July 7, 2024 5:36 am

ਪੰਜਾਬ ਕਾਂਗਰਸ ਕਾਡਰ ਦੀਆਂ ਭਾਵਨਾਵਾਂ ‘ਆਪ’ ਨਾਲ ਗੱਠਜੋੜ ਦੇ ਵਿਰੁੱਧ: ਪ੍ਰਤਾਪ ਸਿੰਘ ਬਾਜਵਾ

ਪ੍ਰਤਾਪ ਬਾਜਵਾ

ਚੰਡੀਗੜ੍ਹ, 06 ਸਤੰਬਰ 2023: ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਬੁੱਧਵਾਰ ਨੂੰ ਸਪਸ਼ਟ ਤੌਰ ‘ਤੇ ਕਿਹਾ ਕਿ ਪੰਜਾਬ ਕਾਂਗਰਸ (Punjab Congress) ਕਾਡਰ ਦੀਆਂ ਭਾਵਨਾਵਾਂ ਆਮ ਆਦਮੀ ਪਾਰਟੀ ਨਾਲ ਗੱਠਜੋੜ ਕੀਤੇ ਬਿਨਾਂ 2024 ਦੀਆਂ ਲੋਕ ਸਭਾ ਚੋਣਾਂ ਇਕੱਲੇ ਲੜਨ ਦੇ ਹੱਕ ‘ਚ ਹਨ। ਸੀਨੀਅਰ ਕਾਂਗਰਸੀ ਆਗੂ ਬਾਜਵਾ ਨੇ ਕਿਹਾ ਕਿ […]

ਮਰਨਾ ਮਨਜ਼ੂਰ ਹੈ, ਪਰ ਭਾਜਪਾ ਨਾਲ ਜਾਣਾ ਮਨਜ਼ੂਰ ਨਹੀਂ: CM ਨਿਤੀਸ਼ ਕੁਮਾਰ

Nitish Kumar

ਚੰਡੀਗੜ੍ਹ, 30 ਜਨਵਰੀ 2023: ਬਿਹਾਰ ਭਾਜਪਾ ਸੂਬਾ ਕਾਰਜਕਾਰਨੀ ਕਮੇਟੀ ਦੀ ਕਾਨਫਰੰਸ ਵਿੱਚ ਵੱਡਾ ਫੈਸਲਾ ਲੈਂਦਿਆਂ ਕਿਹਾ ਗਿਆ ਕਿ ਭਾਜਪਾ ਬਿਹਾਰ ਵਿੱਚ ਕਿਸੇ ਵੀ ਕੀਮਤ ’ਤੇ ਨਿਤੀਸ਼ ਕੁਮਾਰ (Nitish Kumar) ਨਾਲ ਸਮਝੌਤਾ ਨਹੀਂ ਕਰੇਗੀ। ਉਨ੍ਹਾਂ ਨੇ ਦਾਅਵਾ ਕੀਤਾ ਕਿ ਬਿਹਾਰ ਵਿੱਚ ਭਾਜਪਾ ਦੀ ਸਰਕਾਰ ਬਣੇਗੀ। ਦੂਜੇ ਪਾਸੇ ‘ਤੇ ਬਿਹਾਰ ਦ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਜਵਾਬ […]