July 7, 2024 8:07 pm

DRDO ਨੇ ਸਾਲਿਡ ਫਿਊਲ ਡਕਟੇਡ ਰੈਮਜੇਟ ਰਾਕੇਟ ਦਾ ਕੀਤਾ ਸਫਲ ਪ੍ਰੀਖਣ

DRDO

ਚੰਡੀਗ੍ਹੜ 08 ਅਪ੍ਰੈਲ 2022: ਰੱਖਿਆ ਖੋਜ ਅਤੇ ਵਿਕਾਸ ਸੰਗਠਨ (DRDO) ਨੇ ਅੱਜ ਸਵੇਰੇ ਉੜੀਸਾ ਦੇ ਚਾਂਦੀਪੁਰ ਵਿਖੇ ਏਕੀਕ੍ਰਿਤ ਟੈਸਟ ਰੇਂਜ ਤੋਂ ਸਾਲਿਡ ਫਿਊਲ ਡਕਟੇਡ ਰੈਮਜੇਟ (Solid Fuel Ducted Ramjet) ਬੂਸਟਰ ਦਾ ਸਫਲ ਪ੍ਰੀਖਣ ਕੀਤਾ। ਇਹ ਇੱਕ ਰਾਕੇਟ ਹੈ, ਜੋ ਲੰਬੀ ਦੂਰੀ ਦੀਆਂ ਮਿਜ਼ਾਈਲਾਂ ਦੇ ਖਤਰਿਆਂ ਨੂੰ ਨਾਕਾਮ ਕਰਨ ਵਿੱਚ ਮਦਦਗਾਰ ਹੈ। ਇਸ ਦੌਰਾਨ ਡੀਆਰਡੀਓ (DRDO) […]

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਯੂਕਰੇਨ-ਰੂਸ ਤਣਾਅ ਨੂੰ ਲੈ ਕੇ ਦਿੱਤਾ ਵੱਡਾ ਬਿਆਨ

ਰਾਜਨਾਥ ਸਿੰਘ

ਚੰਡੀਗੜ੍ਹ 22 ਫਰਵਰੀ 2022: ਯੂਕਰੇਨ ਅਤੇ ਰੂਸ ਵਿਚਾਲੇ ਤਣਾਅ ਨੇ ਦੁਨੀਆ ਦੇ ਦੇਸ਼ਾਂ ਦੀ ਵੀ ਚਿੰਤਾ ਵਧਾ ਦਿੱਤੀ ਹੈ | ਇਸ ਦੌਰਾਨ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਯੂਕਰੇਨ ਦੇ ਮੁੱਦੇ ‘ਤੇ ਗੱਲਬਾਤ ਰਾਹੀਂ ਹੱਲ ਕੱਢਣਾ ਚਾਹੁੰਦਾ ਹੈ। ਅਮਰੀਕਾ ਦੇ ਰਾਸ਼ਟਰਪਤੀ ਨੇ ਕਿਹਾ ਹੈ ਕਿ ਉਹ ਰੂਸ ਦੇ ਰਾਸ਼ਟਰਪਤੀ ਨਾਲ ਗੱਲ ਕਰਨਗੇ। […]

ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਵਿਸ਼ਾਖਾਪਟਨਮ ‘ਚ ਈਸਟਰਨ ਨੇਵਲ ਕਮਾਂਡ ਦਾ ਕੀਤਾ ਦੌਰਾ

ਰਾਮ ਨਾਥ ਕੋਵਿੰਦ

ਚੰਡੀਗੜ੍ਹ 21 ਫਰਵਰੀ 2022: ਰਾਸ਼ਟਰਪਤੀ ਰਾਮ ਨਾਥ ਕੋਵਿੰਦ ਆਂਧਰਾ ਪ੍ਰਦੇਸ਼ ਦੇ ਦੌਰੇ ‘ਤੇ ਹਨ ਉਨ੍ਹਾਂ ਨੇ ਇਸ ਦੌਰਾਨ ਸੋਮਵਾਰ ਨੂੰ ਵਿਸ਼ਾਖਾਪਟਨਮ ‘ਚ ਈਸਟਰਨ ਨੇਵਲ ਕਮਾਂਡ ਦਾ ਦੌਰਾ ਕੀਤਾ। 12ਵੇਂ ਰਾਸ਼ਟਰਪਤੀ ਫਲੀਟ ਰਿਵਿਊ ਦੌਰਾਨ ਉਨ੍ਹਾਂ ਨੂੰ 21 ਤੋਪਾਂ ਦੀ ਸਲਾਮੀ ਦਿੱਤੀ ਗਈ। ਇਸ ਦੌਰਾਨ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਪਰੇਡ ਦਾ ਨਿਰੀਖਣ ਵੀ ਕੀਤਾ। ਇਸ ਪ੍ਰੋਗਰਾਮ […]

ਅਜੀਤ ਡੋਭਾਲ ਦੀ ਕੋਠੀ ‘ਚ ਜ਼ਬਰਦਸਤੀ ਦਾਖਲ ਹੋਣ ਦੀ ਕੋਸ਼ਿਸ਼ ਕਰਨ ਵਾਲਾ ਵਿਅਕਤੀ ਗ੍ਰਿਫਤਾਰ

ਅਜੀਤ ਡੋਭਾਲ

ਚੰਡੀਗੜ੍ਹ 16 ਫਰਵਰੀ 2022: ਰਾਸ਼ਟਰੀ ਸੁਰੱਖਿਆ ਸਲਾਹਕਾਰ (ਐੱਨ.ਐੱਸ.ਏ.) ਅਜੀਤ ਡੋਭਾਲ ਦੀ ਕੋਠੀ ‘ਚ ਕਾਰ ਨਾਲ ਜ਼ਬਰਦਸਤੀ ਦਾਖਲ ਹੋਣ ਦੀ ਕੋਸ਼ਿਸ਼ ਕਰਨ ਵਾਲੇ ਵਿਅਕਤੀ ਨੂੰ ਹਿਰਾਸਤ ‘ਚ ਲੈ ਲਿਆ ਗਿਆ ਹੈ। ਦਿੱਲੀ ਪੁਲਸ ਦਾ ਸਪੈਸ਼ਲ ਸੈੱਲ ਉਸ ਤੋਂ ਪੁੱਛਗਿੱਛ ਕਰ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਬੁੱਧਵਾਰ ਸਵੇਰੇ ਇੱਕ ਵਿਅਕਤੀ ਨੇ ਕਾਰ ਲੈ ਕੇ NSA […]

ਭਾਰਤ ਨੇ ਅੰਡੇਮਾਨ-ਨਿਕੋਬਾਰ ਤੋਂ ਬ੍ਰਹਮੋਸ ਤੇ ਉਰਾਨ ਐਂਟੀ ਸ਼ਿਪ ਮਿਜ਼ਾਈਲ ਦਾ ਕੀਤਾ ਸਫਲ ਪ੍ਰੀਖਣ

BrahMos and Uran anti-ship missiles

ਚੰਡੀਗੜ੍ਹ 02 ਫਰਵਰੀ 2022: ਭਾਰਤ ਨੇ ਰੱਖਿਆ ਖੇਤਰ ‘ਚ ਇੱਕ ਹੋਰ ਵੱਡੀ ਸਫਲਤਾ ਹਾਸਲ ਕੀਤੀ ਹੈ। ਟਾਪੂਆਂ ‘ਤੇ ਭਾਰਤ ਦੀ ਤਾਕਤ ਦਿਖਾਉਣ ਲਈ ਇਸ ਵਾਰ ਅੰਡੇਮਾਨ ਅਤੇ ਨਿਕੋਬਾਰ ਤੋਂ ਬ੍ਰਹਮੋਸ (BrahMos) ਅਤੇ ਉਰਾਨ ਐਂਟੀ ਸ਼ਿਪ ਮਿਜ਼ਾਈਲ (Uran anti-ship missiles) ਲਾਂਚ ਕੀਤੀ ਗਈ ਹੈ।ਇਸ ਸੰਬੰਧੀ ਜਾਣਕਾਰੀ ਅੰਡੇਮਾਨ ਨਿਕੋਬਾਰ ਕਮਾਂਡ ਨੇ ਟਵੀਟ ਕਰਕੇ ਦਿੱਤੀ ਹੈ। ਇਸ ਦੌਰਾਨ […]

ਰਾਜਨਾਥ ਸਿੰਘ ਤੇ ਓਮਾਨ ਦੇ ਰੱਖਿਆ ਮੰਤਰਾਲੇ ਦੇ ਸਕੱਤਰ ਵਿਚਕਾਰ ਹੋਈ ਮੁਲਾਕਾਤ

india-oman

ਚੰਡੀਗੜ੍ਹ 02 ਫਰਵਰੀ 2022: ਬੀਤੇ ਦਿਨ ਨਵੀਂ ਦਿੱਲੀ ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ (Rajnath Singh) ਅਤੇ ਓਮਾਨ (Oman) ਦੇ ਰੱਖਿਆ ਮੰਤਰਾਲੇ ਦੇ ਸਕੱਤਰ ਜਨਰਲ ਡਾਕਟਰ ਮੁਹੰਮਦ ਬਿਨ ਨਾਸਰ ਬਿਨ ਅਲੀ ਅਲ ਜ਼ਾਬੀ (Dr. Mohammed bin Nasser bin Ali Al Zabi) ਵਿਚਕਾਰ ਮੁਲਾਕਾਤ ਹੋਈ। ਇਸ ਦੌਰਾਨ ਉਨ੍ਹਾਂ ਦੋਹਾਂ ਦੇਸ਼ਾਂ ਵਿਚਾਲੇ ਰੱਖਿਆ ਸਹਿਯੋਗ ਵਧਾਉਣ ਦੇ ਤਰੀਕਿਆਂ ‘ਤੇ […]

ਭਾਰਤ ਤੋਂ ਬ੍ਰਾਹਮੋਸ ਖਰੀਦੇਗਾ ਫਿਲੀਪੀਨਜ਼ 37.5 ਕਰੋੜ ਡਾਲਰ ‘ਚ ਹੋਇਆ ਸੌਦਾ

BrahMos missiles

ਚੰਡੀਗੜ੍ਹ 28 ਜਨਵਰੀ 2022: ਅੱਜ ਦੋ ਦੇਸ਼ ਭਾਰਤ ਫਿਲੀਪੀਨਜ਼ (Philippines) ਦੀ ਜਲ ਸੈਨਾ ਲਈ ਬ੍ਰਹਮੋਸ ਸੁਪਰਸੋਨਿਕ ਮਿਜ਼ਾਈਲਾਂ (BrahMos missile) ਦੀ ਖਰੀਦ ਲਈ 375 ਮਿਲੀਅਨ ਅਮਰੀਕੀ ਡਾਲਰ ਦੇ ਸਮਝੌਤੇ ‘ਤੇ ਦਸਤਖਤ ਕੀਤੇ ਜਾਣਗੇ । ਅੱਜ ਭਾਰਤ (India) ਤੇ ਫਿਲੀਪੀਨਜ਼ (Philippines) ਅੰਤਰ-ਸਰਕਾਰੀ ਬ੍ਰਹਮੋਸ ਮਿਜ਼ਾਈਲ ਸੌਦੇ ਨੂੰ ਅੰਤਿਮ ਰੂਪ ਦੇਣ ਵਾਲੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਇਸ ਦੌਰਾਨ […]

ਭਾਰਤ ਨੇ ਓਡੀਸ਼ਾ ਦੇ ਤੱਟ ਤੋਂ ਬ੍ਰਹਮੋਸ ਮਿਜ਼ਾਈਲ ਦਾ ਕੀਤਾ ਸਫ਼ਲ ਪ੍ਰੀਖਣ

BrahMos missile

ਚੰਡੀਗੜ੍ਹ 20 ਜਨਵਰੀ 2022: ਭਾਰਤ ਦੀ ਡੀਆਰਡੀਓ (DRDO) ਵਲੋਂ ਅੱਜ ਬਾਲਾਸੋਰ ‘ਚ ਓਡੀਸ਼ਾ ਦੇ ਤੱਟ ਤੋਂ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲ (BrahMos missile) ਦੇ ਇੱਕ ਨਵੇਂ ਰੂਪ ਦਾ ਸਫਲ ਪ੍ਰੀਖਣ ਕੀਤਾ ਗਿਆ। ਰੱਖਿਆ ਸੂਤਰਾਂ ਨੇ ਦੱਸਿਆ ਕਿ ਮਿਜ਼ਾਈਲ ਪੂਰੀ ਤਰ੍ਹਾਂ ਨਵੀਂ ਤਕਨੀਕ ਨਾਲ ਲੈਸ ਸੀ, ਜਿਸ ਦਾ ਅੱਜ ਸਫਲ ਪ੍ਰੀਖਣ ਕੀਤਾ ਗਿਆ। ਇਸ ਤੋਂ ਪਹਿਲਾਂ 11 […]

ਛੱਤੀਸਗੜ੍ਹ ਦੇ ਬਸਤਰ ਸੰਭਾਗ ’ਚ ਤਾਇਨਾਤ 190 ਜਵਾਨ ਹੋਏ ਕੋਰੋਨਾ ਸੰਕ੍ਰਮਿਤ

Chhattisgarh

ਚੰਡੀਗੜ੍ਹ 17 ਜਨਵਰੀ 2022: ਭਾਰਤ ‘ਚ ਵੱਧ ਰਹੇ ਕੋਰੋਨਾ (Corona) ਦੇ ਪ੍ਰਕੋਪ ਨੇ ਹੁਣ ਭਾਰਤੀ ਸੈਨਾ ਦੇ ਜਵਾਨਾਂ ਨੂੰ ਵੀ ਆਪਣੀ ਲਪੇਟ ‘ਚ ਲੈਣਾ ਸ਼ੁਰੂ ਕਰ ਦਿੱਤਾ ਹੈ | ਛੱਤੀਸਗੜ੍ਹ (Chhattisgarh ) ਦੇ ਬਸਤਰ ਸੰਭਾਗ ’ਚ ਤਾਇਨਾਤ ਹੁਣ ਤਕ 190 ਜਵਾਨ (solider) ਕੋਰੋਨਾ ਸੰਕ੍ਰਮਿਤ (Corona Positive) ਪਾਏ ਗਏ ਹਨ। ਸੂਤਰਾਂ ਦੇ ਮੁਤਾਬਕ ਸਭ ਤੋਂ ਜ਼ਿਆਦਾ […]

ਹੁਣ ਇਸ ਨਵੀ ਲੜਾਈ ਵਰਦੀ ‘ਚ ਦਿਖਾਈ ਦੇਣਗੇ ਭਾਰਤੀ ਸੈਨਾ ਦੇ ਜਵਾਨ

Indian Army

ਚੰਡੀਗੜ੍ਹ 16 ਜਨਵਰੀ 2022: 15 ਜਨਵਰੀ ਸੈਨਾ ਦਿਵਸ ਉੱਤੇ ਭਾਰਤੀ ਸੈਨਾ (Indian Army) ਨੇ ਸ਼ਨੀਵਾਰ ਨੂੰ ਸੈਨਿਕਾਂ ਲਈ ਨਵੀਂ ਲੜਾਈ ਦੀ ਵਰਦੀ ਜਾਰੀ ਕੀਤੀ ਸੀ। ਇਹ ਵਰਦੀ ਬਹੁਤ ਹੀ ਆਰਾਮਦਾਇਕ ਅਤੇ ਜਲਵਾਯੂ ਅਨੁਕੂਲ ਹੈ। ਨਾਲ ਹੀ ਇਸ ਦਾ ਡਿਜ਼ਾਈਨ ਕੰਪਿਊਟਰ ਦੀ ਮਦਦ ਨਾਲ ਤਿਆਰ ਕੀਤਾ ਗਿਆ ਹੈ। ਨਵੀਂ ਪਹਿਰਾਵੇ ਵਿੱਚ ਸਜੇ ਪੈਰਾਸ਼ੂਟ ਰੈਜੀਮੈਂਟ ਦੇ ਕਮਾਂਡੋਜ਼ […]