July 7, 2024 12:14 pm

ਹਿਜਾਬ ਵਿਵਾਦ ਮਾਮਲਾ : ਕਰਨਾਟਕ ‘ਚ ਤਿਲਕ ਲਾਉਣ ਵਾਲੇ ਵਿਦਿਆਰਥੀ ਦੇ ਦਾਖਲੇ ‘ਤੇ ਲੱਗੀ ਪਾਬੰਦੀ

ਚੰਡੀਗੜ੍ਹ, 19 ਫਰਵਰੀ 2022 : ਕਰਨਾਟਕ ਵਿੱਚ ਹਿਜਾਬ ਵਿਵਾਦ ਦਰਮਿਆਨ ਇੱਕ ਹੋਰ ਬਗਾਵਤ ਪੈਦਾ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਕਰਨਾਟਕ ਦੇ ਵਿਜੇਪੁਰਾ ਸਰਕਾਰੀ ਡਿਗਰੀ ਕਾਲਜ ‘ਚ ਉਸ ਸਮੇਂ ਵਿਵਾਦ ਹੋ ਗਿਆ ਜਦੋਂ ਮੱਥੇ ‘ਤੇ ਤਿਲਕ ਲਗਾ ਕੇ ਇਕ ਵਿਦਿਆਰਥੀ ਨੂੰ ਕੈਂਪਸ ‘ਚ ਦਾਖਲ ਹੋਣ ਤੋਂ ਰੋਕ ਦਿੱਤਾ ਗਿਆ। ਹਾਈਕੋਰਟ ਦੇ ਅੰਤਰਿਮ ਹੁਕਮ ਦਾ […]