July 7, 2024 5:42 pm

ਮਿਤਾਲੀ ਰਾਜ ਨੇ ਅੰਤਰਰਾਸ਼ਟਰੀ ਕ੍ਰਿਕਟ ਦੇ ਸਾਰੇ ਫਾਰਮੇਟ ਤੋਂ ਸੰਨਿਆਸ ਲੈਣ ਦਾ ਕੀਤਾ ਐਲਾਨ

Mithali Raj

ਚੰਡੀਗੜ੍ਹ 08 ਜੂਨ 2022: ਅਨੁਭਵੀ ਭਾਰਤੀ ਮਹਿਲਾ ਕ੍ਰਿਕਟਰ ਮਿਤਾਲੀ ਰਾਜ (Mithali Raj) ਨੇ ਅੰਤਰਰਾਸ਼ਟਰੀ ਕ੍ਰਿਕਟ ਦੇ ਸਾਰੇ ਫਾਰਮੇਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਮਿਤਾਲੀ ਨੇ ਬੁੱਧਵਾਰ ਨੂੰ ਸੋਸ਼ਲ ਮੀਡੀਆ ਰਾਹੀਂ ਇਸ ਦਾ ਐਲਾਨ ਕੀਤਾ। ਉਹ ਮਹਿਲਾ ਵਨਡੇ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੀ ਖਿਡਾਰਨ ਹੈ । ਉਸਨੇ 232 ਮੈਚਾਂ ਵਿੱਚ ਭਾਰਤ […]

IND vs SA: ਭਾਰਤ ਖਿਲਾਫ ਟੀ-20 ਸੀਰੀਜ਼ ਲਈ ਦੱਖਣੀ ਅਫਰੀਕਾ ਦੀ ਟੀਮ ਪਹੁੰਚੀ ਦਿੱਲੀ

IND vs SA

ਚੰਡੀਗੜ੍ਹ 02 ਜੂਨ 2022: (IND vs SA T20 series)ਦੱਖਣੀ ਅਫਰੀਕਾ (South Africa) ਦੀ ਟੀਮ 5 ਮੈਚਾਂ ਦੀ ਟੀ-20 ਸੀਰੀਜ਼ ਲਈ ਭਾਰਤ ਪਹੁੰਚ ਚੁੱਕੀ ਹੈ। ਵੀਰਵਾਰ ਸਵੇਰੇ ਟੀਮ ਦਿੱਲੀ ਪਹੁੰਚੀ ਜਿੱਥੇ ਪਹਿਲਾ ਟੀ-20 ਮੈਚ ਖੇਡਿਆ ਜਾਣਾ ਹੈ। ਦੋਵਾਂ ਦੇਸ਼ਾਂ ਵਿਚਾਲੇ 5 ਮੈਚਾਂ ਦੀ ਟੀ-20 ਸੀਰੀਜ਼ 9 ਜੂਨ ਤੋਂ ਸ਼ੁਰੂ ਹੋਣ ਜਾ ਰਹੀ ਹੈ। ਇਸ ਸੀਰੀਜ਼ ‘ਚ […]

BCCI ਨੇ ਦੱਖਣੀ ਅਫ਼ਰੀਕਾ ਖਿਲਾਫ਼ ਟੀ-20 ਸੀਰੀਜ਼ ‘ਚ ਦਰਸਕਾਂ ਦੀ ਐਂਟਰੀ ਸੰਬੰਧੀ ਲਿਆ ਫੈਸਲਾ

BCCI

ਚੰਡੀਗੜ੍ਹ 19 ਮਈ 2022: ਕ੍ਰਿਕਟ ਪ੍ਰੇਮੀਆਂ ਲਈ ਖੁਸ਼ਖਬਰੀ ਹੈ। ਬੀਸੀਸੀਆਈ (BCCI) ਨੇ ਦੱਖਣੀ ਅਫ਼ਰੀਕਾ ਖ਼ਿਲਾਫ਼ ਟੀ-20 ਸੀਰੀਜ਼ ਵਿੱਚ ਦਰਸਕਾਂ ਦੀ 100% ਐਂਟਰੀ ਦੇ ਫੈਸਲੇ ‘ਤੇ ਮੋਹਰ ਲਗਾ ਦਿੱਤੀ ਹੈ। ਇਸਦੇ ਨਾਲ ਹੀ 100% ਦਰਸਕਾਂ ਦੀ ਮੌਜੂਦਗੀ ‘ਚ ਆਈਪੀਐਲ ਦੇ ਪਲੇਆਫ ਅਤੇ ਫਾਈਨਲ ਮੈਚ ਕਰਵਾਏ ਜਾਣਗੇ । ਪਲੇਆਫ ਮੈਚ 24 ਮਈ ਤੋਂ ਕੋਲਕਾਤਾ ਅਤੇ ਅਹਿਮਦਾਬਾਦ ਵਿੱਚ […]

ਯੁਜਵੇਂਦਰ ਚਾਹਲ ਨਾਲ ਦੁਰਵਿਵਹਾਰ ਕਰਨ ਵਾਲੇ ਖਿਡਾਰੀ ‘ਤੇ ਲੱਗੇ ਉਮਰ ਭਰ ਲਈ ਪਾਬੰਦੀ : ਰਵੀ ਸ਼ਾਸਤਰੀ

ਰਵੀ ਸ਼ਾਸਤਰੀ

ਚੰਡੀਗੜ੍ਹ 09 ਅਪ੍ਰੈਲ 2022: ਭਾਰਤ ਦੇ ਸਾਬਕਾ ਕੋਚ ਰਵੀ ਸ਼ਾਸਤਰੀ ਨੇ ਕਿਹਾ ਹੈ ਕਿ ਯੁਜਵੇਂਦਰ ਚਾਹਲ ਨੂੰ ਬਾਲਕੋਨੀ ਤੋਂ ਲਟਕਾਉਣ ਦੇ ਮਾਮਲੇ ‘ਚ ਉਸ ਨਾਲ ਦੁਰਵਿਵਹਾਰ ਕਰਨ ਵਾਲੇ ਖਿਡਾਰੀ ‘ਤੇ ਉਮਰ ਭਰ ਲਈ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ। ਚਾਹਲ ਨੇ ਦੱਸਿਆ ਸੀ ਕਿ 2013 ‘ਚ ਮੁੰਬਈ ਇੰਡੀਅਨਜ਼ ਦੇ ਉਸ ਦੇ ਸਾਥੀ ਨੇ ਉਸ ਨੂੰ ਨਸ਼ੇ […]

BCCI ਨੇ ਵਿਕਟਕੀਪਰ ਸਾਹਾ ਨੂੰ ਧਮਕੀ ਦੇਣ ਵਾਲੇ ਪੱਤਰਕਾਰ ਦਾ ਮੰਗਿਆ ਨਾਂ

ਵਿਕਟਕੀਪਰ ਸਾਹਾ

ਚੰਡੀਗੜ੍ਹ 21 ਫਰਵਰੀ 2022: ਬੀਸੀਸੀਆਈ ਨੇ ਭਾਰਤੀ ਵਿਕਟਕੀਪਰ ਬੱਲੇਬਾਜ਼ ਨੂੰ ਧਮਕੀ ਦੇਣ ਵਾਲੇ ਪੱਤਰਕਾਰ ਦਾ ਨਾਂ ਮੰਗਿਆ ਹੈ। ਖਬਰ ਹੈ ਕਿ ਹੁਣ ਭਾਰਤੀ ਕ੍ਰਿਕਟ ਬੋਰਡ ਇਸ ਮਾਮਲੇ ਦੀ ਜਾਂਚ ਕਰੇਗਾ। ਬੀਸੀਸੀਆਈ ਨੇ ਕਿਹਾ ਕਿ ਸਾਹਾ ਤੋਂ ਇਲਾਵਾ ਜੇਕਰ ਕਿਸੇ ਖਿਡਾਰੀ ਨਾਲ ਅਜਿਹੀ ਘਟਨਾ ਵਾਪਰੀ ਹੈ ਤਾਂ ਇਸ ਦੀ ਵੀ ਜਾਂਚ ਕੀਤੀ ਜਾਵੇਗੀ। ਹਰਭਜਨ ਸਿੰਘ ਅਤੇ […]

ਜਾਣੋ ! ਬੱਲੇਬਾਜ ਸ਼੍ਰੇਅਸ ਅਈਅਰ IPL ਦੀ ਕਿਹੜੀ ਟੀਮ ਦੀ ਕਰਨਗੇ ਕਪਤਾਨੀ

ਸ਼੍ਰੇਅਸ ਅਈਅਰ

ਚੰਡੀਗੜ੍ਹ 17 ਫਰਵਰੀ 2022: IPL 2022 ਲਈ ਕੋਲਕਾਤਾ ਨਾਈਟ ਰਾਈਡਰਜ਼ (KKR) ਨੇ ਸ਼੍ਰੇਅਸ ਅਈਅਰ ਨੂੰ ਆਪਣੀ ਟੀਮ ਦਾ ਕਪਤਾਨ ਬਣਾਇਆ ਹੈ। ਇਸਦੀ ਘੋਸ਼ਣਾ ਕਰਦੇ ਹੋਏ, KKR ਦੇ ਸੀਈਓ ਅਤੇ ਐਮਡੀ ਵੈਂਕੀ ਮੈਸੂਰ ਨੇ ਕਿਹਾ, “ਸਾਨੂੰ ਖੁਸ਼ੀ ਹੈ ਕਿ ਅਸੀਂ ਆਈਪੀਐਲ ਨਿਲਾਮੀ ‘ਚ ਸ਼੍ਰੇਅਸ ਨੂੰ ਖਰੀਦਣ ‘ਚ ਕਾਮਯਾਬ ਹੋਏ ਹਾਂ। ਉਸ ਨੂੰ ਕੇਕੇਆਰ ਟੀਮ ਦੀ ਅਗਵਾਈ […]

ਰਣਜੀ ਟਰਾਫੀ ਦੇ ਆਗਾਜ ਲਈ BCCI ਨੇ ਲਿਆ ਅਹਿਮ ਫੈਸਲਾ

Ranji Trophy

ਚੰਡੀਗੜ੍ਹ 01 ਫਰਵਰੀ 2022: ਦੇਸ਼ ਵਿੱਚ ਕੋਰੋਨਾ ਵਾਇਰਸ ਦੀ ਲਾਗ ਦੇ ਵੱਧਦੇ ਮਾਮਲਿਆਂ ਕਾਰਨ ਬੀਸੀਸੀਆਈ (BCCI)  ਨੂੰ ਇਸ ਚੋਟੀ ਦੇ ਘਰੇਲੂ ਮੁਕਾਬਲੇ ਨੂੰ ਮੁਲਤਵੀ ਕਰਨ ਲਈ ਮਜਬੂਰ ਹੋਣਾ ਪਿਆ। ਰਣਜੀ ਟਰਾਫੀ (Ranji Trophy) ਦਾ ਲੀਗ ਪੜਾਅ 16 ਫਰਵਰੀ ਤੋਂ 5 ਮਾਰਚ ਤੱਕ ਬੀਸੀਸੀਆਈ (ਕ੍ਰਿਕਟ ਬੋਰਡ ਆਫ ਇੰਡੀਆ) ਦੁਆਰਾ ਤਿਆਰ ਕੀਤੇ ਗਏ ਸੋਧੇ ਪ੍ਰੋਗਰਾਮ ਦੇ ਅਨੁਸਾਰ […]

IPL 2022: BCCI ਸਕੱਤਰ ਜੈ ਸ਼ਾਹ ਨੇ IPL ਲੀਗ ਦੀ ਤਾਰੀਖ਼ ਦਾ ਕੀਤਾ ਐਲਾਨ

IPL 2022

ਚੰਡੀਗੜ੍ਹ 23 ਜਨਵਰੀ 2022: ਆਈ.ਪੀ.ਐੱਲ. ਨੂੰ ਲੈ ਕੇ ਬੀ.ਸੀ.ਸੀ.ਆਈ (BCCI) ਨੇ ਅਹਿਮ ਐਲਾਨ ਕੀਤਾ | ਇਸ ਦੌਰਾਨ ਭਾਰਤੀ ਕ੍ਰਿਕਟ ਬੋਰਡ ਦੇ ਸਕੱਤਰ ਜੈ ਸ਼ਾਹ ਨੇ ਕਿਹਾ ਕਿ ਬੋਰਡ ਮਾਰਚ ਦੇ ਆਖਰੀ ਹਫਤੇ ਤੋਂ ਮਈ ਦੇ ਅੰਤ ਤੱਕ ਆਈ.ਪੀ.ਐੱਲ. (ਇੰਡੀਅਨ ਪ੍ਰੀਮੀਅਰ ਲੀਗ) 2022 ਦੇ ਸੀਜ਼ਨ ਦੇ ਆਯੋਜਨ ਲਈ ਤਿਆਰ ਹੈ | ਦਸਿਆ ਜਾ ਰਿਹਾ ਹੈ ਕਿ […]

Under-19 World Cup: ਭਾਰਤ ਨੇ ਦੱਖਣੀ ਅਫਰੀਕਾ ਨੂੰ 45 ਦੌੜਾਂ ਨਾਲ ਦਿੱਤੀ ਮਾਤ

Under-19 World Cup

ਚੰਡੀਗੜ੍ਹ 16 ਜਨਵਰੀ 2022: ਅੰਡਰ-19 ਵਿਸ਼ਵ ਕੱਪ ‘ਚ ਭਾਰਤ (India) ਨੇ ਆਪਣੀ ਸ਼ੁਰੂਆਤ ਸ਼ਾਨਦਾਰ ਜਿੱਤ ਨਾਲ ਕੀਤੀ | ਚਾਰ ਵਾਰ ਦੇ ਚੈਂਪੀਅਨ ਭਾਰਤ ਨੇ ਅੰਡਰ-19 ਵਿਸ਼ਵ ਕੱਪ (Under-19 World Cup) ‘ਚ ਦੱਖਣੀ ਅਫਰੀਕਾ (South Africa) ‘ਤੇ 45 ਦੌੜਾਂ ਦੀ ਜਿੱਤ ਨਾਲ ਪ੍ਰਾਪਤ ਕੀਤੀ। ਸ਼ਨੀਵਾਰ ਨੂੰ ਪ੍ਰੋਵਿਡੈਂਸ ਸਟੇਡੀਅਮ ‘ਚ ਖੇਡੇ ਗਏ ਮੈਚ ‘ਚ ਭਾਰਤ ਨੇ ਪਹਿਲਾਂ […]

Under-19 World Cup: ਭਾਰਤ ਨੇ ਅਭਿਆਸ ਮੈਚ ‘ਚ ਆਸਟਰੇਲੀਆ ਨੂੰ 9 ਵਿਕਟਾਂ ਨਾਲ ਦਿੱਤੀ ਮਾਤ

Under-19 World Cup

ਚੰਡੀਗੜ੍ਹ 12 ਜਨਵਰੀ 2022: ਸਲਾਮੀ ਬੱਲੇਬਾਜ਼ ਹਰਨੂਰ ਸਿੰਘ (Harnoor Singh) ਦੀ ਅਜੇਤੂ 100 ਦੌੜਾਂ ਦੀ ਮਦਦ ਨਾਲ ਭਾਰਤ (India) ਨੇ ਅੰਡਰ-19 ਵਿਸ਼ਵ ਕੱਪ (Under-19 World Cup) ਤੋਂ ਪਹਿਲਾਂ ਅਭਿਆਸ ਮੈਚ ‘ਚ ਆਸਟਰੇਲੀਆ (Australia) ਨੂੰ 9 ਵਿਕਟਾਂ ਨਾਲ ਹਰਾ ਦਿੱਤਾ। ਪਹਿਲਾਂ ਬੱਲੇਬਾਜ਼ੀ ਦਾ ਸੱਦਾ ਮਿਲਣ ਤੋਂ ਬਾਅਦ ਆਸਟਰੇਲੀਆ (Australia) ਨੇ ਕਪਤਾਨ ਕੂਪਰ ਕੋਨੋਲੀ ਦੀਆਂ 117 ਦੌੜਾਂ […]