July 8, 2024 12:02 am

ਇੰਡੀਆ ਗੇਟ ‘ਤੇ ਪਹਿਲਵਾਨਾਂ ਦਾ ਰੋਸ਼ ਮਾਰਚ, ਤਿਰੰਗਾ ਲੈ ਕੇ ਸਮਰਥਕਾਂ ਨਾਲ ਸੜਕ ‘ਤੇ ਉੱਤਰੇ ਪਹਿਲਵਾਨ

India Gate

ਚੰਡੀਗੜ੍ਹ, 23 ਮਈ 2023: ਭਾਰਤੀ ਕੁਸ਼ਤੀ ਮਹਾਸੰਘ (ਡਬਲਿਊ.ਐੱਫ.ਆਈ.) ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਜੰਤਰ-ਮੰਤਰ ਵਿਖੇ ਪਹਿਲਵਾਨਾਂ ਦੀ ਹੜਤਾਲ ਨੂੰ ਇਕ ਮਹੀਨਾ ਪੂਰਾ ਹੋ ਗਿਆ ਹੈ। ਇਸ ਦੌਰਾਨ ਪਹਿਲਵਾਨਾਂ ਨੇ ਬ੍ਰਿਜ ਭੂਸ਼ਣ ਦੀ ਗ੍ਰਿਫ਼ਤਾਰੀ ਦੇ ਵਿਰੋਧ ਵਿੱਚ ਮੰਗਲਵਾਰ ਨੂੰ ਇੰਡੀਆ ਗੇਟ (India Gate) ਵੱਲ ਮਾਰਚ ਸ਼ੁਰੂ ਕਰ […]

ਨਵੇਂ ਸੰਸਦ ਭਵਨ ਸੈਂਟਰਲ ਵਿਸਟਾ ਦਾ ਇਸ ਮਹੀਨੇ ਪੂਰਾ ਹੋ ਜਾਵੇਗਾ ਕੰਮ, ਪੁਰਾਣੀ ਇਮਾਰਤ ਨਾਲੋਂ 17 ਹਜ਼ਾਰ ਵਰਗ ਮੀਟਰ ਵੱਡਾ

Central Vista

ਚੰਡੀਗੜ੍ਹ,16 ਮਈ 2023: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਡਰੀਮ ਪ੍ਰੋਜੈਕਟ ਸੈਂਟਰਲ ਵਿਸਟਾ (Central Vista) ਦੇ ਤਹਿਤ ਨਵੀਂ ਸੰਸਦ ਭਵਨ (ਸੰਸਦ ਭਵਨ) ਦਾ ਕੰਮ ਲਗਭਗ ਪੂਰਾ ਹੋ ਗਿਆ ਹੈ। ਨਿਊਜ਼ ਏਜੰਸੀ ਪੀਟੀਆਈ ਮੁਤਾਬਕ ਨਵੇਂ ਸੰਸਦ ਭਵਨ ਦੇ ਸਿਵਲ ਢਾਂਚੇ ਦੀ ਸਫ਼ਾਈ ਸ਼ੁਰੂ ਹੋ ਗਈ ਹੈ। ਇਹ ਇਸ ਮਹੀਨੇ ਦੇ ਅੰਤ ਤੱਕ ਪੂਰੀ ਤਰ੍ਹਾਂ ਤਿਆਰ ਹੋ ਜਾਵੇਗਾ। […]

Army Day Parade: ਅਗਲੇ ਸਾਲ ਦਿੱਲੀ ਤੋਂ ਬਾਹਰ ਹੋਵੇਗਾ ਸੈਨਾ ਦਿਵਸ ਪਰੇਡ ਦਾ ਸਮਾਗਮ

Army Day Parade

ਚੰਡੀਗੜ੍ਹ 20 ਸਤੰਬਰ 2022: ਦੇਸ਼ ਵਿਚ ਰਵਾਇਤੀ ਤੌਰ ‘ਤੇ ਦਿੱਲੀ ਵਿੱਚ ਆਯੋਜਿਤ ਕੀਤੀ ਜਾਣ ਵਾਲੀ ਸੈਨਾ ਦਿਵਸ ਪਰੇਡ (Army Day Parade) ਨੂੰ ਅਗਲੇ ਸਾਲ ਦੱਖਣੀ ਕਮਾਨ ਦੇ ਅਧਿਕਾਰ ਖੇਤਰ ਵਿੱਚ ਕਿਸੇ ਥਾਂ ਤਬਦੀਲ ਕੀਤਾ ਜਾਵੇਗਾ। ਫੌਜ ਦੇ ਸੂਤਰਾਂ ਮੁਤਾਬਕ ‘ਸਾਲਾਨਾ ਫੌਜੀ ਪਰੇਡ ਅਗਲੇ ਸਾਲ ਦਿੱਲੀ ਤੋਂ ਬਾਹਰ ਹੋਵੇਗੀ। ਇਹ ਫੌਜ ਦੀ ਦੱਖਣੀ ਕਮਾਨ ਦੇ ਅਧਿਕਾਰ […]

ਕਰਤਾਵਯ ਮਾਰਗ ਤੇ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਮੂਰਤੀ ਦਾ PM ਮੋਦੀ ਥੋੜ੍ਹੀ ਦੇਰ ਬਾਅਦ ਕਰਨਗੇ ਉਦਘਾਟਨ

Kartavaya Marg

ਚੰਡੀਗੜ੍ਹ 08 ਸਤੰਬਰ 2022: ਵਿਜੇ ਚੌਕ ਅਤੇ ਇੰਡੀਆ ਗੇਟ ਨੂੰ ਜੋੜਨ ਵਾਲੇ 3.20 ਕਿਲੋਮੀਟਰ ਲੰਬੇ ਰਾਜਪਥ ਨੂੰ ਹੁਣ ਨਵੇਂ ਰੂਪ ਵਿੱਚ ਕਰਤਾਵਯ ਮਾਰਗ (Kartavaya Marg) ਵਜੋਂ ਜਾਣਿਆ ਜਾਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸ਼ਾਮ 7 ਵਜੇ ਇਸ ਦਾ ਉਦਘਾਟਨ ਕਰਨਗੇ। ਕਰਤਾਵਯ ਮਾਰਗ ਦੇ ਆਲੇ ਦੁਆਲੇ ਲਗਭਗ 15.5 ਕਿਲੋਮੀਟਰ ਵਾਕਵੇਅ ਲਾਲ ਗ੍ਰੇਨਾਈਟ ਨਾਲ ਬਣਿਆ ਹੈ। ਇਸ […]

400ਵਾਂ ਪ੍ਰਕਾਸ਼ ਪੁਰਬ : ਕੁਝ ਦੇਰ ‘ਚ ਲਾਲ ਕਿਲ੍ਹੇ ‘ਤੇ ਪਹੁੰਚਣਗੇ PM ਮੋਦੀ, ਜਾਰੀ ਕਰਨਗੇ ਵਿਸ਼ੇਸ਼ ਸਿੱਕਾ ਤੇ ਡਾਕ ਟਿਕਟ

400ਵਾਂ ਪ੍ਰਕਾਸ਼ ਪੁਰਬ

ਚੰਡੀਗੜ੍ਹ 21 ਅਪ੍ਰੈਲ 2022: ਸਿੱਖ ਗੁਰੂ ਸ੍ਰੀ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲਦ ਹੀ ਲਾਲ ਕਿਲ੍ਹੇ ‘ਤੇ ਪਹੁੰਚਣਗੇ। ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਉਹ ਦੇਸ਼ ਨੂੰ ਸੰਬੋਧਨ ਵੀ ਕਰ ਸਕਦੇ ਹਨ। ਇਹ ਪਹਿਲੀ ਵਾਰ ਹੈ ਜਦੋਂ ਪ੍ਰਧਾਨ ਮੰਤਰੀ ਮੁਗਲ ਕਾਲ ਦੇ ਸਮਾਰਕ ਤੋਂ ਸੂਰਜ ਡੁੱਬਣ ਤੋਂ […]

73ਵਾਂ ਗਣਤੰਤਰ ਦਿਵਸ: ਉੱਤਰ ਪ੍ਰਦੇਸ਼ ਦੀ ਝਾਕੀ ਨੂੰ ਸਰਵੋਤਮ ਰਾਜ ਝਾਕੀ ਵਜੋਂ ਚੁਣਿਆ, CISF ਸਰਵੋਤਮ ਮਾਰਚਿੰਗ ਫੋਰਸ

Jhaki of Uttar Pradesh

ਚੰਡੀਗੜ੍ਹ 04 ਫਰਵਰੀ 2022: ਭਾਰਤ ‘ਚ ਰਾਜਪਥ ‘ਤੇ 73ਵਾਂ ਗਣਤੰਤਰ ਦਿਵਸ ( Republic Day) ਬੜੀ ਧੂਮਧਾਮ ਨਾਲ ਮਨਾਇਆ ਗਿਆ | ਇਸ ਦੌਰਾਨ ਵੱਖ ਵੱਖ ਰਾਜਾਂ ਦੁਆਰਾ ਝਾਕੀਆਂ ਪੇਸ਼ ਕੀਤੀਆਂ ਗਈਆਂ | ਉੱਤਰ ਪ੍ਰਦੇਸ਼ (Uttar Pradesh) ਦੀ ਝਾਕੀ ਨੂੰ ਗਣਤੰਤਰ ਦਿਵਸ ਪਰੇਡ 2022 ਦੀ ਸਰਵੋਤਮ ਰਾਜ ਝਾਕੀ ਵਜੋਂ ਚੁਣਿਆ ਗਿਆ ਹੈ। ਮਹਾਰਾਸ਼ਟਰ ਦੀ ਝਾਂਕੀ ਨੇ ਲੋਕਪ੍ਰਿਯ […]

ਗਣਤੰਤਰ ਦਿਵਸ :ਪੰਜਾਬ ਸੂਬੇ ਦੀ ਝਾਕੀ ‘ਚ ਸ਼ਹੀਦ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੂੰ ਦਿੱਤੀ ਸ਼ਰਧਾਂਜਲੀ

Punjab

ਚੰਡੀਗੜ੍ਹ 26 ਜਨਵਰੀ 2022: ਭਾਰਤ ‘ਚ ਮਨਾਏ ਜਾ ਰਹੇ 73ਵੇਂ ਗਣਤੰਤਰ ਦਿਵਸ (Republic Day) ‘ਤੇ ਵੱਖ ਵੱਖ ਤਰ੍ਹਾਂ ਦੀਆਂ ਝਾਕੀਆਂ ਪੇਸ਼ ਕੀਤੀਆਂ | ਪੰਜਾਬ (Punjab) ਨੇ ਭਾਰਤ ਦੇ ਸੁਤੰਤਰਤਾ ਸੰਗਰਾਮ ‘ਚ ਮਹੱਤਵਪੂਰਨ ਯੋਗਦਾਨ ਪਾਇਆ ਹੈ ਅਤੇ ਇਸਨੂੰ ਪਰੇਡ ਦੌਰਾਨ ਰਾਜਪਥ ਵਿਖੇ ਰਾਜ ਦੀ ਝਾਂਕੀ ‘ਚ ਉਜਾਗਰ ਕੀਤਾ ਗਿਆ ਸੀ।ਇਸ ਝਾਕੀ ਨੇ ਬਹਾਦਰ ਆਜ਼ਾਦੀ ਦੇ ਘੁਲਾਟੀਆਂ […]

ਗਣਤੰਤਰ ਦਿਵਸ: ਉੱਤਰਾਖੰਡ ਦੀ ਝਾਕੀ ‘ਚ ਸ੍ਰੀ ਹੇਮਕੁੰਟ ਸਾਹਿਬ ਤੇ ਬਦਰੀਨਾਥ ਮੰਦਰ ਦੀ ਦਿੱਖੀ ਝਲਕ

Republic Day

ਚੰਡੀਗੜ੍ਹ 26 ਜਨਵਰੀ 2022: ਭਾਰਤ ‘ਚ ਮਨਾਏ ਜਾ ਰਹੇ 73ਵੇਂ ਗਣਤੰਤਰ ਦਿਵਸ (Republic Day) ‘ਤੇ ਵੱਖ ਵੱਖ ਤਰ੍ਹਾਂ ਦੀਆਂ ਝਾਕੀਆਂ ਪੇਸ਼ ਕੀਤੀਆਂ |ਇਸ ਦੌਰਾਨ ਉੱਤਰਾਖੰਡ (Uttarakhand) ਨੇ ਬੁੱਧਵਾਰ ਨੂੰ ਦਿੱਲੀ ‘ਚ ਗਣਤੰਤਰ ਦਿਵਸ ਪਰੇਡ ‘ਚ ਕਨੈਕਟੀਵਿਟੀ ਪ੍ਰੋਜੈਕਟਾਂ ਅਤੇ ਧਾਰਮਿਕ ਸਥਾਨਾਂ ਨੂੰ ਆਪਣੀ ਝਾਂਕੀ ਵਿੱਚ ਪ੍ਰਦਰਸ਼ਿਤ ਕੀਤਾ। ਇਸ ਝਾਂਕੀ ਦੇ ਅਗਲੇ ਹਿੱਸੇ ‘ਚ ਗੁਰਦੁਆਰਾ ਸ੍ਰੀ ਹੇਮਕੁੰਟ […]

ਗਣਤੰਤਰ ਦਿਵਸ: 1946 ਦੇ ਜਲ ਸੈਨਾ ਦੇ ਵਿਦਰੋਹ ਦੀ ਦਿੱਖੀ ਝਾਕੀ, ਮਹਿਲਾ ਅਧਿਕਾਰੀ ਨੇ ਕੀਤੀ ਅਗਵਾਈ

Republic Day

ਚੰਡੀਗੜ੍ਹ 26 ਜਨਵਰੀ 2022: ਭਾਰਤ ‘ਚ ਅੱਜ ਪੂਰੇ ਦੇਸ਼ ‘ਚ 73ਵਾਂ ਗਣਤੰਤਰ ਦਿਵਸ (73th Republic Day) ਮਨਾਇਆ ਜਾ ਰਿਹਾ ਹੈ| ਇਸ ਦੌਰਾਨ ਭਾਰਤੀ ਸੈਨਾ ਨੇ ਵੀ ਆਪਣੇ ਜੌਹਰ ਦਿਖਾਏ | ਗਣਤੰਤਰ ਦਿਵਸ ਪਰੇਡ ਦੌਰਾਨ ਭਾਰਤੀ ਜਲ ਸੈਨਾ ਦੀ ਝਾਕੀ 1946 ਦੇ ਜਲ ਸੈਨਾ ਦੇ ਵਿਦਰੋਹ ਨੂੰ ਦਰਸਾਉਂਦੀ ਹੈ, ਜਿਸ ਨੇ ਦੇਸ਼ ਦੀ ਆਜ਼ਾਦੀ ਦੀ ਲਹਿਰ […]

ਰਾਸ਼ਟਰਪਤੀ ਰਾਮ ਨਾਥ ਕੋਵਿੰਦ 73ਵੇਂ ਗਣਤੰਤਰ ਦਿਵਸ ‘ਤੇ ਰਾਸ਼ਟਰ ਨੂੰ ਕਰਨਗੇ ਸੰਬੋਧਨ

Ram Nath Kovind

ਚੰਡੀਗੜ੍ਹ 25 ਜਨਵਰੀ 2022: ਭਾਰਤ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ (Ram Nath Kovind) 73ਵੇਂ ਗਣਤੰਤਰ ਦਿਵਸ (73rd Republic Day) ‘ਤੇ ਅੱਜ ਰਾਸ਼ਟਰ ਨੂੰ ਸੰਬੋਧਨ ਕਰਨਗੇ।ਇਸ ਸੰਬੰਧ ‘ਚ ਰਾਸ਼ਟਰਪਤੀ ਭਵਨ ਨੇ ਸੋਮਵਾਰ ਰਾਤ ਨੂੰ ਜਾਰੀ ਇਕ ਬਿਆਨ ‘ਚ ਇਹ ਜਾਣਕਾਰੀ ਦਿੱਤੀ। ਸ਼ਾਮ 7 ਵਜੇ ਤੋਂ ਆਲ ਇੰਡੀਆ ਰੇਡੀਓ (ਏਆਈਆਰ) ਦੇ ਸਾਰੇ ਰਾਸ਼ਟਰੀ ਨੈੱਟਵਰਕਾਂ ਅਤੇ ਦੂਰਦਰਸ਼ਨ ਦੇ […]