July 7, 2024 5:09 pm

ਆਰਥਿਕ ਤੰਗੀ ਨਾਲ ਜੂਝ ਰਹੇ ਪਾਕਿਸਤਾਨ ਨੇ IMF ਤੋਂ ਮੰਗਿਆ ਬੇਲਆਊਟ ਪੈਕੇਜ

IMF

ਚੰਡੀਗੜ੍ਹ 20 ਅਪ੍ਰੈਲ 2024: ਪਾਕਿਸਤਾਨ ਨੇ ਰਸਮੀ ਤੌਰ ‘ਤੇ ਅੰਤਰਰਾਸ਼ਟਰੀ ਮੁਦਰਾ ਫੰਡ (IMF) ਨੂੰ ਜਲਵਾਯੂ ਵਿੱਤ ਦੇ ਨਾਲ-ਨਾਲ ਛੇ ਤੋਂ ਅੱਠ ਅਰਬ ਡਾਲਰ ਦਾ ਆਪਣਾ ਅਗਲਾ ਰਾਹਤ ਪੈਕੇਜ ਮੁਹੱਈਆ ਕਰਵਾਉਣ ਦੀ ਬੇਨਤੀ ਕੀਤੀ ਹੈ। ਨਕਦੀ ਦੀ ਤੰਗੀ ਨਾਲ ਜੂਝ ਰਹੇ ਪਾਕਿਸਤਾਨ ਨੇ ਵੀ ਆਈ.ਐੱਮ.ਐੱਫ ਨੂੰ ਬੇਨਤੀ ਕੀਤੀ ਹੈ ਕਿ ਉਹ ਐਕਸਟੈਂਡਡ ਫੰਡ ਫੈਸਿਲਿਟੀ (EFF) ਦੇ […]

ਅਮਰੀਕੀ ਦਬਾਅ ਹੇਠ ਪਾਕਿਸਤਾਨ ਨੇ ਈਰਾਨ ਨਾਲ ਅਰਬਾਂ ਡਾਲਰ ਦਾ ਗੈਸ ਪਾਈਪਲਾਈਨ ਪ੍ਰਾਜੈਕਟ ਰੋਕਿਆ

Pakistan

ਚੰਡੀਗੜ੍ਹ, 07 ਅਗਸਤ 2023: ਪਾਕਿਸਤਾਨ (Pakistan) ਨੇ ਈਰਾਨ ਨਾਲ ਅਰਬਾਂ ਡਾਲਰ ਦੇ ਗੈਸ ਪਾਈਪਲਾਈਨ ਸੌਦੇ ਨੂੰ ਅਸਥਾਈ ਤੌਰ ‘ਤੇ ਰੋਕ ਦਿੱਤਾ ਹੈ। ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਪਾਕਿਸਤਾਨ ਨੇ ਇਹ ਫੈਸਲਾ ਅਮਰੀਕਾ ਦੇ ਦਬਾਅ ਕਾਰਨ ਲਿਆ ਹੈ। ਦੱਸ ਦਈਏ ਕਿ ਈਰਾਨ ਨਾਲ ਗੈਸ ਪਾਈਪਲਾਈਨ ਪ੍ਰੋਜੈਕਟ ਤੋਂ ਪਾਕਿਸਤਾਨ ਨੂੰ ਸਸਤੀ ਗੈਸ ਮਿਲਣੀ ਸੀ […]

ਪਾਕਿਸਤਾਨ ਦੇ ਵਿੱਤ ਮੰਤਰੀ ਦਾ ਦਾਅਵਾ, ਵਿਦੇਸ਼ੀ ਤਾਕਤਾਂ ਪਾਕਿਸਤਾਨ ਨੂੰ ਸ਼੍ਰੀਲੰਕਾ ਬਣਾਉਣਾ ਚਾਹੁੰਦੀਆਂ ਹਨ

Pakistan

ਚੰਡੀਗੜ੍ਹ 16 ਜੂਨ 2023: ਪਾਕਿਸਤਾਨ (Pakistan) ਦੇ ਵਿੱਤ ਮੰਤਰੀ ਇਸਹਾਕ ਡਾਰ ਨੇ ਅੰਤਰਰਾਸ਼ਟਰੀ ਮੁਦਰਾ ਫੰਡ (ਆਈ.ਐੱਮ.ਐੱਫ.) ‘ਤੇ ਵੱਡਾ ਦੋਸ਼ ਲਗਾਇਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਵਿਦੇਸ਼ੀ ਤਾਕਤਾਂ ਚਾਹੁੰਦੀਆਂ ਹਨ ਕਿ ਪਾਕਿਸਤਾਨ ਨੂੰ ਕਰਜ਼ਾ ਨਾ ਮਿਲੇ। ਉਨ੍ਹਾਂ ਦਾ ਉਦੇਸ਼ ਇਸਲਾਮਾਬਾਦ ਨੂੰ ਸ਼੍ਰੀਲੰਕਾ ਵਾਂਗ ਡਿਫਾਲਟ ਕਰਨਾ ਸੀ। ਇਸ ਤੋਂ ਬਾਅਦ ਉਹ ਗੱਲ ਕਰਨਾ ਚਾਹੁੰਦੀ ਸੀ। ਡਾਨ ਨਿਊਜ਼ […]

4 ਲੱਖ ਕਰੋੜ ਰੁਪਏ ਦਾ ਬਜਟ ਪੇਸ਼ ਕਰੇਗੀ ਪਾਕਿਸਤਾਨ ਸਰਕਾਰ, ਫੌਜ ‘ਤੇ ਖਰਚਣਗੇ 52 ਹਜ਼ਾਰ ਕਰੋੜ ਰੁਪਏ

Pakistan

ਚੰਡੀਗੜ੍ਹ 09 ਜੂਨ 2023: ਆਰਥਿਕ ਸੰਕਟ ਅਤੇ ਸਿਆਸੀ ਉਥਲ-ਪੁਥਲ ਨਾਲ ਜੂਝ ਰਹੀ ਸ਼ਾਹਬਾਜ਼ ਸਰਕਾਰ (Pakistan) ਅੱਜ 4 ਲੱਖ ਕਰੋੜ ਰੁਪਏ ਦਾ ਬਜਟ ਪੇਸ਼ ਕਰੇਗੀ। ਵਿੱਤ ਮੰਤਰੀ ਇਸਹਾਕ ਡਾਰ ਸੰਸਦ ‘ਚ ਬਜਟ ਭਾਸ਼ਣ ਦੇਣਗੇ। ਜੀਓ ਨਿਊਜ਼ ਮੁਤਾਬਕ ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਬਜਟ ਵਿੱਚ IMF ਦੇ ਨਿਯਮਾਂ ਦੀ ਉਲੰਘਣਾ ਨਹੀਂ ਹੋਣੀ ਚਾਹੀਦੀ। ਬਜਟ ਨਾਲ ਜੁੜੀ […]

IMF ਵਲੋਂ ਪਾਕਿਸਤਾਨ ਨੂੰ ਵੱਡਾ ਝਟਕਾ, ਫੰਡ ਨੂੰ ਲੈ ਕੇ ਸ਼ਰਤਾਂ ਪੂਰੀਆਂ ਕਰਨ ਦਾ ਦਾਅਵਾ ਖਾਰਜ

IMF

ਚੰਡੀਗੜ੍ਹ, 06 ਮਈ 2023: ਪਾਕਿਸਤਾਨ ਨੂੰ ਅੰਤਰਰਾਸ਼ਟਰੀ ਮੁਦਰਾ ਫੰਡ (IMF) ਤੋਂ ਵੱਡਾ ਝਟਕਾ ਲੱਗਾ ਹੈ। ਨਕਦੀ ਦੀ ਤੰਗੀ ਨਾਲ ਜੂਝ ਰਹੀ ਪਾਕਿਸਤਾਨ ਸਰਕਾਰ ਦੇ ਇਸ ਦਾਅਵੇ ਨੂੰ IMF ਨੇ ਖਾਰਜ ਕਰ ਦਿੱਤਾ ਕਿ ਜਿਸ ਵਿੱਚ ਕ੍ਰੈਡਿਟ ਲਾਈਨ ਦੇ ਤਹਿਤ ਫੰਡ ਜਾਰੀ ਕਰਨ ਲਈ ਆਈਐਮਐਫ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕੀਤੀਆਂ ਹਨ। IMF ਨੇ ਕੁਝ ਸ਼ਰਤਾਂ ‘ਤੇ […]

ਨਿਰਮਲਾ ਸੀਤਾਰਮਨ ਸ਼੍ਰੀਲੰਕਾ ਦੇ ਕਰਜ਼ ਪੁਨਰਗਠਨ ਦੀ ਪ੍ਰਕਿਰਿਆ ਦਾ ਕਰਨਗੇ ਐਲਾਨ, ਫਰਾਂਸ ਤੇ ਜਾਪਾਨ ਦੇਣਗੇ ਸਾਥ

Sri Lanka

ਚੰਡੀਗੜ੍ਹ, 12 ਅਪ੍ਰੈਲ 2023: ਸ਼੍ਰੀਲੰਕਾ (Sri Lanka) ਨੂੰ ਵਿੱਤੀ ਮਦਦ ਪ੍ਰਦਾਨ ਕਰਨ ਲਈ, ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਫਰਾਂਸ ਅਤੇ ਜਾਪਾਨ ਦੇ ਵਿੱਤ ਮੰਤਰੀ ਦੇ ਨਾਲ ਵੀਰਵਾਰ ਨੂੰ ਸ਼੍ਰੀਲੰਕਾ ਨੂੰ ਕਰਜ਼ੇ ਦੇ ਪੁਨਰਗਠਨ ਦੀ ਪ੍ਰਕਿਰਿਆ ਦਾ ਐਲਾਨ ਕਰੇਗੀ। ਤਿੰਨਾਂ ਦੇਸ਼ਾਂ ਦੇ ਵਿੱਤ ਮੰਤਰੀ ਵਾਸ਼ਿੰਗਟਨ ਵਿੱਚ ਵਿਸ਼ਵ ਬੈਂਕ ਅਤੇ ਆਈਐਮਐਫ ਦੀ ਸਾਲਾਨਾ ਬਸੰਤ ਮੀਟਿੰਗ ਵਿੱਚ ਇੱਕ […]

IMF ਵਲੋਂ ਪਾਕਿਸਤਾਨ ਨੂੰ ਕਰਜ਼ਾ ਦੇਣ ਦਾ ਨਹੀਂ ਇਰਾਦਾ, ਸ਼ਾਹਬਾਜ਼ ਸ਼ਰੀਫ਼ ਲੈ ਸਕਦੇ ਨੇ ਮਿੱਤਰ ਦੇਸ਼ਾਂ ਤੋਂ ਮਦਦ

Pakistan

ਚੰਡੀਗੜ੍ਹ, 22 ਮਾਰਚ 2023: ਅੰਤਰਰਾਸ਼ਟਰੀ ਮੁਦਰਾ ਫੰਡ (ਆਈਐਮਐਫ) ਨੇ ਸਪੱਸ਼ਟ ਕੀਤਾ ਹੈ ਕਿ ਪਾਕਿਸਤਾਨ (Pakistan) ਨੂੰ ਤੁਰੰਤ ਕਰਜ਼ੇ ਦੀਆਂ ਕਿਸ਼ਤਾਂ ਜਾਰੀ ਕਰਨ ਦਾ ਉਸਦਾ ਕੋਈ ਇਰਾਦਾ ਨਹੀਂ ਹੈ। ਆਈਐਮਐਫਨੇ ਮੰਗਲਵਾਰ ਨੂੰ ਕਿਹਾ ਕਿ ਪਾਕਿਸਤਾਨ ਨੂੰ ਕਰਜ਼ਾ ਲੈਣ ਲਈ ਕਈ ਹੋਰ ਕਦਮ ਚੁੱਕਣੇ ਪੈਣਗੇ। IMF ਨੇ ਪਾਕਿਸਤਾਨ ਲਈ 6.5 ਬਿਲੀਅਨ ਡਾਲਰ ਦੇ ਕਰਜ਼ੇ ਨੂੰ ਮਨਜ਼ੂਰੀ ਦੇ […]

IMF ਨੇ ਪਾਕਿਸਤਾਨ ‘ਤੇ ਪਰਮਾਣੂ ਮਿਜ਼ਾਈਲ ਪ੍ਰੋਗਰਾਮ ਨੂੰ ਖਤਮ ਕਰਨ ਲਈ ਪਾਇਆ ਦਬਾਅ ?

Finance Minister Ishaq Dar

ਚੰਡੀਗ੍ਹੜ, 17 ਮਾਰਚ 2023: ਕਰਜ਼ੇ ਦੀ ਨਵੀਂ ਕਿਸ਼ਤ ਜਾਰੀ ਕਰਨ ‘ਚ ਲਗਾਤਾਰ ਨਿਰਾਸ਼ਾ ਤੋਂ ਬਾਅਦ ਪਾਕਿਸਤਾਨ ਸਰਕਾਰ ਹੁਣ ਅੰਤਰਰਾਸ਼ਟਰੀ ਮੁਦਰਾ ਫੰਡ (IMF) ਦੇ ਖ਼ਿਲਾਫ਼ ਸਿੱਧਾ ਮੋਰਚਾ ਖੋਲ੍ਹਦੀ ਨਜ਼ਰ ਆ ਰਹੀ ਹੈ। ਪਾਕਿਸਤਾਨ ਦੇ ਵਿੱਤ ਮੰਤਰੀ ਇਸਹਾਕ ਡਾਰ ਨੇ ਆਈਐੱਮਐੱਫ (IMF) ‘ਤੇ ‘ਗੈਰ-ਰਵਾਇਤੀ ਪਹੁੰਚ’ ਅਪਣਾਉਣ ਦਾ ਦੋਸ਼ ਲਗਾਇਆ ਹੈ। ਵਿੱਤ ਮੰਤਰੀ ਦੇ ਬਿਆਨ ਤੋਂ ਸੰਕੇਤ ਮਿਲਦਾ […]

ਆਰਥਿਕ ਸੰਕਟ ‘ਚ ਘਿਰੇ ਪਾਕਿਸਤਾਨ ਨੂੰ IMF ਵਲੋਂ ਝਟਕਾ, ਕਰਜ਼ਾ ਦੇਣ ਲਈ ਜੋੜੀਆਂ ਨਵੀਂਆਂ ਸ਼ਰਤਾਂ

IMF

ਚੰਡੀਗੜ੍ਹ, 16 ਮਾਰਚ 2023: ਆਰਥਿਕ ਸੰਕਟ ਵਿੱਚ ਘਿਰਿਆ ਪਾਕਿਸਤਾਨ ਆਈਐੱਮਐੱਫ (IMF) ਤੋਂ ਮਦਦ ਦੀ ਉਡੀਕ ਕਰ ਰਿਹਾ ਹੈ। ਪਾਕਿਸਤਾਨੀ ਮੀਡੀਆ ਨੇ ਦਾਅਵਾ ਕੀਤਾ ਹੈ ਕਿ ਅੰਤਰਰਾਸ਼ਟਰੀ ਵਿੱਤੀ ਸੰਸਥਾ ਨੇ ਕਰਜ਼ਾ ਦੇਣ ਲਈ ਨਵੀਂ ਸ਼ਰਤ ਜੋੜ ਦਿੱਤੀ ਹੈ। ਪਾਕਿਸਤਾਨ ਪਹਿਲਾਂ ਹੀ ਆਈਐੱਮਐੱਫ (IMF) ਦੀਆਂ ਪੁਰਾਣੀਆਂ ਸ਼ਰਤਾਂ ਨੂੰ ਪੂਰਾ ਕਰਨ ਲਈ ਸੰਘਰਸ਼ ਕਰ ਰਿਹਾ ਹੈ। ਹੁਣ ਤੱਕ […]

2023 ‘ਚ ਇਕੱਲਾ ਭਾਰਤ ਵਿਸ਼ਵ ਵਿਕਾਸ ‘ਚ 15 ਪ੍ਰਤੀਸ਼ਤ ਯੋਗਦਾਨ ਦੇਵੇਗਾ: IMF

Kristalina Georgieva

ਚੰਡੀਗੜ, 22 ਫਰਵਰੀ 2023: ਅੰਤਰਰਾਸ਼ਟਰੀ ਮੁਦਰਾ ਫੰਡ (IMF) ਦੀ ਮੈਨੇਜਿੰਗ ਡਾਇਰੈਕਟਰ ਕ੍ਰਿਸਟਾਲੀਨਾ ਜਾਰਜੀਵਾ (Kristalina Georgieva) ਨੇ ਕਿਹਾ ਕਿ 2023 ਵਿੱਚ ਵਿਸ਼ਵ ਵਿਕਾਸ ਵਿੱਚ ਇਕੱਲੇ ਭਾਰਤ (India) ਦਾ ਯੋਗਦਾਨ 15 ਪ੍ਰਤੀਸ਼ਤ ਹੋਵੇਗਾ। ਉਨ੍ਹਾਂ ਕਿਹਾ ਕਿ ਡਿਜੀਟਾਈਜੇਸ਼ਨ ਨੇ ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਨੂੰ ਕੋਰੋਨਾ ਮਹਾਂਮਾਰੀ ਦੇ ਹੇਠਾਂ ਤੋਂ ਬਾਹਰ ਕੱਢਿਆ ਹੈ। ਵਿਵੇਕਪੂਰਣ ਵਿੱਤੀ ਨੀਤੀ […]