July 4, 2024 5:38 pm

IND vs AFG: ਦਿੱਲੀ ‘ਚ ਭਲਕੇ ਚੌਥੀ ਵਾਰ ਵਿਸ਼ਵ ਕੱਪ ਦਾ ਮੈਚ ਖੇਡੇਗਾ ਭਾਰਤ, ਘਰੇਲੂ ਮੈਦਾਨ ‘ਤੇ ਅਫਗਾਨਿਸਤਾਨ ਖ਼ਿਲਾਫ਼ ਪਹਿਲਾ ਵਨਡੇ

India

ਚੰਡੀਗ੍ਹੜ, 10 ਅਕਤੂਬਰ 2023: (IND vs AFG)  ਭਾਰਤੀ ਟੀਮ (India) ਵਨਡੇ ਵਿਸ਼ਵ ਕੱਪ ‘ਚ ਆਪਣਾ ਦੂਜਾ ਮੈਚ ਬੁੱਧਵਾਰ (11 ਅਕਤੂਬਰ) ਨੂੰ ਖੇਡੇਗੀ। ਇਸ ਦਾ ਸਾਹਮਣਾ ਨਵੀਂ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ‘ਚ ਅਫਗਾਨਿਸਤਾਨ ਨਾਲ ਹੋਵੇਗਾ। ਦੋਵਾਂ ਟੀਮਾਂ ਦਾ ਇਹ ਦੂਜਾ ਮੈਚ ਹੋਵੇਗਾ। ਭਾਰਤੀ ਟੀਮ ਨੇ ਆਪਣੇ ਪਹਿਲੇ ਮੈਚ ‘ਚ ਆਸਟ੍ਰੇਲੀਆ ਨੂੰ ਹਰਾਇਆ ਸੀ। ਇਸ ਦੇ […]

Asia Cup 2022: ਭਾਰਤ ਨੇ ਅਫ਼ਗਾਨਿਸਤਾਨ ਨੂੰ 101 ਦੌੜਾ ਨਾਲ ਹਰਾਇਆ

India

ਚੰਡੀਗੜ੍ਹ 08 ਸਤੰਬਰ 2022: (Asia Cup 2022 Super-4 IND vs AFG) ਏਸ਼ੀਆ ਕੱਪ ਦੇ ਸੁਪਰ-4 ਦੇ ਮੁਕਾਬਲੇ ਵਿਚ ਭਾਰਤ (India) ਨੇ ਅਫ਼ਗਾਨਿਸਤਾਨ ਨੂੰ 101 ਦੌੜਾ ਨਾਲ ਹਰਾ ਦਿੱਤਾ | ਭਾਰਤ ਨੇ ਅਫ਼ਗਾਨਿਸਤਾਨ ਖ਼ਿਲਾਫ 20 ਓਵਰਾਂ ‘ਚ ਦੋ ਵਿਕਟਾਂ ਦੇ ਨੁਕਸਾਨ ‘ਤੇ 212 ਦੌੜਾਂ ਬਣਾਈਆਂ। ਟੀਮ ਇੰਡੀਆ ਲਈ ਵਿਰਾਟ ਕੋਹਲੀ ਨੇ 61 ਗੇਂਦਾਂ ‘ਤੇ ਅਜੇਤੂ 122 […]

Asia Cup 2022: ਵਿਰਾਟ ਕੋਹਲੀ ਨੇ 33 ਮਹੀਨਿਆਂ ਬਾਅਦ ਲਗਾਇਆ ਅੰਤਰਰਾਸ਼ਟਰੀ ਕ੍ਰਿਕਟ ‘ਚ ਸੈਂਕੜਾ

Virat Kohli

ਚੰਡੀਗੜ੍ਹ 08 ਸਤੰਬਰ 2022: ਵਿਰਾਟ ਕੋਹਲੀ (Virat Kohli) ਨੇ ਏਸ਼ੀਆ ਕੱਪ ‘ਚ ਅਫਗਾਨਿਸਤਾਨ ਖਿਲਾਫ ਸੈਂਕੜਾ ਲਗਾਇਆ ਹੈ। ਵਿਰਾਟ ਕੋਹਲੀ ਨੇ 33 ਮਹੀਨਿਆਂ ਬਾਅਦ ਅੰਤਰਰਾਸ਼ਟਰੀ ਕ੍ਰਿਕਟ ‘ਚ ਸੈਂਕੜਾ ਲਗਾਇਆ ਹੈ। ਕੋਹਲੀ ਨੇ ਆਖਰੀ ਸੈਂਕੜਾ 23 ਨਵੰਬਰ 2019 ਨੂੰ ਬੰਗਲਾਦੇਸ਼ ਖਿਲਾਫ ਲਗਾਇਆ ਸੀ। ਵਿਰਾਟ ਕੋਹਲੀ (Virat Kohli) ਨੇ ਅੰਤਰਰਾਸ਼ਟਰੀ ਕ੍ਰਿਕਟ ‘ਚ 83 ਪਾਰੀਆਂ ਤੋਂ ਬਾਅਦ ਸੈਂਕੜਾ ਲਗਾਇਆ […]

Asia Cup 2022: ਭਾਰਤ ਖ਼ਿਲਾਫ ਟਾਸ ਜਿੱਤ ਕੇ ਅਫਗਾਨਿਸਤਾਨ ਦਾ ਗੇਂਦਬਾਜ਼ੀ ਦਾ ਫੈਸਲਾ, ਭਾਰਤ ਨੇ ਬਦਲਿਆ ਕਪਤਾਨ

Asia Cup

ਚੰਡੀਗ੍ਹੜ 08 ਸਤੰਬਰ 2022: (Asia Cup 2022 Super-4 IND vs AFG) ਏਸ਼ੀਆ ਕੱਪ ਦੇ ਸੁਪਰ-4 ਦੌਰ ‘ਚ ਵੀਰਵਾਰ ਨੂੰ ਭਾਰਤ ਦਾ ਸਾਹਮਣਾ ਅਫਗਾਨਿਸਤਾਨ ਨਾਲ ਹੋਵੇਗਾ। ਦੋਵੇਂ ਟੀਮਾਂ ਫਾਈਨਲ ਦੀ ਦੌੜ ਤੋਂ ਬਾਹਰ ਹੋ ਗਈਆਂ ਹਨ। ਇਸ ਟੂਰਨਾਮੈਂਟ ‘ਚ ਦੋਵਾਂ ਟੀਮਾਂ ਦਾ ਇਹ ਆਖਰੀ ਮੈਚ ਹੈ ਅਤੇ ਦੋਵੇਂ ਟੀਮਾਂ ਟੂਰਨਾਮੈਂਟ ‘ਚ ਆਪਣਾ ਸਫਰ ਜਿੱਤ ਨਾਲ ਖਤਮ […]

Asia Cup 2022: ਭਾਰਤ ਏਸ਼ੀਆ ਕੱਪ ‘ਚ ਅੱਜ ਅਫਗਾਨਿਸਤਾਨ ਖ਼ਿਲਾਫ ਖੇਡੇਗਾ ਆਪਣਾ ਆਖ਼ਰੀ ਮੈਚ

Asia Cup 2022

ਚੰਡੀਗੜ੍ਹ 08 ਸਤੰਬਰ 2022: (Asia Cup 2022 Super-4 IND vs AFG) ਏਸ਼ੀਆ ਕੱਪ 2022 ਦੇ ਸੁਪਰ-4 ਦੌਰ ‘ਚ ਅੱਜ ਯਾਨੀ ਵੀਰਵਾਰ ਨੂੰ ਭਾਰਤ (India) ਅਤੇ ਅਫਗਾਨਿਸਤਾਨ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਦੋਵੇਂ ਟੀਮਾਂ ਫਾਈਨਲ ਦੀ ਦੌੜ ਤੋਂ ਬਾਹਰ ਹੋ ਗਈਆਂ ਹਨ। ਇਸ ਟੂਰਨਾਮੈਂਟ ‘ਚ ਦੋਵਾਂ ਟੀਮਾਂ ਦਾ ਇਹ ਆਖਰੀ ਮੈਚ ਹੈ ਅਤੇ ਦੋਵੇਂ ਟੀਮਾਂ ਟੂਰਨਾਮੈਂਟ ‘ਚ […]