July 7, 2024 5:28 pm

Mumbai: ਮੁੰਬਈ ਦੇ ਇਸ ਹੋਟਲ ‘ਚ ਲਾਈਵ ਕੰਸਰਟ ਦੌਰਾਨ ਕੋਰੋਨਾ ਨਿਯਮਾਂ ਦੀਆਂ ਉਡਾਈਆਂ ਧੱਜੀਆਂ, ਕਈ ਸਿਤਾਰੇ ਸ਼ਾਮਲ

live concert at Mumbai hotel

ਚੰਡੀਗੜ੍ਹ 13 ਦਸੰਬਰ 2021: ਦੇਸ਼ ਵਿੱਚ ਕਰੋਨਾ ਦੇ ਨਵੇਂ ਵੈਰੀਐਂਟ ਓਮੀਕਰੋਨ(Corona Omicron) ਦਾ ਤੇਜ਼ੀ ਨਾਲ ਵੱਧ ਰਿਹਾ ਹੈ, ਲੋਕਾਂ ਵਿੱਚ ਦਹਿਸ਼ਤ ਦਾ ਮਹੌਲ ਹੈ। ਉੱਥੇ ਹੀ ਮੁੰਬਈ ਦੇ ਇੱਕ ਹੋਟਲ ਵਿੱਚ ਲਾਈਵ ਕੰਸਰਟ ਦਾ ਆਯੋਜਿਤ ਕੀਤਾ ਗਿਆ। ਇਸ ਕੰਸਰਟ ਵਿੱਚ ਕਰੋਨਾ (Corona) ਗਾਈਡਲਾਈਨ ਦੇ ਨਿਯਮਾਂ ਦੇ ਧੱਜੀਆਂ ਉੜਾਈਆਂ ਗਈਆਂ ਹਨ। ਇਸ ‘ਚ ਬਹੁਤ ਸਾਰੇ ਲੋਕ […]