲਾਇਆ ਦੋਸ਼

ਵੈਕਿਊਮ ਬੰਬ

ਚੰਡੀਗੜ੍ਹ 01 ਮਾਰਚ 2022: ਰੂਸ ਹੁਣ ਯੂਕਰੇਨ ‘ਚ ਤਬਾਹੀ ਮਚਾਉਣ ਲਈ ਖਤਰਨਾਕ ਕਦਮ ਚੁੱਕ ਰਿਹਾ ਹੈ। ਅਮਰੀਕਾ ‘ਚ ਯੂਕਰੇਨੀ ਦੂਤਾਵਾਸ ਨੇ ਰੂਸ ਉੱਤੇ ਯੂਕਰੇਨ ਉੱਤੇ ਵੈਕਿਊਮ ਬੰਬ ਸੁੱਟ ਕੇ ਤਬਾਹੀ ਮਚਾਉਣ ਦਾ ਦੋਸ਼ ਲਾਇਆ ਹੈ। ਇਹ ਬੰਬ ਯੂਕਰੇਨ ਦੇ ਕਈ ਸ਼ਹਿਰਾਂ ‘ਚ ਖਤਰਨਾਕ ਗਰਮੀ ਫੈਲਾ ਰਿਹਾ ਹੈ। ਜਿਸ ਕਾਰਨ ਲੋਕ ਸਾਹ ਰੋਕ ਰਹੇ ਹਨ। ਇਸਨੂੰ […]

ਭਾਰਤੀ ਦੂਤਾਵਾਸ ਨੇ ਭਾਰਤੀ ਨਾਗਰਿਕਾਂ ਨੂੰ ਅੱਜ ਤੁਰੰਤ ਕੀਵ ਛੱਡਣ ਦੀ ਦਿੱਤੀ ਸਲਾਹ

ਯੂਕਰੇਨ

ਚੰਡੀਗੜ੍ਹ 01 ਮਾਰਚ 2022: ਭਾਰਤ ਨੇ ਅੱਜ ਆਪਣੇ ਸਾਰੇ ਨਾਗਰਿਕਾਂ ਨੂੰ ਯੂਕਰੇਨ ਦੀ ਰਾਜਧਾਨੀ ਕੀਵ ਨੂੰ ਤੁਰੰਤ ਛੱਡਣ ਦੀ ਅਪੀਲ ਕੀਤੀ ਹੈ। ਯੂਕਰੇਨ ‘ਚ ਭਾਰਤੀ ਦੂਤਾਵਾਸ ਦੀ ਤਾਜ਼ਾ ਜਾਣਕਾਰੀ ਅਨੁਸਾਰ ਵਿਦਿਆਰਥੀਆਂ ਸਮੇਤ ਸਾਰੇ ਭਾਰਤੀ ਨਾਗਰਿਕਾਂ ਨੂੰ ਅੱਜ ਤੁਰੰਤ ਕੀਵ ਛੱਡਣ ਦੀ ਸਲਾਹ ਦਿੱਤੀ ਗਈ ਹੈ। ਭਾਰਤੀ ਦੂਤਘਰ ਨੇ ਆਪਣੀ ਐਡਵਾਈਜ਼ਰੀ ‘ਚ ਕਿਹਾ ਕਿ ਸਾਰੇ ਭਾਰਤੀਆਂ […]

Russia-Ukraine Crisis : ਫਰੀਦਕੋਟ ਦੇ ਪਿੰਡ ਮਹਿਮੂਆਣਾ ਦੀ ਬੱਚੀ ਯੂਕਰੇਨ ‘ਚ ਲਾ ਰਹੀ ਮਦਦ ਦੀ ਗੁਹਾਰ

ਯੂਕਰੇਨ

ਚੰਡੀਗੜ੍ਹ, 25 ਫਰਵਰੀ 2022 : ਯੂਕਰੇਨ ਅਤੇ ਰੂਸ ਦੇ ਵਿਚਾਲੇ ਸ਼ੁਰੂ ਹੋਈ ਜੰਗ ਕਾਰਨ ਉਥੋਂ ਦੇ ਹਲਾਤ ਤਣਾਅਪੂਰਣ ਬਣੇ ਹੋਏ ਹਨ ਅਤੇ ਭਾਰਤ ਦੇ 20,000 ਦੇ ਕਰੀਬ ਬੱਚੇ ਮੈਡੀਕਲ ਦੀ ਪੜਾਈ ਲਈ ਯੂਕਰੇਨ ‘ਚ ਗਏ ਹੋਏ ਹਨ, ਜੋ ਭਾਰਤ ਸਰਕਾਰ ਕੋਲੋਂ ਮਦਦ ਦੀ ਗੁਹਾਰ ਲਾ ਰਹੇ ਹਨ | ਫਰੀਦਕੋਟ ਦੇ ਪਿੰਡ ਮਹਿਮੂਆਣਾ ਦੀ ਬੱਚੀ ਖੁਸ਼ਵਿੰਦਰ […]