July 7, 2024 4:29 pm

ICC ਰੈਂਕਿੰਗ ‘ਚ ਵਨਡੇ ਤੇ ਟੀ-20 ਫਾਰਮੈਟ ‘ਚ ਭਾਰਤ ਸਿਖਰ ‘ਤੇ, ਆਸਟ੍ਰੇਲੀਆ ਨੇ ਟੈਸਟ ‘ਚ ਮਾਰੀ ਬਾਜ਼ੀ

ICC rankings

ਚੰਡੀਗੜ੍ਹ, 3 ਮਈ 2024: ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ICC) ਨੇ ਸ਼ੁੱਕਰਵਾਰ ਨੂੰ ਸਾਲਾਨਾ ਟੀਮ ਰੈਂਕਿੰਗ (ICC rankings) ਅਪਡੇਟ ਜਾਰੀ ਕੀਤੀ। ਇਸ ‘ਚ ਆਸਟ੍ਰੇਲੀਆ ਟੈਸਟ ਕ੍ਰਿਕਟ ‘ਚ ਚੋਟੀ ‘ਤੇ ਹੈ, ਜਦਕਿ ਭਾਰਤ ਨੇ ਸਫੇਦ ਗੇਂਦ ਦੇ ਦੋਵਾਂ ਫਾਰਮੈਟਾਂ ਯਾਨੀ ਵਨਡੇ ਅਤੇ ਟੀ-20 ‘ਚ ਆਪਣਾ ਦਬਦਬਾ ਕਾਇਮ ਰੱਖਿਆ ਹੈ। ਮੌਜੂਦਾ ਟੈਸਟ ਚੈਂਪੀਅਨ ਆਸਟਰੇਲੀਆ ਨੇ ਪਿਛਲੇ ਸਾਲ ਓਵਲ ਵਿੱਚ […]

ICC Rankings: ਵਨਡੇ ਰੈਂਕਿੰਗ ‘ਚ ਤੀਜੇ ਸਥਾਨ ‘ਤੇ ਖਿਸਕਿਆ ਭਾਰਤ, ਪਾਕਿਸਤਾਨ ਤੋਂ ਖੋਹਿਆ ਨੰਬਰ-1 ਦਾ ਤਾਜ

ICC ODI Rankings

ਚੰਡੀਗੜ੍ਹ, 11 ਮਈ 2023: ਆਈਸੀਸੀ ਦੀ ਤਾਜ਼ਾ ਵਨਡੇ ਰੈਂਕਿੰਗ (ICC ODI Ranking) ਵਿੱਚ ਭਾਰਤੀ ਟੀਮ ਨੂੰ ਵੱਡਾ ਝਟਕਾ ਲੱਗਾ ਹੈ। ਭਾਰਤੀ ਟੀਮ ਇਕ ਸਥਾਨ ਦੇ ਨੁਕਸਾਨ ਨਾਲ ਹੁਣ ਤੀਜੇ ਸਥਾਨ ‘ਤੇ ਆ ਗਈ ਹੈ। ਇਸ ਦੇ ਨਾਲ ਹੀ ਪਾਕਿਸਤਾਨ ਦੀ ਟੀਮ ਦੂਜੇ ਅਤੇ ਆਸਟ੍ਰੇਲੀਆ ਦੀ ਟੀਮ ਪਹਿਲੇ ਸਥਾਨ ‘ਤੇ ਹੈ। ਹਾਲਾਂਕਿ ਚੋਟੀ ਦੀਆਂ ਤਿੰਨ ਟੀਮਾਂ […]

ਕੇ. ਐੱਲ. ਰਾਹੁਲ ਭਾਰਤ ਬਨਾਮ ਨਿਊਜ਼ੀਲੈਂਡ ਦੋ ਟੈਸਟ ਮੈਚਾਂ ਦੀ ਸੀਰੀਜ਼ ਵਿੱਚੋ ਬਾਹਰ

ਕੇ. ਐੱਲ. ਰਾਹੁਲ ਭਾਰਤ ਬਨਾਮ ਨਿਊਜ਼ੀਲੈਂਡ ਦੋ ਟੈਸਟ ਮੈਚਾਂ ਦੀ ਸੀਰੀਜ਼ ਵਿੱਚੋ ਬਾਹਰ

ਚੰਡੀਗੜ੍ਹ 23 ਨਵੰਬਰ 2021 : ਭਾਰਤ ਬਨਾਮ ਨਿਊਜ਼ੀਲੈਂਡ ਦਰਮਿਆਨ ਦੋ ਮੈਚਾਂ ਦੀ ਟੈਸਟ ਸੀਰੀਜ਼ 25 ਨਵੰਬਰ ਤੋਂ ਸ਼ੁਰੂ ਹੋ ਰਹੀ ਹੈ| ਪਰ ਟੈਸਟ ਸੀਰੀਜ਼ ਤੋਂ ਪਹਿਲਾਂ ਹੀ ਭਾਰਤੀ ਟੀਮ ਨੂੰ ਇੱਕ ਵੱਡਾ ਝਟਕਾ ਲੱਗਾ ਹੈ। ਭਾਰਤੀ ਟੀਮ ਦੇ ਸਲਾਮੀ ਬੱਲੇਬਾਜ਼ ਕੇ. ਐਲ. ਰਾਹੁਲ ਦੀ ਮਾਸਪੇਸ਼ੀਆਂ ਵਿੱਚ ਖਿੱਚਾਅ ਕਾਰਨ ਨਿਊਜ਼ੀਲੈਂਡ ਖ਼ਿਲਾਫ ਟੈਸਟ ਸੀਰੀਜ਼ ਤੋਂ ਬਾਹਰ ਹੋ […]

ਪੀਆਰ ਸ਼੍ਰੀਜੇਸ਼, ਮਨਪ੍ਰੀਤ ਸਿੰਘ ਨੂੰ ਓਲੰਪਿਕ ਬਹਾਦਰੀ ਲਈ ਮੇਜਰ ਧਿਆਨ ਚੰਦ ਖੇਡ ਰਤਨ ਪੁਰਸਕਾਰ ਮਿਲਿਆ

ਮੇਜਰ ਧਿਆਨ ਚੰਦ ਖੇਡ ਰਤਨ

ਚੰਡੀਗੜ੍ਹ, 13 ਨਵੰਬਰ 2021 : ਭਾਰਤ ਦੇ ਤਜਰਬੇਕਾਰ ਹਾਕੀ ਗੋਲਕੀਪਰ ਪੀਆਰ ਸ਼੍ਰੀਜੇਸ਼ ਅਤੇ ਕਪਤਾਨ ਮਨਪ੍ਰੀਤ ਸਿੰਘ ਨੇ ਟੋਕੀਓ ਓਲੰਪਿਕ 2020 ਵਿੱਚ ਆਪਣੀ ਬਹਾਦਰੀ ਲਈ ਭਾਰਤ ਦੇ ਸਰਵਉੱਚ ਖੇਡ ਸਨਮਾਨ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਤੋਂ ਵੱਕਾਰੀ ਮੇਜਰ ਧਿਆਨ ਚੰਦ ਖੇਲ ਰਤਨ ਪੁਰਸਕਾਰ ਪ੍ਰਾਪਤ ਕੀਤਾ। ਸ਼੍ਰੀਜੇਸ਼ ਨੇ ਜਾਪਾਨ ਦੀ ਰਾਜਧਾਨੀ ਸ਼ਹਿਰ ਵਿੱਚ 2020 ਸਮਰ ਓਲੰਪਿਕ ਵਿੱਚ ਇੱਕ […]

ਨਿਊਜ਼ੀਲੈਂਡ ਖਿਲਾਫ ਇਨ੍ਹਾਂ ਖਿਡਾਰੀਆਂ ਨੂੰ ਕੀਤਾ ਗਿਆ ਟੀਮ ਤੋਂ ਬਾਹਰ, ਇਹ ਖਿਡਾਰੀ ਹੋਣਗੇ ਸ਼ਾਮਿਲ

ਚੰਡੀਗੜ੍ਹ 10 ਨਵੰਬਰ 2021; ਭਾਰਤੀ ਟੀਮ 17 ਨਵੰਬਰ ਤੋਂ ਨਿਊਜ਼ੀਲੈਂਡ ਖਿਲਾਫ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਖੇਡੇਗੀ। ਇਸ ਦੇ ਲਈ ਬੀਸੀਸੀਆਈ ਨੇ ਮੰਗਲਵਾਰ ਨੂੰ 16 ਮੈਂਬਰੀ ਟੀਮ ਦਾ ਐਲਾਨ ਕੀਤਾ। ਇਸ ‘ਚ ਕੁਝ ਨਵੇਂ ਚਿਹਰਿਆਂ ਨੂੰ ਜਗ੍ਹਾ ਦਿੱਤੀ ਗਈ ਹੈ ਅਤੇ ਕੁਝ ਖਿਡਾਰੀਆਂ ਨੂੰ ਵਿਸ਼ਵ ਕੱਪ ‘ਚ ਨਿਰਾਸ਼ਾਜਨਕ ਪ੍ਰਦਰਸ਼ਨ ਕਾਰਨ ਟੀਮ ‘ਚੋਂ ਬਾਹਰ ਕਰ ਦਿੱਤਾ […]

ਭਾਰਤੀ ਟੀਮ ਦੇ ਸਮਰਥਨ ਵਿਚ ਆਏ ਪੀਟਰਸਨ, ਕਿਹਾ ਖਿਡਾਰੀ ਹਨ ਰੋਬੋਟ ਨਹੀਂ

virat kohli

ਚੰਡੀਗੜ੍ਹ; ਇੰਗਲੈਂਡ ਦੇ ਸਾਬਕਾ ਬੱਲੇਬਾਜ ਕੇਵਿਨ ਪੀਟਰਸਨ ਨੇ ਸੋਮਵਾਰ ਨੂੰ ਆਲੋਚਨਾ ਦਾ ਸਾਹਮਣਾ ਕਰ ਰਹੇ ਭਾਰਤੀ ਟੀਮ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਖਿਡਾਰੀ ਰੋਬੋਟ ਨਹੀਂ ਹਨ ਤੇ ਉਨ੍ਹਾਂ ਨੂੰ ਹਰ ਸਮੇ ਪ੍ਰਸ਼ੰਸਕਾਂ ਦੇ ਸਮਰਥਨ ਦੀ ਜ਼ਰੂਰਤ ਹੁੰਦੀ ਹੈ, ਭਾਰਤ ਗਰੁੱਪ 2 ਦੀ ਅੰਕ ਸੂਚੀ ਵਿਚ 5ਵੇ ਨੰਬਰ ਤੇ ਚਲ ਰਿਹਾ ਹੈ ਤੇ ਟੀਮ ਦਾ […]

ਨਿਊਜ਼ੀਲੈਂਡ ਕੋਲੋਂ ਮਿਲੀ ਹਾਰ ਤੋਂ ਬਾਅਦ ਵਿਰਾਟ ਨੇ ਦੱਸੀ ਕਿੱਥੇ ਹੋਈ ਭੁੱਲ

KOHLI

ਸਪੋਰਟਸ ਡੈਸਕ; ਪਹਿਲਾ ਪਾਕਿਸਤਾਨ, ਫਿਰ ਨਿਊਜ਼ੀਲੈਂਡ। ਆਖਿਰਕਾਰ ਭਾਰਤੀ ਟੀਮ ਨੇ ਟੀ-20 ਵਿਸ਼ਵ ਕਪ ਦੇ ਸੁਪਰ-12 ਵਿਚ 2 ਮੈਚ ਗੁਆ ਕੇ ਆਪਣੇ ਲਈ ਸੈਮੀਫਾਈਨਲ ਦਾ ਰਸਤਾ ਬੇਹੱਦ ਮੁਸ਼ਕਿਲ ਕਰ ਲਿਆ ਹੈ। ਨਿਊਜ਼ੀਲੈਂਡ ਕੋਲੋਂ ਮਿਲੀ ਹਾਰ ਤੋਂ ਬਾਅਦ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਕਿ ਮੈਨੂੰ ਲੱਗਿਆ ਕਿ ਅਸੀਂ ਫਰੰਟ ਤੇ ਵਧੀਆ ਨਹੀਂ ਸੀ, ਜਦੋ ਮੈਦਾਨ ਵਿਚ […]

ਧੋਨੀ ਨੇ 16 ਸਾਲ ਪਹਿਲਾ ਅੱਜ ਦੇ ਦਿਨ ਹੀ ਇਸ ਟੀਮ ਖਿਲਾਫ ਖੇਡੀ ਸੀ ਤੂਫ਼ਾਨੀ ਪਾਰੀ

dhoni

ਚੰਡੀਗੜ੍ਹ; ਭਾਰਤੀ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ 16 ਸਾਲ ਪਹਿਲਾ ਅੱਜ ਦੇ ਦਿਨ ਹੀ ਇਕ ਰੋਜ਼ਾ ਮੈਚ ਦੌਰਾਨ ਸਭ ਤੋਂ ਵੱਧ ਸਕੋਰ ਬਣਾਏ ਸਨ। ਧੋਨੀ ਨੇ 31 ਅਕਤੂਬਰ 2005 ਨੂੰ ਪਜਪੁਰ ਦੇ ਸਵਾਮੀ ਸਟੇਡੀਅਮ ਵਿਚ 7 ਮੈਚਾਂ ਦੀ ਸੀਰੀਜ਼ ਦੇ ਤੀਜੇ ਇਕ ਰੋਜ਼ਾ ਮੈਚ ਦੌਰਾਨ ਸ਼੍ਰੀਲੰਕਾ ਖਿਲਾਫ ਇਹ ਉਪਲਬਧੀ ਹਾਸਲ ਕੀਤੀ ਸੀ। […]