July 4, 2024 7:14 pm

ਭਾਰਤੀ ਕ੍ਰਿਕਟ ਖਿਡਾਰਨ ਦੀਪਤੀ ਸ਼ਰਮਾ ਨੂੰ ਮਿਲਿਆ ICC ‘ਪਲੇਅਰ ਆਫ ਦਿ ਮੰਥ’ ਦਾ ਖ਼ਿਤਾਬ

Deepti Sharma

ਚੰਡੀਗੜ੍ਹ, 17 ਜਨਵਰੀ 2024: ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ICC) ਨੇ ਦਸੰਬਰ ਮਹੀਨੇ ਲਈ ‘ਪਲੇਅਰ ਆਫ ਦਿ ਮੰਥ’ ਦੇ ਨਾਵਾਂ ਦਾ ਐਲਾਨ ਕੀਤਾ ਹੈ। ਆਸਟ੍ਰੇਲੀਆਈ ਕਪਤਾਨ ਪੈਟ ਕਮਿੰਸ ਅਤੇ ਭਾਰਤ ਦੀ ਦੀਪਤੀ ਸ਼ਰਮਾ (Deepti Sharma) ਨੂੰ ‘ਮਹੀਨਾ ਪਲੇਅਰ ਆਫ ਦਿ ਮੰਥ’ ਚੁਣਿਆ ਗਿਆ ਹੈ । ਦੀਪਤੀ ਸ਼ਰਮਾ ਦਾ ‘ਪਲੇਅਰ ਆਫ ਦਿ ਮੰਥ’ ਦਾ ਇਹ ਪਹਿਲਾ ਖ਼ਿਤਾਬ ਹੈ। […]

ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਨੂੰ ਤੀਜੀ ਵਾਰ ਮਿਲਿਆ ‘ਆਈਸੀਸੀ ‘ਪਲੇਅਰ ਆਫ ਦਿ ਮੰਥ’ ਪੁਰਸ਼ਕਾਰ

Babar Azam

ਚੰਡੀਗੜ੍ਹ, 12 ਸਤੰਬਰ 2023: ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ICC) ਨੇ ਪਾਕਿਸਤਾਨ ਟੀਮ ਦੇ ਕਪਤਾਨ ਬਾਬਰ ਆਜ਼ਮ (Babar Azam) ਨੂੰ ਅਗਸਤ ਮਹੀਨੇ ਲਈ ‘ਪਲੇਅਰ ਆਫ ਦਿ ਮੰਥ’ ਪੁਰਸ਼ਕਾਰ ਨਾਲ ਨਵਾਜਿਆ ਹੈ। ਬਾਬਰ ਆਜ਼ਮ ਨੇ ਅਗਸਤ 2023 ‘ਚ ਆਪਣੇ ਬੱਲੇ ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਇਸ ਸਮੇਂ ਉਹ ਆਈਸੀਸੀ ਵਨਡੇ ਰੈਂਕਿੰਗ ਵਿੱਚ ਨੰਬਰ-1 ਬੱਲੇਬਾਜ਼ ਹਨ। ਬਾਬਰ ਤੋਂ ਇਲਾਵਾ […]

ਭਾਰਤੀ ਬੱਲੇਬਾਜ਼ ਸ਼ੁਭਮਨ ਗਿੱਲ ਨੂੰ ਮਿਲਿਆ ‘ICC ਪਲੇਅਰ ਆਫ ਦਿ ਮੰਥ’ ਐਵਾਰਡ

Shubman Gill

ਚੰਡੀਗੜ੍ਹ, 13 ਫਰਵਰੀ 2023: ਭਾਰਤ ਦੇ ਨਵੇਂ ਸਟਾਰ ਬੱਲੇਬਾਜ਼ ਸ਼ੁਭਮਨ ਗਿੱਲ (Shubman Gill) ਨੇ ਜਨਵਰੀ ਮਹੀਨੇ ਲਈ ਆਈ.ਸੀ.ਸੀ. ਪਲੇਅਰ ਆਫ ਦਿ ਮੰਥ ਖ਼ਿਤਾਬ ਜਿੱਤਿਆ ਹੈ। ਸ਼ੁਭਮਨ ਗਿੱਲ ਨੇ ਇਹ ਖ਼ਿਤਾਬ ਭਾਰਤ ਦੇ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਅਤੇ ਨਿਊਜ਼ੀਲੈਂਡ ਦੇ ਡੇਵੋਨ ਕੋਨਵੇ ਨੂੰ ਪਿੱਛੇ ਛੱਡਿਆ ਹੈ। ਗਿੱਲ ਨੇ ਜਨਵਰੀ ਮਹੀਨੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਗਿੱਲ ਨੇ […]

ਵਿਰਾਟ ਕੋਹਲੀ ਨੇ ਪਹਿਲੀ ਵਾਰ ਜਿੱਤਿਆ “ਆਈਸੀਸੀ ਪਲੇਅਰ ਆਫ ਦਿ ਮੰਥ” ਪੁਰਸ਼ਕਾਰ

Virat Kohli

ਚੰਡੀਗੜ੍ਹ 07 ਨਵੰਬਰ 2022: ਆਈਸੀਸੀ ਨੇ ਵਿਰਾਟ ਕੋਹਲੀ (Virat Kohli) ਨੂੰ ਵੱਡਾ ਸਨਮਾਨ ਦਿੱਤਾ ਹੈ। ਆਈਸੀਸੀ ਨੇ ਵਿਰਾਟ ਕੋਹਲੀ ਨੂੰ ਅਕਤੂਬਰ ਮਹੀਨੇ ਦਾ ਸਰਵੋਤਮ ਖਿਡਾਰੀ ਚੁਣਿਆ ਗਿਆ ਹੈ। ਸਾਬਕਾ ਭਾਰਤੀ ਕਪਤਾਨ ਨੇ ਪਹਿਲੀ ਵਾਰ ਇਹ ਪੁਰਸ਼ਕਾਰ ਜਿੱਤਿਆ ਹੈ। ਕੋਹਲੀ ਤੋਂ ਇਲਾਵਾ ਡੇਵਿਡ ਮਿਲਰ ਅਤੇ ਸਿਕੰਦਰ ਰਜ਼ਾ ਵੀ ਇਸ ਦੌੜ ‘ਚ ਸ਼ਾਮਲ ਸਨ ਪਰ ਮੌਜੂਦਾ ਸਮੇਂ […]

ਭਾਰਤੀ ਮਹਿਲਾ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੇ ਜਿੱਤਿਆ “ਆਈ.ਸੀ.ਸੀ. ਪਲੇਅਰ ਆਫ ਦਿ ਮੰਥ” ਦਾ ਪੁਰਸਕਾਰ

Harmanpreet Kaur

ਚੰਡੀਗੜ੍ਹ 10 ਅਕਤੂਬਰ 2022: ਸਤੰਬਰ ‘ਚ ਆਪਣੀ ਬੱਲੇਬਾਜ਼ੀ ਵਿੱਚ ਦਬਦਬਾ ਰੱਖਣ ਵਾਲੀ ਭਾਰਤੀ ਮਹਿਲਾ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ (Harmanpreet Kaur) ਨੇ “ਆਈ.ਸੀ.ਸੀ. ਪਲੇਅਰ ਆਫ ਦਿ ਮੰਥ” (ICC Player of the Month) ਦਾ ਪੁਰਸਕਾਰ ਜਿੱਤਿਆ ਹੈ। ਪੁਰਸ਼ ਵਰਗ ਵਿੱਚ ਪਾਕਿਸਤਾਨੀ ਬੱਲੇਬਾਜ਼ ਮੁਹੰਮਦ ਰਿਜ਼ਵਾਨ ਨੇ ਭਾਰਤ ਦੇ ਅਕਸ਼ਰ ਪਟੇਲ ਅਤੇ ਆਸਟਰੇਲੀਆ ਦੇ ਕੈਮਰੂਨ ਗ੍ਰੀਨ ਨੂੰ ਹਰਾ […]

ਆਈਸੀਸੀ ਪਲੇਅਰ ਆਫ ਦਿ ਮੰਥ ਐਵਾਰਡ ਜਿੱਤਣ ਵਾਲਾ ਜ਼ਿੰਬਾਬਵੇ ਦਾ ਪਹਿਲਾ ਖਿਡਾਰੀ ਬਣਿਆ ਸਿਕੰਦਰ ਰਜ਼ਾ

Sikandar Raza

ਚੰਡੀਗੜ੍ਹ 12 ਸਤੰਬਰ 2022: ਜ਼ਿੰਬਾਬਵੇ ਕ੍ਰਿਕਟ ਟੀਮ ਦੇ ਤਜਰਬੇਕਾਰ ਆਲਰਾਊਂਡਰ ਸਿਕੰਦਰ ਰਜ਼ਾ (Sikandar Raza) ਨੇ “ਆਈਸੀਸੀ ਪਲੇਅਰ ਆਫ ਦਿ ਮੰਥ” ਐਵਾਰਡ ਜਿੱਤਣ ਵਾਲਾ ਪਹਿਲਾ ਖਿਡਾਰੀ ਬਣ ਕੇ ਇਤਿਹਾਸ ਰਚ ਦਿੱਤਾ ਹੈ। ਰਜ਼ਾ ਨੇ ਨਿਊਜ਼ੀਲੈਂਡ ਦੇ ਆਲਰਾਊਂਡਰ ਮਿਸ਼ੇਲ ਸੈਂਟਨਰ ਅਤੇ ਇੰਗਲੈਂਡ ਦੇ ਟੈਸਟ ਕਪਤਾਨ ਬੇਨ ਸਟੋਕਸ ਨੂੰ ਹਰਾ ਕੇ ਇਹ ਖ਼ਿਤਾਬ ਜਿੱਤਿਆ ਹੈ । 36 ਸਾਲ […]

ICC: ਵੈਸਟਇੰਡੀਜ਼ ਦੀ ਹੇਲੀ ਮੈਥਿਊਜ਼ ਨੇ ਦੂਜੀ ਬਾਰ ਜਿੱਤਿਆ “ਆਈ.ਸੀ.ਸੀ ਵੁਮੈਨ ਪਲੇਅਰ ਆਫ ਦੀ ਮੰਥ” ਦਾ ਪੁਰਸਕਾਰ

Hayley Matthews

ਚੰਡੀਗੜ੍ਹ 13 ਦਸੰਬਰ 2021: ਵੈਸਟਇੰਡੀਜ਼ ਦੀ ਹੇਲੀ ਮੈਥਿਊਜ਼ (hayley matthews) ਨੇ ਦੂਜੀ ਬਾਰ “ਆਈ.ਸੀ.ਸੀ ਵੁਮੈਨ ਪਲੇਅਰ ਆਫ ਦੀ ਮੰਥ” (ICC Women’s Player of the Month )ਦਾ ਪੁਰਸਕਾਰ ਜਿੱਤਿਆ ਉਸ ਨੂੰ ਪਹਿਲਾਂ ਜੁਲਾਈ ਵਿਚ ਉਸ ਦੀ ਕਪਤਾਨ ਸਟੈਫਨੀ ਟੇਲਰ ਦੇ ਨਾਲ ਨਾਮਜ਼ਦ ਕੀਤਾ ਗਿਆ ਸੀ, ਜੋ ਉਸ ਸਮੇਂ ਦੀ ਜੇਤੂ ਰਹੀ ਸੀ।ਮੈਥਿਊਜ਼ (Mathews) ਨੇ ਇਸ ਦੌਰਾਨ […]

ICC: ਡੇਵਿਡ ਵਾਰਨਰ ਨੇ ਆਪਣੇ ਨਾਂ ਕੀਤਾ “ਆਈ.ਸੀ.ਸੀ ਪਲੇਅਰ ਆਫ ਦੀ ਮੰਥ ” ਦਾ ਖ਼ਿਤਾਬ

ICC Player of the Month 2021

ਚੰਡੀਗੜ੍ਹ 13 ਦਸੰਬਰ : ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ICC) ਨੇ ਪੁਰਸ਼ ਅਤੇ ਮਹਿਲਾ ਕ੍ਰਿਕਟਰਾਂ ਦੋਵਾਂ ਲਈ ਨਵੰਬਰ 2021 ਦੇ “ਪਲੇਅਰ ਆਫ ਦੀ ਮੰਥ ” (ICC Player of the Month) ਅਵਾਰਡਾਂ ਦੇ ਜੇਤੂਆਂ ਦਾ ਐਲਾਨ ਕੀਤਾ ਹੈ। ਇਸ ਬਾਰ ਆਸਟਰੇਲੀ ਦੇ ਡੇਵਿਡ ਵਾਰਨਰ (David Warner) ਤੋਂ ਇਲਾਵਾ, ਪਾਕਿਸਤਾਨੀ ਸਲਾਮੀ ਬੱਲੇਬਾਜ਼ ਆਬਿਦ ਅਲੀ (Abid Ali) ਅਤੇ ਨਿਊਜ਼ੀਲੈਂਡ ਦੇ […]