July 2, 2024 10:00 pm

Indian Navy: ਭਾਰਤੀ ਜਲ ਫੌਜ ਦੇ ਬੇੜੇ ‘ਚ ਸ਼ਾਮਲ ਹੋਣਗੀਆਂ ਛੇ ਆਧੁਨਿਕ ਪਣਡੁੱਬੀਆਂ

Indian Navy

ਚੰਡੀਗੜ੍ਹ 17 ਜੂਨ 2024: ਭਾਰਤੀ ਜਲ ਫੌਜ (Indian Navy) ‘ਪ੍ਰੋਜੈਕਟ 75 ਇੰਡੀਆ (P75I)’ ਦੇ ਤਹਿਤ ਸਪੇਨ ਵਿੱਚ ਅਤਿ-ਆਧੁਨਿਕ ਉਪਕਰਨਾਂ ਦਾ ਪ੍ਰੀਖਣ ਕਰਨ ਜਾ ਰਹੀ ਹੈ। ਸਪੇਨ ਦੀ ਜਹਾਜ਼ ਬਣਾਉਣ ਵਾਲੀ ਕੰਪਨੀ ਨਵੰਤੀਆ ਮੁਤਾਬਕ ਇਸ ਪ੍ਰੀਖਣ ਤੋਂ ਬਾਅਦ ਭਾਰਤੀ ਜਲ ਫੌਜ ਆਪਣੇ ਬੇੜੇ ਵਿੱਚ ਛੇ ਆਧੁਨਿਕ ਪਣਡੁੱਬੀਆਂ ਸ਼ਾਮਲ ਕਰੇਗੀ। ਚੇਅਰਮੈਨ ਰਿਕਾਰਡੋ ਡੋਮਿੰਗੁਏਜ਼ ਗਾਰਸੀਆ ਬਾਕੁਏਰੋ ਦਾ ਕਹਿਣਾ […]

ਵਾਈਸ ਐਡਮਿਰਲ ਸੰਜੇ ਭੱਲਾ ਨੇ ਭਾਰਤੀ ਜਲ ਫੌਜ ਦੇ ਚੀਫ ਆਫ ਪਰਸੋਨਲ ਵਜੋਂ ਅਹੁਦਾ ਸਾਂਭਿਆ

Vice Admiral Sanjay Bhalla

ਚੰਡੀਗੜ੍ਹ, 10 ਮਈ 2024: ਵਾਈਸ ਐਡਮਿਰਲ ਸੰਜੇ ਭੱਲਾ (Vice Admiral Sanjay Bhalla) ਨੂੰ ਭਾਰਤੀ ਜਲ ਫੌਜ ਦੇ ਚੀਫ ਆਫ ਪਰਸੋਨਲ ਵਜੋਂ ਅਹੁਦਾ ਸੰਭਾਲ ਲਿਆ ਹੈ। ਸੰਜੇ ਭੱਲਾ ਪਿਛਲੇ 35 ਸਾਲਾਂ ਤੋਂ ਦੇਸ਼ ਦੀ ਸੇਵਾ ਕਰ ਰਹੇ ਹਨ। ਵਾਈਸ ਐਡਮਿਰਲ ਸੰਜੇ ਭੱਲਾ ਨੂੰ ਭਾਰਤੀ ਜਲ ਫੌਜ ਦੇ ਚੀਫ਼ ਆਫ਼ ਪਰਸੋਨਲ ਦਾ ਚਾਰਜ ਦਿੱਤਾ ਗਿਆ ਸੀ । […]

ਅਰਬ ਸਾਗਰ ‘ਚ ਸਾਂਝੇ ਆਪਰੇਸ਼ਨ ‘ਚ ਛੇ ਪਾਕਿਸਤਾਨੀ ਨਾਗਰਿਕ 480 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਸਣੇ ਗ੍ਰਿਫਤਾਰ

Arabian Sea

ਚੰਡੀਗੜ੍ਹ, 12 ਮਾਰਚ 2024: ਭਾਰਤੀ ਤੱਟ ਰੱਖਿਅਕ, ਗੁਜਰਾਤ ਏਟੀਐਸ ਅਤੇ ਐਨਸੀਬੀ ਨੇ ਅਰਬ ਸਾਗਰ (Arabian Sea) ਵਿੱਚ ਇੱਕ ਵੱਡਾ ਆਪਰੇਸ਼ਨ ਚਲਾ ਕੇ ਨਸ਼ਿਆਂ ਦੇ ਕਾਰੋਬਾਰ ਨੂੰ ਵੱਡਾ ਝਟਕਾ ਦਿੱਤਾ ਹੈ। ਇਸ ਸਾਂਝੇ ਆਪ੍ਰੇਸ਼ਨ ਵਿੱਚ ਛੇ ਪਾਕਿਸਤਾਨੀ ਨਾਗਰਿਕਾਂ ਨੂੰ ਭਾਰੀ ਮਾਤਰਾ ਵਿੱਚ ਨਸ਼ੀਲੇ ਪਦਾਰਥਾਂ ਸਮੇਤ ਫੜਿਆ ਗਿਆ ਹੈ। NCB ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ […]

NCB ਤੇ ਭਾਰਤੀ ਜਲ ਫੌਜ ਵੱਲੋਂ ਸਾਂਝੇ ਅਭਿਆਨ ਦੌਰਾਨ 3300 ਕਿੱਲੋ ਤੋਂ ਵੱਧ ਨਸ਼ੀਲੇ ਪਦਾਰਥਾਂ ਦੀ ਖੇਪ ਬਰਾਮਦ, ਪੰਜ ਗ੍ਰਿਫਤਾਰ

NCB

ਚੰਡੀਗੜ੍ਹ, 27 ਫਰਵਰੀ 2024: ਗੁਜਰਾਤ ਦੇ ਅੱਤਵਾਦ ਵਿਰੋਧੀ ਦਸਤੇ ਨੇ ਭਾਰਤੀ ਜਲ ਫੌਜ ਅਤੇ ਨਾਰਕੋਟਿਕਸ ਕੰਟਰੋਲ ਬਿਊਰੋ (NCB) ਦੇ ਨਾਲ ਮੰਗਲਵਾਰ ਨੂੰ ਅਰਬ ਸਾਗਰ ਵਿੱਚ ਅੰਤਰਰਾਸ਼ਟਰੀ ਸਮੁੰਦਰੀ ਸੀਮਾ ਰੇਖਾ (IMBL) ਦੇ ਨਾਲ ਇੱਕ ਸੰਯੁਕਤ ਆਪ੍ਰੇਸ਼ਨ ਕੀਤਾ। ਇਸ ਦੌਰਾਨ ਇੱਕ ਈਰਾਨੀ ਕਿਸ਼ਤੀ ਨੂੰ ਰੋਕਿਆ ਗਿਆ ਅਤੇ ਉਸ ਦੇ ਚਾਲਕ ਦਲ ਦੇ ਪੰਜ ਮੈਂਬਰਾਂ ਨੂੰ ਹਿਰਾਸਤ ਵਿੱਚ […]

ਅਮਰੀਕਾ ਤੋਂ ਭਾਰਤ ਆ ਰਹੇ ਸਮੁੰਦਰੀ ਜਹਾਜ਼ ‘ਤੇ ਡਰੋਨ ਹਮਲਾ, ਜਾਨੀ ਨੁਕਸਾਨ ਤੋਂ ਰਿਹਾ ਬਚਾਅ

Drone attack

ਚੰਡੀਗੜ੍ਹ, 7 ਫਰਵਰੀ 2024: ਅਦਨ ਦੀ ਖਾੜੀ ‘ਚ ਇੱਕ ਦਿਨ ‘ਚ ਦੋ ਜਹਾਜ਼ਾਂ ਉੱਤੇ ਡਰੋਨ ਹਮਲੇ (Drone attack) ਹੋਏ ਹਨ। ਹਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਬ੍ਰਿਟਿਸ਼ ਮਿਲਟਰੀ ਮੈਰੀਟਾਈਮ ਟਰੇਡ ਆਪਰੇਸ਼ਨ (ਯੂ.ਕੇ.ਐਮ.ਟੀ.ਓ.) ਨੇ ਕਿਹਾ ਕਿ ਹਮਾਸ-ਇਜ਼ਰਾਈਲ ਯੁੱਧ ਤੋਂ ਬਾਅਦ ਹਮਾਸ ਦੇ ਸਮਰਥਨ ਵਿਚ ਜਹਾਜ਼ਾਂ ਨੂੰ ਨਿਸ਼ਾਨਾ ਬਣਾਉਣ ਲਈ ਈਰਾਨ ਸਮਰਥਿਤ ਲੜਾਕਿਆਂ ਦੀ ਮੁਹਿੰਮ ਵਿਚ ਇਹ ਤਾਜ਼ਾ […]

ਭਾਰਤ ਇੱਕ ਸ਼ਕਤੀਸ਼ਾਲੀ ਦੇਸ਼, ਸਾਨੂੰ ਦੂਜਿਆਂ ਦੀ ਮੱਦਦ ਕਰਨੀ ਪੈਂਦੀ ਹੈ: ਐੱਸ ਜੈਸ਼ੰਕਰ

India-Myanmar border

ਚੰਡੀਗੜ੍ਹ, 30 ਜਨਵਰੀ 2024: ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ (S Jaishankar) ਨੇ ਕਿਹਾ ਹੈ ਕਿ ਭਾਰਤ ਇੱਕ ਸ਼ਕਤੀਸ਼ਾਲੀ ਦੇਸ਼ ਹੈ ਅਤੇ ਦੁਨੀਆ ਵਿੱਚ ਇਸ ਦੀ ਚੰਗੀ ਸਾਖ ਹੈ। ਅਜਿਹੇ ਔਖੇ ਸਮੇਂ ਵਿੱਚ ਸਾਨੂੰ ਦੂਜਿਆਂ ਦੀ ਮੱਦਦ ਕਰਨੀ ਪੈਂਦੀ ਹੈ। ਵਿਦੇਸ਼ ਮੰਤਰੀ ਦਾ ਇਹ ਬਿਆਨ ਅਜਿਹੇ ਸਮੇਂ ‘ਚ ਆਇਆ ਹੈ ਜਦੋਂ ਭਾਰਤੀ ਜਲ ਸੈਨਾ ਨੇ […]

ਭਾਰਤੀ ਜਲ ਸੈਨਾ ਨੇ ਅਰਬ ਸਾਗਰ ‘ਚ 24 ਘੰਟਿਆਂ ਅੰਦਰ ਦੋ ਜਹਾਜ਼ਾਂ ਨੂੰ ਸਮੁੰਦਰੀ ਡਾਕੂਆਂ ਤੋਂ ਬਚਾਇਆ

Arabian Sea

ਚੰਡੀਗੜ੍ਹ, 30 ਜਨਵਰੀ 2024: ਭਾਰਤੀ ਜਲ ਸੈਨਾ ਨੇ 28 ਅਤੇ 29 ਜਨਵਰੀ ਨੂੰ ਸਿਰਫ਼ 24 ਘੰਟਿਆਂ ਦੇ ਅੰਦਰ ਅਰਬ ਸਾਗਰ (Arabian Sea) ਵਿੱਚ ਸਮੁੰਦਰੀ ਡਾਕੂਆਂ ਦੁਆਰਾ ਹਾਈਜੈਕਿੰਗ ਦੀਆਂ ਦੋ ਵੱਡੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰ ਦਿੱਤਾ ਹੈ। ਰੱਖਿਆ ਅਧਿਕਾਰੀਆਂ ਦੇ ਅਨੁਸਾਰ, ਭਾਰਤੀ ਜਲ ਸੈਨਾ ਦੇ ਜੰਗੀ ਬੇੜੇ ਆਈਐਨਐਸ ਸੁਮਿਤਰਾ ਨੇ ਐਤਵਾਰ ਨੂੰ ਈਰਾਨੀ ਜਹਾਜ਼ ਐਫਵੀ ਇਮਾਨ […]

ਅਰਬ ਸਾਗਰ ‘ਚ ਸਮੁੰਦਰੀ ਡਾਕੂਆਂ ਨੇ ਈਰਾਨੀ ਜਹਾਜ਼ ਕੀਤਾ ਹਾਈਜੈਕ, ਭਾਰਤੀ ਜਲ ਸੈਨਾ ਨੇ ਛੁਡਵਾਇਆ

Arabian Sea

ਚੰਡੀਗੜ੍ਹ, 29 ਜਨਵਰੀ 2024: ਸਮੁੰਦਰੀ ਡਾਕੂਆਂ ਨੇ ਇੱਕ ਵਾਰ ਫਿਰ ਅਰਬ ਸਾਗਰ (Arabian Sea) ਵਿੱਚ ਇੱਕ ਜਹਾਜ਼ ਨੂੰ ਨਿਸ਼ਾਨਾ ਬਣਾਇਆ ਹੈ । ਭਾਰਤੀ ਅਧਿਕਾਰੀਆਂ ਦੇ ਮੁਤਾਬਕ ਕੋਚੀ ਤੋਂ ਲਗਭਗ 700 ਸਮੁੰਦਰੀ ਮੀਲ ਪੱਛਮ ਵਿੱਚ ਸੋਮਾਲੀਅਨ ਸਮੁੰਦਰੀ ਡਾਕੂਆਂ ਦੁਆਰਾ ਇੱਕ ਈਰਾਨੀ ਮੱਛੀ ਫੜਨ ਵਾਲੇ ਬੇੜੇ ਨੂੰ ਹਾਈਜੈਕ ਕਰ ਲਿਆ ਗਿਆ ਸੀ। ਹਾਲਾਂਕਿ ਇਸ ਘਟਨਾ ਤੋਂ ਬਾਅਦ […]

ਕਤਰ ‘ਚ ਕੈਦ 8 ਸਾਬਕਾ ਜਲ ਸੈਨਿਕਾਂ ਦੇ ਮਾਮਲੇ ‘ਚ ਕਾਨੂੰਨੀ ਟੀਮ ਕਰੇਗੀ ਫੈਸਲਾ: MEA

MEA

ਚੰਡੀਗੜ੍ਹ, 18 ਜਨਵਰੀ 2024: ਵਿਦੇਸ਼ ਮੰਤਰਾਲੇ (MEA) ਨੇ ਵੀਰਵਾਰ ਨੂੰ ਹਫਤਾਵਾਰੀ ਮੀਡੀਆ ਬ੍ਰੀਫਿੰਗ ਕੀਤੀ। ਇਸ ਦੌਰਾਨ ਉਨ੍ਹਾਂ ਨੇ ਭਾਰਤ-ਮਾਲਦੀਵ ਸਬੰਧਾਂ, ਕਤਰ ‘ਚ ਸਾਬਕਾ ਭਾਰਤੀ ਜਲ ਸੈਨਾ ਦੇ ਜਵਾਨ, ਇਜ਼ਰਾਈਲ-ਹਮਾਸ ਯੁੱਧ, ਈਰਾਨ-ਪਾਕਿਸਤਾਨ ਵਿਵਾਦ ਸਮੇਤ ਕਈ ਮੁੱਦਿਆਂ ‘ਤੇ ਆਪਣੇ ਵਿਚਾਰ ਪ੍ਰਗਟ ਕੀਤੇ। ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤ ਅੱਤਵਾਦ ‘ਤੇ ਆਪਣਾ ਸਟੈਂਡ ਪਹਿਲਾਂ ਹੀ ਸਪੱਸ਼ਟ ਕਰ […]

ਅਰਬ ਸਾਗਰ ‘ਚ ਫਿਰ ਸਮੁੰਦਰੀ ਜਹਾਜ਼ ‘ਤੇ ਡਰੋਨ ਹਮਲਾ, ਜਹਾਜ਼ ‘ਚ 9 ਭਾਰਤੀ ਵੀ ਸ਼ਾਮਲ

drone attack

ਚੰਡੀਗ੍ਹੜ, 18 ਜਨਵਰੀ 2024: ਯਮਨ ਨੇੜੇ ਅਰਬ ਸਾਗਰ ‘ਚ ਇਕ ਜਹਾਜ਼ ‘ਤੇ ਫਿਰ ਤੋਂ ਡਰੋਨ ਹਮਲਾ (drone attack) ਹੋਇਆ ਹੈ। ਭਾਰਤੀ ਜਲ ਸੈਨਾ ਦਾ ਆਈਏਐਨਐਸ ਵਿਸ਼ਾਖਾਪਟਨਮ ਅਦਨ ਦੀ ਖਾੜੀ ਵਿੱਚ ਮਿਸ਼ਨ ‘ਤੇ ਤਾਇਨਾਤ ਹੈ। ਬੁੱਧਵਾਰ ਰਾਤ ਕਰੀਬ 11.11 ਵਜੇ ਸਮੁੰਦਰੀ ਡਾਕੂਆਂ ਵੱਲੋਂ ਹਮਲਾ ਕਰਨ ਅਤੇ ਡਰੋਨ ਰਾਹੀਂ ਨਿਸ਼ਾਨਾ ਬਣਾਉਣ ਦੀ ਖ਼ਬਰ ਮਿਲੀ ਹੈ। ਜਦੋਂ ਮਾਰਸ਼ਲ […]