July 7, 2024 5:15 pm

ਪੰਜਾਬ ਸਰਕਾਰ ਵਲੋਂ 10 ਆਈਏਐਸ ਅਫ਼ਸਰਾਂ ਦੀ ਨਵੀਂ ਤਾਇਨਾਤੀ

The Punjab government

ਚੰਡੀਗੜ੍ਹ 22 ਅਪ੍ਰੈਲ 2022: ਪੰਜਾਬ ਦੇ ਅੰਦਰ ਵੱਧ ਰਹੇ ਕੋਰੋਨਾ ਮਾਮਲਿਆਂ ਨੂੰ ਕੰਟਰੋਲ ਕਰਨ ਅਤੇ ਕੋਰੋਨਾ ਨਿਯਮਾਂ ਦੀ ਉਲੰਘਣਾ ਨੂੰ ਰੋਕਣ ਲਈ ਸੂਬਾ ਸਰਕਾਰ ਨੇ 10 ( IAS) ਆਈਏਐਸ ਅਫ਼ਸਰਾਂ ਦੀ ਨਵੀਂ ਤਾਇਨਾਤੀ ਕੀਤੀ ਹੈ।

ਮਾਲਵਿੰਦਰ ਸਿੰਘ ਜੱਗੀ IAS ਵਲੋਂ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਸਕੱਤਰ ਵਜੋਂ ਸੰਭਾਲਿਆ ਅਹੁਦਾ

Malwinder Singh Jaggi

ਚੰਡੀਗੜ੍ਹ 18 ਅਪ੍ਰੈਲ 2022: ਮਾਲਵਿੰਦਰ ਸਿੰਘ ਜੱਗੀ, ਆਈ.ਏ.ਐਸ. (IAS) ਨੇ ਸੋਮਵਾਰ ਨੂੰ ਸਵੇਰੇ ਪੰਜਾਬ ਸਿਵਲ ਸਕੱਤਰੇਤ ਵਿਖੇ ਸ੍ਰੀ ਕਮਲ ਕਿਸ਼ੋਰ ਯਾਦਵ, ਆਈ.ਏ.ਐਸ. ਦੀ ਥਾਂ ’ਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ, ਪੰਜਾਬ ਦੇ ਸਕੱਤਰ ਵਜੋਂ ਅਹੁਦਾ ਸੰਭਾਲਿਆ।