July 7, 2024 7:44 am

ਪ੍ਰਧਾਨ ਮੰਤਰੀ ਮੋਦੀ ਜੀ-7 ਸਿਖਰ ਸੰਮੇਲਨ ‘ਚ ਭਾਗ ਲੈਣ ਲਈ ਜਾਪਾਨ ਦੇ ਹੀਰੋਸ਼ੀਮਾ ਪਹੁੰਚੇ

Hiroshima

ਚੰਡੀਗੜ੍ਹ, 19 ਮਈ, 2023: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ-7 ਦੇ ਸਾਲਾਨਾ ਸਿਖਰ ਸੰਮੇਲਨ ਵਿੱਚ ਹਿੱਸਾ ਲੈਣ ਲਈ ਜਾਪਾਨ ਦੇ ਹੀਰੋਸ਼ੀਮਾ (Hiroshima) ਪਹੁੰਚ ਗਏ ਹਨ। ਪ੍ਰਧਾਨ ਮੰਤਰੀ ਮੋਦੀ ਨੇ ਦੱਸਿਆ ਕਿ ਉਹ ਇੱਥੇ ਜੀ-7 ਵਿੱਚ ਹਿੱਸਾ ਲੈਣ ਸਮੇਤ ਕਈ ਨੇਤਾਵਾਂ ਨਾਲ ਦੁਵੱਲੀ ਗੱਲਬਾਤ ਵੀ ਕਰਨਗੇ। ਪੀਐਮ ਮੋਦੀ ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਦੇ ਸੱਦੇ ‘ਤੇ […]

ਟੋਂਗਾ ਟਾਪੂ ਨੇੜੇ 30 ਸਾਲ ਬਾਅਦ ਸਭ ਤੋਂ ਵੱਡਾ ਜਵਾਲਾਮੁਖੀ ਵਿਸਫੋਟ

island of Tonga

ਚੰਡੀਗੜ੍ਹ 20 ਜਨਵਰੀ 2022: ਟੋਂਗਾ ਟਾਪੂ (island of Tonga) ਦੇ ਨੇੜੇ ਸ਼ਨੀਵਾਰ ਨੂੰ ਵਿਸਫੋਟਕ ਸ਼ਕਤੀ ਨਾਲ ਇੱਕ ਪਾਣੀ ਦੇ ਹੇਠਾਂ ਜਵਾਲਾਮੁਖੀ ਫਟ ਗਿਆ। ਇਹ ਜਾਪਾਨ ਦੇ ਹੀਰੋਸ਼ੀਮਾ ‘ਤੇ ਸੁੱਟੇ ਗਏ ਪਰਮਾਣੂ ਬੰਬ ਤੋਂ 600 ਗੁਣਾ ਜ਼ਿਆਦਾ ਸ਼ਕਤੀਸ਼ਾਲੀ ਦੱਸਿਆ ਜਾਂਦਾ ਹੈ। ਨਾਸਾ ਦੇ ਗੋਡਾਰਡ ਸਪੇਸ ਫਲਾਈਟ ਸੈਂਟਰ ਦੇ ਮੁੱਖ ਵਿਗਿਆਨੀ ਜੇਮਜ਼ ਗਾਰਵਿਨ ਨੇ ਐਨਪੀਆਰ ਨੂੰ ਦੱਸਿਆ […]