July 7, 2024 7:08 pm

Air Force Day: ਚੰਡੀਗ੍ਹੜ ਸੁਖਨਾ ਲੇਕ ਵਿਖੇ ਏਅਰ ਸ਼ੋਅ ‘ਚ ਪਹੁੰਚੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਤੇ ਕੇਂਦਰੀ ਰੱਖਿਆ ਮੰਤਰੀ

Air Force Day

ਚੰਡੀਗੜ੍ਹ 08 ਅਕਤੂਬਰ 2022: ਹਵਾਈ ਸੈਨਾ ਦੀ 90ਵੀਂ ਵਰ੍ਹੇਗੰਢ ਮੌਕੇ ਸੁਖਨਾ ਲੇਕ ਚੰਡੀਗੜ੍ਹ (Sukhna Lake Chandigarh) ਵਿਖੇ ਹਵਾਈ ਸੈਨਾ ਦਾ ਏਅਰ ਸ਼ੋਅ ਸ਼ੁਰੂ ਹੋ ਗਿਆ ਹੈ | ਇਸ ਦੌਰਾਨ ਰਾਸ਼ਟਰਪਤੀ ਦ੍ਰੋਪਦੀ ਮੁਰਮੂ, ਰੱਖਿਆ ਮੰਤਰੀ ਰਾਜਨਾਥ ਸਿੰਘ, ਪੰਜਾਬ ਰਾਜਪਾਲ ਬਨਵਾਰੀਲਾਲ ਪਰੋਹਿਤ ਵਿਸ਼ੇਸ ਤੌਰ ‘ਤੇ ਪਹੁੰਚੇ ਹਨ | ਹਵਾਈ ਸੈਨਾ ਦਿਵਸ ‘ਤੇ ਚੰਡੀਗੜ੍ਹ ਦੇ ਨਾਲ ਅੱਜ ਪੂਰੀ […]

Indian Air Force Day: ਭਾਰਤੀ ਹਵਾਈ ਸੈਨਾ ‘ਚ ਮਹਿਲਾ ਅਗਨੀਵੀਰਾਂ ਨੂੰ ਵੀ ਕੀਤਾ ਜਾਵੇਗਾ ਸ਼ਾਮਲ

Indian Air Force Day

ਚੰਡੀਗੜ੍ਹ 08 ਅਕਤੂਬਰ 2022: ਏਅਰ ਚੀਫ਼ ਮਾਰਸ਼ਲ ਵਿਵੇਕ ਰਾਮ ਚੌਧਰੀ ਨੇ ਭਾਰਤੀ ਹਵਾਈ ਸੈਨਾ ਦੀ 90ਵੀਂ ਵਰ੍ਹੇਗੰਢ (Indian Air Force Day) ਮੌਕੇ ਚੰਡੀਗੜ੍ਹ ਵਿਖੇ ਇੱਕ ਸਮਾਗਮ ਦੌਰਾਨ ਵੱਡਾ ਐਲਾਨ ਕਰਦਿਆਂ ਕਿਹਾ ਕਿ ਅਸੀਂ ਅਗਲੇ ਸਾਲ ਤੋਂ ਮਹਿਲਾ ਅਗਨੀਵੀਰਾਂ ਨੂੰ ਵੀ ਸ਼ਾਮਲ ਕਰਨ ਦੀ ਯੋਜਨਾ ਬਣਾ ਰਹੇ ਹਾਂ। ਇਸ ਸੰਬੰਧੀ ਬੁਨਿਆਦੀ ਢਾਂਚੇ ਦਾ ਨਿਰਮਾਣ ਚੱਲ ਰਿਹਾ […]

ਹਵਾਈ ਸੈਨਾ ਦੀ ਨਵੀਂ ਸ਼ਾਖਾ ‘ਦਿਸ਼ਾ’ ਸੰਭਾਲੇਗੀ ਅਤਿ-ਆਧੁਨਿਕ ਹਥਿਆਰ, 3400 ਕਰੋੜ ਰੁਪਏ ਦੀ ਹੋਵੇਗੀ ਬਚਤ

Air Force

ਚੰਡੀਗੜ੍ਹ 08 ਅਕਤੂਬਰ 2022: ਹਵਾਈ ਸੈਨਾ ਦਿਵਸ (Air Force Day) ਮੌਕੇ ਏਅਰ ਚੀਫ ਮਾਰਸ਼ਲ ਵੀ.ਆਰ.ਚੌਧਰੀ ਨੇ ਹਵਾਈ ਸੈਨਾ ਸਬੰਧੀ ਕਈ ਵੱਡੇ ਐਲਾਨ ਕੀਤੇ। ਇਨ੍ਹਾਂ ਵਿੱਚੋਂ ਸਭ ਤੋਂ ਮਹੱਤਵਪੂਰਨ ਹੈ ਅਤਿ-ਆਧੁਨਿਕ ਹਥਿਆਰਾਂ ਦੇ ਰੱਖ-ਰਖਾਵ ਲਈ ਨਵੀਂ ਸ਼ਾਖਾ ‘ਦਿਸ਼ਾ‘ ਦਾ ਗਠਨ ਕੀਤਾ ਜਾਵੇਗਾ । ਇਸ ਦੇ ਬਣਨ ਨਾਲ 3400 ਕਰੋੜ ਰੁਪਏ ਦੀ ਬਚਤ ਹੋਵੇਗੀ। ਏਅਰ ਚੀਫ਼ ਚੌਧਰੀ […]

ਭਾਰਤੀ ਹਵਾਈ ਸੈਨਾ ਦੀ 90ਵੀਂ ਵਰ੍ਹੇਗੰਢ ਮੌਕੇ ਸੁਖਨਾ ਲੇਕ ਵਿਖੇ ਏਅਰ ਸ਼ੋਅ, ਰਾਸ਼ਟਰਪਤੀ ਦ੍ਰੋਪਦੀ ਮੁਰਮੂ ਤੇ ਰੱਖਿਆ ਮੰਤਰੀ ਹੋਣਗੇ ਸ਼ਾਮਲ

Sukhna Lake Chandigarh

ਚੰਡੀਗੜ੍ਹ 08 ਅਕਤੂਬਰ 2022: ਦੇਸ਼ ਅੱਜ ਹਵਾਈ ਸੈਨਾ ਦੀ 90ਵੀਂ ਵਰ੍ਹੇਗੰਢ ਮਨਾ ਰਿਹਾ ਹੈ | ਇਸਦੇ ਨਾਲ ਹੀ ਸੁਖਨਾ ਲੇਕ ਚੰਡੀਗੜ੍ਹ (Sukhna Lake Chandigarh) ਵਿਖੇ ਹਵਾਈ ਸੈਨਾ ਵਲੋਂਂ ਆਪਣੇ ਕਰਤਬ ਦਿਖਾਏ ਜਾਣਗੇ। ਇਸ ਮੌਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਹਵਾਈ ਸੈਨਾ ਦੀ 90ਵੀਂ ਵਰ੍ਹੇਗੰਢ ਦੀ ਵਧਾਈ ਦਿੱਤੀ ਹੈ। ਇਸ ਸਮਾਗਮ ਮੌਕੇ ਪੰਜਾਬ ਦੇ ਰਾਜਪਾਲ ਤੇ […]

8 ਅਕਤੂਬਰ ਨੂੰ ਹਵਾਈ ਸੈਨਾ ਦਿਵਸ ਮੌਕੇ CTU ਬੱਸਾਂ ‘ਚ ਸਫਰ ਨਹੀਂ ਕਰ ਸਕਣਗੇ ਲੋਕ, ਪੜ੍ਹੋ ਪੂਰੀ ਖ਼ਬਰ

CTU buses

ਚੰਡੀਗੜ੍ਹ 06 ਅਕਤੂਬਰ 2022: 8 ਅਕਤੂਬਰ ਨੂੰ ਭਾਰਤੀ ਹਵਾਈ ਸੈਨਾ ਚੰਡੀਗੜ੍ਹ ‘ਚ ਏਅਰ ਸ਼ੋਅ ਕਰਨ ਜਾ ਰਹੀ ਹੈ। ਇਹ ਏਅਰ ਸ਼ੋਅ ਹਵਾਈ ਸੈਨਾ ਦਿਵਸ ਮੌਕੇ ਚੰਡੀਗੜ੍ਹ ਦੀ ਸੁਖਨਾ ਝੀਲ ਵਿਖੇ ਆਯੋਜਿਤ ਕੀਤਾ ਜਾਵੇਗਾ। ਸ਼ੋਅ ‘ਚ ਹਵਾਈ ਸੈਨਾ ਦਿਵਸ ਦੇ ਫਲਾਈਪਾਸਟ ਵਿੱਚ 74 ਜਹਾਜ਼ ਹਿੱਸਾ ਲੈਣਗੇ। ਇਸ ਵਿਚ ਸਿੰਗਲ ਇੰਜਣ ਵਾਲੇ ਮਿਗ-21 ਜਹਾਜ਼, ਟਰਾਂਸਪੋਰਟ ਏਅਰਕ੍ਰਾਫਟ ਸਮੇਤ […]

ਸੁਖਨਾ ਝੀਲ ‘ਤੇ ਹਵਾਈ ਸੈਨਾ ਦਿਵਸ ਮੌਕੇ ਮਿਗ-21 ਜਹਾਜ਼ ਸਮੇਤ ਫਲਾਈਪਾਸਟ ‘ਚ 74 ਜਹਾਜ਼ ਲੈਣਗੇ ਹਿੱਸਾ

Indian Air Force Day

ਚੰਡੀਗੜ੍ਹ 04 ਅਕਤੂਬਰ 2022: ਭਾਰਤੀ ਹਵਾਈ ਸੈਨਾ ਦਿਵਸ (Indian Air Force Day) 8 ਅਕਤੂਬਰ ਨੂੰ ਮਨਾਇਆ ਜਾਵੇਗਾ। ਇਸ ਤੋਂ ਪਹਿਲਾਂ ਹਵਾਈ ਸੈਨਾ ਦੇ ਮੁਖੀ ਏਅਰ ਚੀਫ ਮਾਰਸ਼ਲ ਵੀ.ਆਰ.ਚੌਧਰੀ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ, “ਜਿਵੇਂ ਕਿ ਆਉਣ ਵਾਲੇ ਕੱਲ੍ਹ ਦਾ ਜੰਗੀ ਮੈਦਾਨ ਬਦਲ ਰਿਹਾ ਹੈ, ਭਾਰਤੀ ਫ਼ੌਜ ਭਵਿੱਖ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਵੀ […]