July 7, 2024 7:11 pm

ਜੰਮੂ ‘ਚ ਰੇਲਵੇ ਸਟੇਸ਼ਨ ਨੇੜੇ ਮਿਲਿਆ ਸ਼ੱਕੀ ਬੈਗ, ਭਾਰੀ ਮਾਤਰਾ ‘ਚ ਵਿਸਫੋਟਕ ਸਮੱਗਰੀ ਬਰਾਮਦ

Jammu

ਚੰਡੀਗੜ੍ਹ 27 ਅਕਤੂਬਰ 2022: ਜੰਮੂ (Jammu) ਸ਼ਹਿਰ ‘ਚ ਰੇਲਵੇ ਸਟੇਸ਼ਨ ‘ਤੇ ਟੈਕਸੀ ਸਟੈਂਡ ਨੇੜੇ ਇਕ ਸ਼ੱਕੀ ਬੈਗ ਬਰਾਮਦ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਬੈਗ ‘ਚੋਂ ਕਈ ਡੈਟੋਨੇਟਰ ਅਤੇ ਆਈਡੀ ਬਰਾਮਦ ਹੋਈ ਹੈ। ਪੁਲਿਸ ਅਤੇ ਸੁਰੱਖਿਆ ਬਲਾਂ ਦੀਆਂ ਟੀਮਾਂ ਮੌਕੇ ‘ਤੇ ਮੌਜੂਦ ਹਨ। ਬੰਬ ਨਿਰੋਧਕ ਦਸਤੇ ਨੂੰ ਬੁਲਾਇਆ ਗਿਆ ਹੈ। ਟੀਮ ਵੱਲੋਂ ਆਸਪਾਸ ਦੇ […]