July 3, 2024 11:27 am

IND vs SA: ਟੀ-20 ਵਿਸ਼ਵ ਕੱਪ ‘ਚ ਅੱਜ ਭਾਰਤ ਤੇ ਦੱਖਣੀ ਅਫਰੀਕਾ ਵਿਚਾਲੇ ਖ਼ਿਤਾਬੀ ਮੁਕਾਬਲਾ, ਭਾਰਤ ਕੋਲ ਇਤਿਹਾਸ ਰਚਣ ਦਾ ਮੌਕਾ

IND vs SA

ਚੰਡੀਗੜ੍ਹ, 29 ਜੂਨ 2024: (IND vs SA) ਆਈ.ਸੀ.ਸੀ ਟੀ-20 ਵਿਸ਼ਵ ਕੱਪ 2024 (T20 World Cup 2024) ਦੇ ਖ਼ਿਤਾਬੀ ਮੁਕਾਬਲੇ ‘ਚ ਅੱਜ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਮੁਕਾਬਲਾ ਹੋਵੇਗਾ | ਇਹ ਮੈਚ ਬਾਰਬਾਡੋਸ ‘ਚ ਭਾਰਤੀ ਸਮੇਂ ਅਨੁਸਾਰ ਰਾਤ 8:00 ਵਜੇ ਸ਼ੁਰੂ ਹੋਵੇਗਾ | ਜਿਕਰਯੋਗ ਹੈ ਕਿ ਭਾਰਤ ਤੀਜੀ ਵਾਰ ਟੀ-20 ਵਿਸ਼ਵ ਕੱਪ ਦੇ ਫਾਈਨਲ ‘ਚ ਪਹੁੰਚੀ […]

AUS Vs AFG : ਅਫਗਾਨਿਸਤਾਨ ਨੂੰ ਹਰਾ ਕੇ ਆਸਟਰੇਲੀਆ ਸੈਮੀਫਾਈਨਲ ਦੀ ਦੌੜ ‘ਚ ਬਰਕਰਾਰ

AUS Vs AFG

ਚੰਡੀਗੜ੍ਹ 04 ਨਵੰਬਰ 2022: (AUS Vs AFG T20) ਆਈਸੀਸੀ ਟੀ-20 ਵਿਸ਼ਵ ਕੱਪ 2022 ਦੇ ਸੈਮੀਫਾਈਨਲ ਵਿੱਚ ਪਹੁੰਚਣ ਦੀ ਦੌੜ ਵਿੱਚ ਲੱਗੀ ਆਸਟਰੇਲੀਆ (Australia) ਕ੍ਰਿਕਟ ਟੀਮ ਨੇ ਸੁਪਰ 12 ਦੇ ਮੈਚ ਵਿੱਚ ਅਫਗਾਨਿਸਤਾਨ ਨੂੰ ਚਾਰ ਦੌੜਾਂ ਨਾਲ ਹਰਾ ਦਿੱਤਾ | ਆਸਟਰੇਲੀਆ ਨੇ ਇਸ ਜਿੱਤ ਟੀ-20 ਵਿਸ਼ਵ ਕੱਪ ਵਿਚ ਸੈਮੀਫਾਈਨਲ ਮੈਚ ਖੇਡਣ ਦੀਆਂ ਉਮੀਦਾਂ ਨੂੰ ਬਰਕਰਾਰ ਰੱਖਿਆ […]

NZ vs IRE: ਆਇਰਲੈਂਡ ਨੂੰ ਹਰਾ ਕੇ ਨਿਊਜ਼ੀਲੈਂਡ ਸੈਮੀਫਾਈਨਲ ‘ਚ ਪਹੁੰਚਣ ਵਾਲੀ ਪਹਿਲੀ ਟੀਮ ਬਣੀ

New Zealand

ਚੰਡੀਗੜ੍ਹ 04 ਨਵੰਬਰ 2022: (NZ vs IRE T20) ਟੀ-20 ਵਿਸ਼ਵ ਕੱਪ 2022 ਵਿੱਚ ਅੱਜ ਨਿਊਜ਼ੀਲੈਂਡ (New Zealand) ਨੇ ਆਇਰਲੈਂਡ (Ireland) ਦੀ ਟੀਮ ਨੂੰ 35 ਦੌੜਾਂ ਨਾਲ ਹਰਾ ਦਿੱਤਾ ਅਤੇ ਸੈਮੀਫਾਈਨਲ ‘ਚ ਆਪਣੀ ਥਾਂ ਪੱਕੀ ਕਰ ਲਈ ਹੈ | ਆਇਰਲੈਂਡ ਦੇ ਕਪਤਾਨ ਐਂਡਰਿਊ ਬਲਬੀਰਨੀ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਦੋਵਾਂ ਕਪਤਾਨਾਂ […]

ਟੀ-20 ਵਿਸ਼ਵ ਕੱਪ ‘ਚ ਦੂਜਾ ਉਲਟਫੇਰ, ਜ਼ਿੰਬਾਬਵੇ ਨੇ ਪਾਕਿਸਤਾਨ ਨੂੰ ਇੱਕ ਦੌੜ ਨਾਲ ਹਰਾਇਆ

Pakistan

ਚੰਡੀਗੜ੍ਹ 27 ਅਕਤੂਬਰ 2022: (PAK vs ZIM) ਪਾਕਿਸਤਾਨ ਨੂੰ ਟੀ-20 ਵਿਸ਼ਵ ਕੱਪ ‘ਚ ਲਗਾਤਾਰ ਦੂਜੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਜ਼ਿੰਬਾਬਵੇ ਨੇ ਰੋਮਾਂਚਕ ਮੈਚ ‘ਚ ਪਾਕਿਸਤਾਨੀ ਟੀਮ ਨੂੰ ਇਕ ਦੌੜ ਨਾਲ ਹਰਾ ਦਿੱਤਾ । ਪਿਛਲੇ ਮੈਚ ਵਿੱਚ ਪਾਕਿਸਤਾਨ ਨੂੰ ਭਾਰਤ ਹੱਥੋਂ ਚਾਰ ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਜ਼ਿੰਬਾਬਵੇ ਤੋਂ ਮਿਲੀ ਹਾਰ […]

PAK vs ZIM: ਜ਼ਿੰਬਾਬਵੇ ਵਲੋਂ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ, ਪਾਕਿਸਤਾਨ ਪਹਿਲੀ ਜਿੱਤ ਦੀ ਤਲਾਸ਼ ‘ਚ

Pakistan

ਚੰਡੀਗੜ੍ਹ 27 ਅਕਤੂਬਰ 2022: (PAK vs ZIM) ਭਾਰਤ ਖਿਲਾਫ ਹਾਰ ਨਾਲ ਟੀ-20 ਵਿਸ਼ਵ ਕੱਪ ਮੁਹਿੰਮ ਦੀ ਸ਼ੁਰੂਆਤ ਕਰਨ ਵਾਲਾ ਪਾਕਿਸਤਾਨ (Pakistan) ਅੱਜ ਜ਼ਿੰਬਾਬਵੇ (Zimbabwe) ਖਿਲਾਫ ਆਪਣਾ ਦੂਜਾ ਮੈਚ ਥੋੜ੍ਹੀ ਦੇਰ ਬਾਅਦ ਸ਼ੁਰੂ ਹੋਣ ਵਾਲਾ ਹੈ। ਜ਼ਿੰਬਾਬਵੇ ਨੇ ਪਾਕਿਸਤਾਨ ਖ਼ਿਲਾਫ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ | ਜ਼ਿੰਬਾਬਵੇ ਦੀ ਟੀਮ ਨੇ ਆਪਣਾ […]

T20 World Cup 2022: T20 ਵਿਸ਼ਵ ਕੱਪ ਲਈ ਭਾਰਤੀ ਟੀਮ ਦਾ ਐਲਾਨ, ਜਸਪ੍ਰੀਤ ਬੁਮਰਾਹ ਤੇ ਹਰਸ਼ਲ ਪਟੇਲ ਦੀ ਟੀਮ ‘ਚ ਵਾਪਸੀ

Indian team

ਚੰਡੀਗੜ੍ਹ 12 ਸਤੰਬਰ 2022: ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਸੋਮਵਾਰ (12 ਸਤੰਬਰ) ਨੂੰ ICC T20 ਵਿਸ਼ਵ ਕੱਪ (T20 World Cup) ਲਈ ਭਾਰਤੀ ਟੀਮ (Indian team) ਦਾ ਐਲਾਨ ਕਰ ਦਿੱਤਾ। ਤਜਰਬੇਕਾਰ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਅਤੇ ਹਰਸ਼ਲ ਪਟੇਲ ਦੀ ਟੀਮ ‘ਚ ਵਾਪਸੀ ਹੋਈ ਹੈ। ਇਸ ਵਾਰ ਮੁਹੰਮਦ ਸ਼ਮੀ ਅਤੇ ਦੀਪਕ ਚਾਹਰ ਦੀ ਚੋਣ ਨਹੀਂ ਕੀਤੀ […]

T-20 World Cup 2022: ਟੀ-20 ਵਿਸ਼ਵ ਕੱਪ ਲਈ 16 ਸਤੰਬਰ ਨੂੰ ਹੋ ਸਕਦੈ ਭਾਰਤੀ ਟੀਮ ਦਾ ਐਲਾਨ

T-20 World Cup 2022

ਚੰਡੀਗੜ੍ਹ 09 ਸਤੰਬਰ 2022: ਭਾਰਤੀ ਟੀਮ ਦਾ ਏਸ਼ੀਆ ਕੱਪ 2022 (T-20 World Cup 2022) ਵਿਚ ਸਫ਼ਰ ਖਤਮ ਹੋ ਚੁੱਕਾ ਹੈ ਅਤੇ ਹੁਣ ਆਸਟ੍ਰੇਲੀਆ ਨੇ ਭਾਰਤ ਦਾ ਦੌਰਾ ਕਰਨਾ ਹੈ ਜੋ ਉੱਥੇ ਅਕਤੂਬਰ ਵਿੱਚ ਹੋਣ ਵਾਲੇ ਟੀ-20 ਵਿਸ਼ਵ ਕੱਪ ਦੀ ਤਿਆਰੀ ਵਜੋਂ ਕੰਮ ਕਰੇਗਾ। ਹਾਲਾਂਕਿ ਇਸ ਤੋਂ ਪਹਿਲਾਂ ਸਵਾਲ ਭਾਰਤ ਦੀ ਟੀ-20 ਵਿਸ਼ਵ ਕੱਪ ਟੀਮ ਨੂੰ […]

ICC Test Ranking: ਭਾਰਤੀ ਬੱਲੇਬਾਜ਼ ਰਵਿੰਦਰ ਜਡੇਜਾ ਫਿਰ ਬਣੇ ਨੰਬਰ ਇਕ ਆਲਰਾਊਂਡਰ

Ravindra Jadeja

ਚੰਡੀਗੜ੍ਹ 23 ਮਾਰਚ 2022: ਭਾਰਤੀ ਸਟਾਰ ਰਵਿੰਦਰ ਜਡੇਜਾ (Ravindra Jadeja) ਨੇ ਬੁੱਧਵਾਰ ਨੂੰ ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ICC) ਵੱਲੋਂ ਜਾਰੀ ਤਾਜ਼ਾ ਟੈਸਟ ਰੈਂਕਿੰਗ ‘ਚ ਆਲਰਾਊਂਡਰਾਂ ਦੀ ਸੂਚੀ ‘ਚ ਫਿਰ ਤੋਂ ਸਿਖਰ ’ਤੇ ਪਹੁੰਚ ਗਏ ਹਨ । ਇਸ ਮਹੀਨੇ ਦੇ ਸ਼ੁਰੂ ‘ਚ ਮੋਹਾਲੀ ‘ਚ ਸ਼੍ਰੀਲੰਕਾ ਦੇ ਖਿਲਾਫ ਪਹਿਲੇ ਟੈਸਟ ‘ਚ ਅਜੇਤੂ 175 ਦੌੜਾਂ ਬਣਾਉਣ ਅਤੇ 9 ਵਿਕਟਾਂ […]

PSL: ਪ੍ਰੈਸ ਕਾਨਫਰੈਂਸ ‘ਚ ਭੜਕੇ ਪਾਕਿਸਤਾਨੀ ਤੇਜ ਗੇਂਦਬਾਜ ਹਸਨ ਅਲੀ,ਪੱਤਰਕਾਰ ਨੂੰ ਦਿੱਤੀ ਧਮਕੀ

hasan ali

ਚੰਡੀਗੜ੍ਹ 13 ਦਸੰਬਰ 2021: ਪਾਕਿਸਤਾਨ T-20 ਲੀਗ (Pakistan T-20 League) PSL ਦਾ ਨਵਾਂ ਸੀਜ਼ਨ ਸ਼ੁਰੂ ਹੋਣ ਜਾ ਰਿਹਾ ਹੈ। PSL ਸ਼ੁਰੂ ਹੋਣ ਤੋਂ ਪਹਿਲਾਂ ਹੀ ਪਲੇਅਰਸ ਡਰਾਫਟ ਦਾ ਐਲਾਨ ਕਰ ਦਿੱਤਾ ਗਿਆ ਸੀ। ਇਸ ਡਰਾਫਟ ਦੌਰਾਨ ਕਈ ਖਿਡਾਰੀਆਂ ਨੇ ਦੂਜੀਆਂ ਟੀਮਾਂ ਨਾਲ ਕਰਾਰ ਕੀਤਾ ਹੈ। ਇਸ ਦੌਰਾਨ ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਹਸਨ ਅਲੀ ਦਾ ਇਕ […]

ਸ਼੍ਰੀਲੰਕਾ ਦੀ ਮਹਿਲਾ ਕ੍ਰਿਕਟ ਟੀਮ ਦੀਆਂ ਖਿਡਾਰਨਾਂ ਹੋਈਆਂ ਕੋਰੋਨਾ ਪੌਜ਼ਟਿਵ

ਸ਼੍ਰੀਲੰਕਾ ਦੀ ਮਹਿਲਾ ਕ੍ਰਿਕਟ ਟੀਮ ਦੀਆਂ ਖਿਡਾਰਨਾਂ ਹੋਈਆਂ ਕੋਰੋਨਾ ਪੌਜ਼ਟਿਵ

ਚੰਡੀਗੜ੍ਹ 22 ਨਵੰਬਰ 2021 :ਜਿੰਬਾਬਵੇ  ਦੀ ਰਾਜਧਾਨੀ ਹਰਾਰੇ ਵਿਚ ਐਤਵਾਰ ਨੂੰ ਸ਼ੁਰੂ ਹੋ ਰਹੇ ਮਹਿਲਾਂ ਕ੍ਰਿਕਟ ਕੁਆਲੀਫਾਇਰ ਟੂਰਨਾਮੈਂਟ ਵਿਚ ਹਿੱਸਾ ਲੈਣ ਆਈ ਮਹਿਲਾਂ ਸ੍ਰੀਲੰਕਾ ਕ੍ਰਿਕਟ ਟੀਮ ਦੀਆਂ 3 ਖਿਡਾਰਨਾਂ ਨੂੰ ਕੋਰੋਨਾ ਪੋਜ਼ੀਟਿਵ ਪਾਇਆ ਗਿਆ|ਇੱਕ ਖਿਡਾਰਨ ਵਿਚ ਹਲਕੇ ਲੱਛਣ ਪਾਏ ਜਾਣ ਤੇ ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ ਜਾਂਚ ਕਰਨ ਤੇ 3 ਖਿਡਾਰਨਾਂ ਕੋਰੋਨਾ ਪੌਜ਼ਟਿਵ ਪਾਈਆਂ ਗਈਆਂ | ਜਦਕਿ […]