July 8, 2024 6:44 pm

FIFA VS AIFF: ਤਾਸ਼ਕੰਦ ‘ਚ ਫਸੀ ਗੋਕੁਲਮ ਕੇਰਲ ਫੁੱਟਬਾਲ ਕਲੱਬ ਦੀ ਮਹਿਲਾ ਟੀਮ, PM ਮੋਦੀ ਨੂੰ ਮਦਦ ਦੀ ਕੀਤੀ ਅਪੀਲ

FIFA

ਚੰਡੀਗੜ੍ਹ 17 ਅਗਸਤ 2022: ਫੈਡਰੇਸ਼ਨ ਇੰਟਰਨੈਸ਼ਨਲ ਫੁੱਟਬਾਲ ਐਸੋਸੀਏਸ਼ਨ (FIFA) ਨੇ ਤੀਜੀ ਧਿਰ ਦੇ ਦਖ਼ਲ ਕਾਰਨ ਆਲ ਇੰਡੀਆ ਫੁਟਬਾਲ ਫੈਡਰੇਸ਼ਨ (AIFF) ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ। ਫੀਫਾ ਨੇ ਇਹ ਫੈਸਲਾ ਫੀਫਾ ਦੇ ਨਿਯਮਾਂ ਅਤੇ ਸੰਵਿਧਾਨ ਦੀ ਗੰਭੀਰ ਉਲੰਘਣਾ ਕਾਰਨ ਲਿਆ ਹੈ | ਗੋਕੁਲਮ ਕੇਰਲ ਫੁੱਟਬਾਲ ਕਲੱਬ ਦੀ ਮਹਿਲਾ ਟੀਮ ਫੀਫਾ ਦੁਆਰਾ ਆਲ ਇੰਡੀਆ […]

Khelo India Youth Games: ਖੇਲੋ ਇੰਡੀਆ ਯੂਥ ਖੇਡਾਂ ਦਾ ਚੈਂਪੀਅਨ ਬਣਿਆ ਹਰਿਆਣਾ

Sports Authority of India

ਚੰਡੀਗੜ੍ਹ 13 ਜੂਨ 2022: (Khelo India Youth Games 2022) ਹਰਿਆਣਾ ਦੇ ਮੁੱਕੇਬਾਜ਼ਾਂ ਨੇ ਅੰਤਿਮ ਦਿਨ 10 ਸੋਨ ਤਗਮਿਆਂ ‘ਤੇ ਗੋਲਡਨ ਪੰਚ ਲਗਾ ਕੇ ਖੇਲੋ ਇੰਡੀਆ ਯੁਵਾ ਖੇਡਾਂ ਦੇ ਜੇਤੂ ਬਣਨ ਦਾ ਮਾਣ ਹਾਸਲ ਕੀਤਾ। ਹਰਿਆਣਾ ਨੇ ਆਖਰੀ ਦਿਨ ਮਹਾਰਾਸ਼ਟਰ ਨੂੰ ਹਰਾ ਦਿੱਤਾ , ਜੋ ਕਿ ਪਹਿਲੇ ਦਿਨ ਤੋਂ ਮੁਕਾਬਲਾ ਕਰ ਰਹੇ ਸਨ। ਹਰਿਆਣਾ ਨੇ 52 […]

German Open 2022: ਪੀਵੀ ਸਿੰਧੂ ਨੂੰ ਚੀਨ ਦੀ ਖਿਡਾਰਨ ਝਾਂਗ ਯੀ ਮਾਨ ਨੇ ਹਰਾਇਆ

PV Sindhu

ਚੰਡੀਗੜ੍ਹ 11 ਮਾਰਚ 2022: ਭਾਰਤ ਦੀ ਸਟਾਰ ਸ਼ਟਲਰ ਅਤੇ ਦੋ ਵਾਰ ਦੀ ਓਲੰਪਿਕ ਤਗ਼ਮਾ ਜੇਤੂ ਪੀਵੀ ਸਿੰਧੂ (PV Sindhu) ਨੂੰ ਜਰਮਨ ਓਪਨ ਸੁਪਰ 300 ਬੈਡਮਿੰਟਨ ਟੂਰਨਾਮੈਂਟ ‘ਚ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਦੇ ਨਾਲ ਹੀ ਲੰਡਨ ਓਲੰਪਿਕ ਦੀ ਕਾਂਸੀ ਤਮਗਾ ਜੇਤੂ ਸਾਇਨਾ ਨੇਹਵਾਲ ਨੂੰ ਵੀ ਹਾਰ ਗਈ ਸੀ | ਇਸ ਦੇ ਨਾਲ ਹੀ ਸੱਤਵਾਂ […]

Under-19 World Cup: ਇੰਗਲੈਂਡ ਨੇ ਅਫਗਾਨਿਸਤਾਨ ਨੂੰ ਹਰਾ ਕੇ ਫਾਈਨਲ ‘ਚ ਕੀਤਾ ਪ੍ਰਵੇਸ਼

Under-19 World Cup

ਚੰਡੀਗੜ੍ਹ 02 ਫਰਵਰੀ 2022: ਆਈਸੀਸੀ ਅੰਡਰ 19 ਵਿਸ਼ਵ ਕੱਪ (ICC Under-19 World Cup) ਇੰਗਲੈਂਡ (England) ਨੇ ਅਫਗਾਨਿਸਤਾਨ (Afghanistan) ਨੂੰ 15 ਦੌੜਾਂ ਨਾਲ ਹਰਾ ਕੇ 24 ਸਾਲਾਂ ਦੇ ਇੰਤਜ਼ਾਰ ਨੂੰ ਖਤਮ ਕਰਦੇ ਹੋਏ ਆਈਸੀਸੀ ਅੰਡਰ 19 ਵਿਸ਼ਵ ਕੱਪ ਦੇ ਫਾਈਨਲ ‘ਚ ਪ੍ਰਵੇਸ਼ ਕੀਤਾ। ਮੈਚ ‘ਚ ਸਪਿੰਨਰ ਰੇਹਾਨ ਅਹਿਮਦ ਨੇ 46ਵੇਂ ਓਵਰ ‘ਚ ਤਿੰਨ ਵਿਕਟਾਂ ਲਈਆਂ ਜਦੋਂ […]

India Open: ਕਿਦਾਂਬੀ ਸ਼੍ਰੀਕਾਂਤ ਅਤੇ ਪੀ.ਵੀ. ਸਿੰਧੂ ਨੇ ਦੂਜੇ ਦੌਰ ‘ਚ ਬਣਾਈ ਜਗ੍ਹਾ

India Open badminton tournament

ਚੰਡੀਗੜ੍ਹ 12 ਜਨਵਰੀ 2022: ਕਿਦਾਂਬੀ ਸ਼੍ਰੀਕਾਂਤ (Kidambi Srikkanth) ਅਤੇ ਪੀ.ਵੀ. ਸਿੰਧੂ (P.V. Sindhu) ਨੇ ਮੰਗਲਵਾਰ ਨੂੰ ਇੰਡੀਆ ਓਪਨ (India Open) ਬੈਡਮਿੰਟਨ ਟੂਰਨਾਮੈਂਟ ਦੇ ਦੂਜੇ ਦੌਰ ‘ਚ ਜਗ੍ਹਾ ਬਣਾ ਕੇ ਆਪਣੀ ਮੁਹਿੰਮ ਦੀ ਜੇਤੂ ਸ਼ੁਰੂਆਤ ਕੀਤੀ। ਇੱਥੇ ਇੰਦਰਾ ਗਾਂਧੀ ਸਪੋਰਟਸ ਕੰਪਲੈਕਸ ਦੇ ਕੇਡੀ ਜਾਧਵ ਹਾਲ ‘ਚ ਖੇਡੇ ਜਾ ਰਹੇ ਸੀਜ਼ਨ ਦੇ ਇਸ ਪਹਿਲੇ ਟੂਰਨਾਮੈਂਟ ‘ਚ ਵਿਸ਼ਵ […]

ਖਿਡਾਰਨ ਮਲਿੱਕਾ ਹਾਂਡਾ ਨੂੰ ਲੰਬੇ ਸੰਘਰਸ਼ ਤੋਂ ਬਾਅਦ ਮਿਲੀ ਵੱਡੀ ਕਾਮਯਾਬੀ

Malika Handa

ਚੰਡੀਗੜ੍ਹ 9 ਜਨਵਰੀ 2022: ਆਖ਼ਿਰਕਾਰ ਨੈਸ਼ਨਲ ਸ਼ਤਰੰਜ ਡੈੱਫ ਖਿਡਾਰਨ ਮਲਿੱਕਾ ਹਾਂਡਾ (Malika Handa) ਨੂੰ ਲੰਬੇ ਸੰਘਰਸ਼ ਤੋਂ ਬਾਅਦ ਸਫਲਤਾ ਹੱਥ ਲੱਗ ਗਈ ਹੈ। ਮਲਿੱਕਾ ਨੌਕਰੀ ਦੀ ਮੰਗ ਨੂੰ ਲੈ ਕੇ ਪਿਛਲੇ ਬੁੱਧਵਾਰ ਨੂੰ ਸੀ. ਐੱਮ. ਪੰਜਾਬ (Punjab) ਚਰਨਜੀਤ ਸਿੰਘ ਚੰਨੀ ਨਾਲ ਮਿਲੀ ਸੀ, ਜਿਨ੍ਹਾਂ ਨੇ ਉਸ ਨੂੰ ਜਲਦ ਹੀ ਕੋਚ ਦੀ ਨੌਕਰੀ ਤੇ ਆਰਥਿਕ ਦੀ […]