July 8, 2024 7:55 pm

CM ਭਗਵੰਤ ਮਾਨ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਦੌਰਾਨ ਇਨ੍ਹਾਂ ਮੁੱਦਿਆਂ ‘ਤੇ ਕੀਤੀ ਗੱਲਬਾਤ

Bhagwant Mann

ਚੰਡੀਗੜ੍ਹ 19 ਮਈ 2022: ਬੀਤੇ ਦਿਨ ਪੰਜਾਬ ਸਰਕਾਰ (Punjab government) ਅਤੇ ਕਿਸਾਨਾਂ ‘ਚ ਮੰਗਾਂ ‘ਤੇ ਸਹਿਮਤੀ ਬਣਨ ਤੋਂ ਬਾਅਦ ਕਿਸਾਨਾਂ ਦਾ ਪੱਕਾ ਮੋਰਚਾ ਖ਼ਤਮ ਕਰ ਦਿੱਤਾ | ਇਸ ਦੌਰਾਨ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਸੀ ਕਿ ਸੀ ਐੱਮ ਭਗਵੰਤ ਮਾਨ (Bhagwant Mann) ਕੱਲ੍ਹ ਗ੍ਰਹਿ ਮੰਤਰੀ ਨਾਲ ਮੁਲਾਕਾਤ ਕਰਨਗੇ | ਇਸਦੇ ਚੱਲਦੇ ਪੰਜਾਬ ਦੇ […]

ਬਿਜਲੀ ਸੰਕਟ ਦੇ ਚੱਲਦੇ ਕੇਂਦਰ ਸਰਕਾਰ ਦਾ ਵੱਡਾ ਫੈਸਲਾ, 657 ਪੈਸੇਂਜਰ ਟਰੇਨਾਂ ਰੱਦ

ਟਰੇਨਾਂ ਰੱਦ

ਚੰਡੀਗੜ੍ਹ 29 ਅਪ੍ਰੈਲ 2022: ਕੇਂਦਰ ਸਰਕਾਰ ਨੇ 657 ਪੈਸੇਂਜਰ ਟਰੇਨਾਂ (657 passenger trains) ਨੂੰ ਰੱਦ ਕਰ ਦਿੱਤਾ ਹੈ ਤਾਂ ਜੋ ਕੋਲੇ ਦੇ ਰੈਕ ਤਾਪ ਬਿਜਲੀ ਘਰਾਂ ਤੱਕ ਜਲਦੀ ਪਹੁੰਚ ਸਕਣ ਅਤੇ ਬਿਜਲੀ ਸੰਕਟ ਖਤਮ ਹੋ ਸਕੇ। ਦੇਸ਼ ‘ਚ ਬਿਜਲੀ ਦੀ ਸਭ ਤੋਂ ਵੱਧ ਮੰਗ ਅਤੇ ਕੋਲੇ ਦੀ ਕਮੀ ਕਾਰਨ ਪੈਦਾ ਹੋਏ ਬਿਜਲੀ ਸੰਕਟ ‘ਤੇ ਕਾਬੂ […]

ਭਾਰਤ ਵਲੋਂ ਮਨੁੱਖੀ ਸਹਾਇਤਾ ਵਜੋਂ ਕਣਕ ਦੀ 5ਵੀਂ ਖੇਪ ਅਟਾਰੀ-ਵਾਹਗਾ ਸਰਹੱਦ ਰਾਹੀਂ ਅਫ਼ਗ਼ਾਨਿਸਤਾਨ ਲਈ ਰਵਾਨਾ

Attari-Wagah border

ਚੰਡੀਗੜ੍ਹ 23 ਮਾਰਚ 2022: ਭਾਰਤ ਸਰਕਾਰ ਨੇ ਮਨੁੱਖੀ ਸਹਾਇਤਾ ਵਜੋਂ ਕਣਕ ਦੀ 5ਵੀਂ ਖੇਪ ਅਟਾਰੀ-ਵਾਹਗਾ ਸਰਹੱਦ (Attari-Wagah border) ਰਾਹੀਂ ਅਫ਼ਗ਼ਾਨਿਸਤਾਨ ਲਈ ਰਵਾਨਾ ਕੀਤੀ। ਨਿਊਜ਼ ਏਜੇਂਸੀ ਏਐੱਨ ਆਈ ਦੇ ਮੁਤਾਬਕ ਭਾਰਤ ਤੋਂ 10,000 ਟਨ ਕਣਕ ਅੰਮ੍ਰਿਤਸਰ ਦੇ ਅਟਾਰੀ-ਵਾਹਗਾ ਸਰਹੱਦ ਤੋਂ ਅਫਗਾਨਿਸਤਾਨ ਲਈ ਰਵਾਨਾ ਹੋਈ। ਇਸ ਦੌਰਾਨ ਕਸਟਮ ਕਮਿਸ਼ਨਰ ਦੀਪਕ ਕੁਮਾਰ ਗੁਪਤਾ ਨੇ ਦੱਸਿਆ, “ਅੱਜ ਕਣਕ ਦੀ […]

RBI ਨੇ ਕਾਨਪੁਰ ਸਥਿਤ ਪੀਪਲਜ਼ ਕੋਆਪਰੇਟਿਵ ਬੈਂਕ ਲਿਮਟਿਡ ਦਾ ਲਾਇਸੈਂਸ ਕੀਤਾ ਰੱਦ

RBI

ਚੰਡੀਗੜ੍ਹ 22 ਮਾਰਚ 2022: ਭਾਰਤੀ ਰਿਜ਼ਰਵ ਬੈਂਕ (RBI) ਨੇ ਇੱਕ ਬੈਂਕ ਦਾ ਲਾਇਸੈਂਸ ਰੱਦ ਕਰ ਦਿੱਤਾ ਹੈ। ਤੁਹਾਨੂੰ ਦੱਸ ਦਈਏ ਕਿ ਆਰ ਬੀ ਆਈ ਨੇ ਕਾਨਪੁਰ ਸਥਿਤ ਪੀਪਲਜ਼ ਕੋਆਪਰੇਟਿਵ ਬੈਂਕ (People’s Cooperative Bank)  ਲਿਮਟਿਡ ਦਾ ਲਾਇਸੈਂਸ ਰੱਦ ਕਰ ਦਿੱਤਾ ਹੈ। ਇਸ ਮਾਮਲੇ ‘ਤੇ ਕੇਂਦਰੀ ਬੈਂਕ ਨੇ ਕਿਹਾ ਕਿ ਇਸ ਬੈਂਕ ਕੋਲ ਪੂੰਜੀ ਦੀ ਕਮੀ ਹੈ […]

ਤੇਲ-ਗੈਸ ਦੀਆਂ ਕੀਮਤਾਂ ‘ਚ ਵਾਧੇ ਨੂੰ ਲੈ ਕੇ ਸ਼ਸ਼ੀ ਥਰੂਰ ਨੇ ਕੇਂਦਰ ‘ਤੇ ਕੀਤੇ ਤਿੱਖੇ ਹਮਲੇ

Shashi Tharoor

ਚੰਡੀਗੜ੍ਹ 22 ਮਾਰਚ 2022: ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸੰਸਦ ਮੈਂਬਰ ਸ਼ਸ਼ੀ ਥਰੂਰ (Shashi Tharoor) ਨੇ ਤੇਲ ਅਤੇ ਗੈਸ ਦੀਆਂ ਕੀਮਤਾਂ ‘ਚ ਵਾਧੇ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਘੇਰਿਆ । ਥਰੂਰ ਨੇ ਭਾਜਪਾ ‘ਤੇ ਸ਼ਬਦੀ ਵਾਰ ਕਰਦਿਆਂ ਕਿਹਾ ਕਿ ”ਚੋਣਾਂ ਤੋਂ ਪਹਿਲਾਂ ਵੋਟਰਾਂ ਨੂੰ ਨੁਕਸਾਨ ਪਹੁੰਚਾਉਣ ਤੋਂ ਬਚਣ ਲਈ ਸਰਕਾਰ ਨੇ ਬਜ਼ਾਰ ਦੀਆਂ ਕੀਮਤਾਂ […]

5G ਸਪੈਕਟ੍ਰਮ ਨਿਲਾਮੀ ਅਗਲੇ ਵਿੱਤੀ ਸਾਲ 2022-23 ‘ਚ ਕੀਤੀ ਜਾਵੇਗੀ: ਨਿਰਮਲਾ ਸੀਤਾਰਮਨ

Union Budget 2022-2023

ਚੰਡੀਗੜ੍ਹ 01 ਫਰਵਰੀ 2022: ਵਿੱਤ ਮੰਤਰੀ ਨਿਰਮਲਾ ਸੀਤਾਰਮਨ (Finance Minister Nirmala Sitharaman) ਨੇ ਸੰਸਦ ‘ਚ ਬਜਟ ਪੇਸ਼ ਕਰਦਿਆਂ ਕਿਹਾ ਕਿ ਨਿੱਜੀ ਕੰਪਨੀਆਂ ਦੁਆਰਾ 5G ਮੋਬਾਈਲ ਸੇਵਾਵਾਂ ਦੀ ਸ਼ੁਰੂਆਤ ਲਈ ਸਪੈਕਟ੍ਰਮ ਦੀ ਨਿਲਾਮੀ (5G spectrum auction) ਅਗਲੇ ਵਿੱਤੀ ਸਾਲ 2022-23 ‘ਚ ਕੀਤੀ ਜਾਵੇਗੀ। ਵਿੱਤ ਮੰਤਰੀ ਨਿਰਮਲਾ ਸੀਤਾਰਮਨ (Finance Minister Nirmala Sitharaman) ਨੇ ਕੇਂਦਰੀ ਬਜਟ 2022-2023 ਪੇਸ਼ […]

ਕੋਰੋਨਾ ਦੇ ਮੱਦੇਨਜਰ ਸਰਕਾਰ ਨੇ ਅੰਤਰਰਾਸ਼ਟਰੀ ਉਡਾਣਾਂ ‘ਤੇ ਲਗਾਈ ਪਾਬੰਦੀ

international flights

ਚੰਡੀਗੜ੍ਹ 19 ਜਨਵਰੀ 2022: ਦੇਸ਼ ਅਤੇ ਦੁਨੀਆ ‘ਚ ਕੋਰੋਨਾ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਸਰਕਾਰ ਨੇ ਸਾਰੀਆਂ ਅੰਤਰਰਾਸ਼ਟਰੀ ਉਡਾਣਾਂ (international flights) ‘ਤੇ ਪਾਬੰਦੀ ਲਗਾ ਦਿੱਤੀ ਹੈ। ਦੱਸ ਦੇਈਏ ਕਿ ਸਰਕਾਰ ਨੇ ਸਾਰੀਆਂ ਅੰਤਰਰਾਸ਼ਟਰੀ ਉਡਾਣਾਂ ‘ਤੇ ਪਾਬੰਦੀ 28 ਫਰਵਰੀ ਤੱਕ ਵਧਾ ਦਿੱਤੀ ਹੈ।ਇਹ ਜਾਣਕਾਰੀ ਸ਼ਹਿਰੀ ਹਵਾਬਾਜ਼ੀ ਦੇ ਡਾਇਰੈਕਟਰ ਜਨਰਲ ਨੇ ਦਿੱਤੀ ਹੈ। ਡੀਜੀਸੀਏ ਮੁਤਾਬਕ ਬਬਲ ਸਿਸਟਮ […]

ਕੇਂਦਰ ਸਰਕਾਰ ਵੱਲੋਂ ਵਿਆਹ ਦੀ ਉਮਰ 18 ਤੋਂ 21 ਸਾਲ ਕਰਨ ਨਾਲ ਕੀ ਤੁਸੀਂ ਸਹਿਮਤ ਹੋ ?

Child Marriage Act

ਚੰਡੀਗੜ੍ਹ 16 ਦਸੰਬਰ 2021: ਪ੍ਰਧਾਨ ਮੰਤਰੀ ਮੋਦੀ (PM Narendra Modi) ਨੇ ਪਿਛਲੇ ਸਾਲ ਆਪਣੇ ਸੁਤੰਤਰਤਾ ਦਿਵਸ ਤੇ ਭਾਸ਼ਣ ਦੌਰਾਨ ਔਰਤਾਂ ਲਈ ਵਿਆਹ ਦੀ ਘੱਟੋ-ਘੱਟ ਉਮਰ 18 ਤੋਂ ਵਧਾ ਕੇ 21 ਸਾਲ ਕਰਨ ਦ ਜ਼ਿਕਰ ਕੀਤਾ ਸੀ |ਕੇਂਦਰੀ ਮੰਤਰੀ ਮੰਡਲ ਨੇ ਬੁੱਧਵਾਰ ਨੂੰ ਔਰਤਾਂ ਲਈ ਵਿਆਹ ਦੀ ਘੱਟੋ-ਘੱਟ ਉਮਰ 18 ਤੋਂ ਵਧਾ ਕੇ 21 ਸਾਲ ਕਰਨ […]