July 7, 2024 2:44 pm

ਯੂਰਪ ਦੌਰੇ ਲਈ ਭਾਰਤੀ ਪੁਰਸ਼ ਜੂਨੀਅਰ ਹਾਕੀ ਟੀਮ ਦਾ ਐਲਾਨ, ਰੋਹਿਤ ਕਰਨਗੇ ਕਪਤਾਨੀ

junior hockey team

ਚੰਡੀਗੜ੍ਹ, 4 ਮਈ 2024: ਹਾਕੀ ਇੰਡੀਆ ਨੇ ਯੂਰਪ ਦੌਰੇ ਲਈ ਭਾਰਤੀ ਪੁਰਸ਼ ਜੂਨੀਅਰ ਹਾਕੀ ਟੀਮ (junior hockey team) ਦਾ ਐਲਾਨ ਕਰ ਦਿੱਤਾ ਹੈ। ਟੀਮ ਦੇ ਖਿਡਾਰੀ ਰੋਹਿਤ ਦੀ ਅਗਵਾਈ ‘ਚ ਟੀਮ 20 ਤੋਂ 29 ਮਈ ਤੱਕ ਯੂਰਪ ਦੌਰੇ ‘ਤੇ ਪੰਜ ਮੈਚ ਖੇਡੇਗੀ। ਇਸ 20 ਮੈਂਬਰੀ ਟੀਮ ਵਿੱਚ ਸ਼ਾਰਦਾਨੰਦ ਤਿਵਾਰੀ ਨੂੰ ਉਪ ਕਪਤਾਨ ਬਣਾਇਆ ਗਿਆ ਹੈ। […]

ਸਾਬਕਾ ਕਪਤਾਨ ਸਰਦਾਰ ਸਿੰਘ ਹੋਣਗੇ ਸਬ-ਜੂਨੀਅਰ ਲੜਕਿਆਂ ਦੀ ਹਾਕੀ ਟੀਮ ਦੇ ਮੁੱਖ ਕੋਚ

Sardar Singh

ਚੰਡੀਗੜ੍ਹ, 10 ਅਗਸਤ 2023: ਹਾਕੀ ਇੰਡੀਆ ਨੇ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਸਰਦਾਰ ਸਿੰਘ (Sardar Singh) ਨੂੰ ਸਬ-ਜੂਨੀਅਰ ਲੜਕਿਆਂ ਦੀ ਹਾਕੀ ਟੀਮ ਦਾ ਮੁੱਖ ਕੋਚ ਨਿਯੁਕਤ ਕੀਤਾ ਹੈ, ਇਸਦੇ ਨਾਲ ਹੀ ਰਾਣੀ ਰਾਮਪਾਲ ਨੂੰ ਸਬ-ਜੂਨੀਅਰ ਲੜਕੀਆਂ ਦੀ ਟੀਮ ਦਾ ਮੁੱਖ ਕੋਚ ਘੋਸ਼ਿਤ ਕੀਤਾ ਗਿਆ ਹੈ।

ਦੱਖਣੀ ਅਫਰੀਕਾ ਦੌਰੇ ਲਈ ਭਾਰਤੀ ਜੂਨੀਅਰ ਮਹਿਲਾ ਟੀਮ ਦਾ ਐਲਾਨ, ਪ੍ਰੀਤੀ ਨੂੰ ਬਣਾਇਆ ਕਪਤਾਨ

Indian junior women's team

ਚੰਡੀਗੜ੍ਹ, 01 ਫਰਵਰੀ 2023: ਹਾਕੀ ਇੰਡੀਆ ਨੇ ਮੰਗਲਵਾਰ ਨੂੰ ਦੱਖਣੀ ਅਫਰੀਕਾ ਦੌਰੇ ਲਈ ਭਾਰਤੀ ਜੂਨੀਅਰ ਮਹਿਲਾ ਟੀਮ (Indian junior women’s team) ਦਾ ਐਲਾਨ ਕੀਤਾ, ਜਿਸ ਵਿੱਚ ਪ੍ਰੀਤੀ ਨੂੰ ਕਪਤਾਨ ਬਣਾਇਆ ਗਿਆ ਹੈ। ਰੁਤੁਜਾ ਦਾਦਾਸੋ ਪਿਸਲ ਉਪ ਕਪਤਾਨ ਹੋਣਗੇ। ਟੀਮ ਮੇਜ਼ਬਾਨ ਜੂਨੀਅਰ ਅਤੇ ਏ ਟੀਮ ਨਾਲ 17 ਤੋਂ 25 ਫਰਵਰੀ ਤੱਕ ਮੈਚ ਖੇਡੇਗੀ। ਭਾਰਤ ਦੀ ਫਰੰਟ […]